Nojoto: Largest Storytelling Platform
ramanfeel2324
  • 62Stories
  • 27Followers
  • 840Love
    12.4KViews

Raman Chungh

🦋💔

  • Popular
  • Latest
  • Video
ea6685b4865aca77876f376b68ef8e5d

Raman Chungh

White ਪਿਆਰ ਮਰਿਆ ਨਈ ਤੇਰੇ ਲਈ
ਬੱਸ ਹੁਣ ਜਤਾਉਂਦੀ ਨਹੀਂ ਆਂ ਮੈ।....🦋🥀

©Raman Chungh #good_night 🦋🦋
ea6685b4865aca77876f376b68ef8e5d

Raman Chungh

ਮੈਂ ਆਪਣਾ ਸਭ ਕੁਝ ਬਦਲ ਕੇ ਵੇਖ ਲਿਆ 
ਪਰ ਤੇਰੇ ਜਿਹਾ ਸਕੂਨ ਕਿਤੋ ਨੀ ਮਿਲਿਆ

©Raman Chungh
  #longdrive 🖇️🖇️
ea6685b4865aca77876f376b68ef8e5d

Raman Chungh

ਰੰਗ🎨ਲਾਉਣ ਵਾਲਿਆ🫠ਤੋਂ ਨਹੀਂ__,,❎️
ਰੰਗ🎭ਬਦਲਣ🦎ਵਾਲਿਆਂ ਤੋਂ ਬਚੋਂ__,,🐍

©Raman Chungh
  #Holi 🌈❤️‍🔥🦋

#Holi 🌈❤️‍🔥🦋 #ਸ਼ਾਇਰੀ

ea6685b4865aca77876f376b68ef8e5d

Raman Chungh

Life Like ਸੱਚੀ ਜੇ ਪਤਾ ਹੁੰਦਾ ਤੂੰ ਏਨਾ ਤੰਗ ਆ ਮੇਰੇ ਤੋਂ ਮੈ ਕਦੇ ਤੇਰੇ ਤੇ ਏਨਾ ਹੱਕ ਜਤੋਣਾ ਹੀ ਨੀ ਸੀ___®

©Raman Chungh
  #Lifelike ❤️‍🩹❤️‍🩹

#Lifelike ❤️‍🩹❤️‍🩹 #ਸ਼ਾਇਰੀ

ea6685b4865aca77876f376b68ef8e5d

Raman Chungh

Autumn ਕੰਮ ਕੱਢਿਆ , ਬੰਦਾ ਛੱਡਿਆ !! ਬਸ ਏਨੀ ਕੁ ਔਕਾਤ ਹੈ ਅੱਜਕੱਲ੍ਹ ਦੇ ਲੋਕਾਂ ਦੀ💯

©Raman Chungh
  #autumn ❤️‍🩹❤️‍🩹

#autumn ❤️‍🩹❤️‍🩹 #ਸ਼ਾਇਰੀ

ea6685b4865aca77876f376b68ef8e5d

Raman Chungh

Autumn ਇਸ ਦੂਰੀ ਦਾ ਕੋਈ ਹੱਲ ਤਾਂ ਕਰ✨🥰😔
ਚਲ ਮਾੜਾ ਹੀ ਬੋਲ ਪਰ ਗੱਲ ਤਾਂ ਕਰ🥺😕💯

©Raman Chungh
  #autumn ❤️‍🩹❤️‍🩹

#autumn ❤️‍🩹❤️‍🩹 #ਸ਼ਾਇਰੀ

ea6685b4865aca77876f376b68ef8e5d

Raman Chungh

ਅੱਗ ਤਾਂ ਸਿਰਫ ਸਰੀਰ ਨੂੰ ਜਲਾਉਂਦੀ ਆ
ਮਰ ਤਾਂ ਇਨਸਾਨ ਆਪਣਿਆਂ ਹੱਥੋਂ ਪਹਿਲਾਂ ਹੀ ਜਾਂਦਾ💔

©Raman Chungh
  #sadak 💔💔
ea6685b4865aca77876f376b68ef8e5d

Raman Chungh

ਤੈਨੂੰ ਚੌਹਨ ਵਾਲੇ ਤਾਂ ਬਹੁਤ ਹੋਣਗੇ
ਪਰ ਸੱਚ ਜਾਣੀ ਜੇ ਮੇਰੇ ਜਿੰਨਾ ਕੋਈ ਸਾਥ ਦੇ ਗਿਆ ਨਾ ਕਦੇ ਤੇਰੇ ਨੇੜੇ ਨੀ ਆਉਣਾ

©Raman Chungh
  #lightning ❤️‍🩹❤️‍🩹

#lightning ❤️‍🩹❤️‍🩹 #ਸ਼ਾਇਰੀ

ea6685b4865aca77876f376b68ef8e5d

Raman Chungh

Year end 2023 ਹੁਣ ਹਿੰਮਤ ਨੀ ਰਹੀ ਪਿਆਰ ਦੀ ਭੀਖ ਮੰਗਣ ਦੀ ਹੁਣ ਜੀਦਾ ਤੇਨੂੰ ਚੰਗਾ ਲਗਦਾ ਉਦਾ ਕਰਲਾ #

©Raman Chungh
  #YearEnd ❤️‍🩹❤️‍🩹

#YearEnd ❤️‍🩹❤️‍🩹 #ਸ਼ਾਇਰੀ

ea6685b4865aca77876f376b68ef8e5d

Raman Chungh

ਸਹੀ ਕਿਹਾ ਕਿਸੇ ਨੇ ਆਪਣਾ ਕਹਿਣ ਨਾਲ ਕੋਈ ਸੱਚੀ ਆਪਣਾ  ਨੀ ਬਣ ਜਾਂਦਾ

©Raman Chungh
  #sunrisesunset ❤️‍🩹
loader
Home
Explore
Events
Notification
Profile