Nojoto: Largest Storytelling Platform
yadidhillon6847
  • 21Stories
  • 24Followers
  • 232Love
    519Views

Yadi Dhillon

yadi dhillon

  • Popular
  • Latest
  • Repost
  • Video
ffac0fa5cd798be637fea198919396cd

Yadi Dhillon

ਤਰੱਕੀ ਅਤੇ ਅਲੋਚਨਾ ਇੱਕ ਦੂਜੇ ਦੇ ਮਿੱਤਰ ਹਨ !!
ਜੇਕਰ ਤਰੱਕੀ ਕਰੋਗੇ ਤਾਂ ਯਕੀਨਨ ਤੁਹਾਡੀ ਅਲੋਚਨਾ ਵੀ ਹੋਵੇਗੀ 😍

©Yadi Dhillon
  #Wochaand
ffac0fa5cd798be637fea198919396cd

Yadi Dhillon

ਪਰਖਣਾ ਮੈਨੂੰ ਆਉਂਦਾ ਨਹੀਂ,,, ਤੇ,,, ਸਮਝਣਾ ਤੇਰੇ ਬੱਸ ਵਿੱਚ ਨਹੀਂ,,,

©Yadi Dhillon
  #Pattiyan
ffac0fa5cd798be637fea198919396cd

Yadi Dhillon

ffac0fa5cd798be637fea198919396cd

Yadi Dhillon

ਇੱਜ਼ਤ ਦੇਖੀ ਹੈ ਮੈਂ ਤਾਂ ਸਿਰਫ ਰੱਬ ਦੇ ਘਰ..
ਜਿਥੇ ਰੋ ਵੀ ਲਵੋਂ ਤਂ ਕੋਈ ਤਮਾਸ਼ਾ ਨਹੀਂ ਬਣਾਉਂਦਾ..

©Yadi Dhillon
  #DhakeHuye
ffac0fa5cd798be637fea198919396cd

Yadi Dhillon

ਆਦਰ ਵਾਲੇ ਪਲਕਾਂ ਤੇ,
ਆਕੜ ਵਾਲੇ ਪੈਰਾਂ ਚ।

©Yadi Dhillon
  #devdas
ffac0fa5cd798be637fea198919396cd

Yadi Dhillon

ਚਮਚਾ 🥄 ਜਿਸ ਭਾਂਡੇ ਵਿੱਚ ਰਹਿੰਦਾ,
     ਉਸਨੂੰ ਖ਼ਾਲੀ ਕਰ ਦਿੰਦਾ।

 Be Careful!

©Yadi Dhillon
  #Ambitions
ffac0fa5cd798be637fea198919396cd

Yadi Dhillon

ਅਸੂਲਾਂ ਪਿੱਛੇ ਪਿਆਸੇ ਮਰੇ ਆਂ,
ਲੋਕਾਂ ਵਾਂਗ ਨਾਲੀਆਂ ਚੋਂ ਪਾਣੀ ਨਹੀਂ ਪੀਤੇ!

©Yadi Dhillon
  #merasheher
ffac0fa5cd798be637fea198919396cd

Yadi Dhillon

ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...💪

©Yadi Dhillon
  #SunSet
ffac0fa5cd798be637fea198919396cd

Yadi Dhillon

ffac0fa5cd798be637fea198919396cd

Yadi Dhillon

loader
Home
Explore
Events
Notification
Profile