Find the Latest Status about dheeyan punjabi song from top creators only on Nojoto App. Also find trending photos & videos about, dheeyan punjabi song.
Agam Sangeet Academy
ਪਿਉ ਦੀ ਪੱਗ ਨੂੰ ਦਾਗ ਨਾ ਲੱਗ ਜੇ ਧੀ ਦੀ ਜਿੰਮੇਵਾਰੀ ਏ ਪੱਤ ਭਾਵੇਂ ਮਿੱਟੀ ਵਿੱਚ ਰੋਲੇ ਕੈਸੀ ਦੁਨੀਆਂ ਦਾਰੀ ਏ ਜੱਗ ਚੰਦਰੇ ਦੀਆਂ ਝੂਠੀਆਂ ਰੀਤਾਂ ਨਾਲ ਖੁਸ਼ੀ ਸਹਿ ਲੈਂਦੀਆਂ ਨੇ ਪੁੱਤ ਕਪੁੱਤ ਹੋ ਜਾਵਣ ਅਕਸਰ ਧੀਆਂ ਧੀਆਂ ਰਹਿੰਦੀਆਂ ਨੇ dheeyan
dheeyan
read more