Login to support favorite
creators
Find the Latest Status about ਪੰਜਾਬੀ ਸ਼ੁੱਭ ਵਿਚਾਰ from top creators only on Nojoto App. Also find trending photos & videos.
RANA KHUMAN
Maninder Kaur Bedi
ਚਾਹਤਾਂ ਦਾ ਸਫ਼ਰ ਜਿੰਨਾ ਲੰਮਾ ਹੈ ਜ਼ਿੰਦਗੀ ਦਾ ਉਨਾਂ ਹੀ ਛੋਟਾ ©Maninder Kaur Bedi ਵਿਚਾਰ
ਵਿਚਾਰ
read moreManinder Kaur Bedi
ਇਹ ਸੋਚਣਾ ਬੰਦ ਕਰ ਦੇਵੋ ਜੇ ਮੈਂ ਨਹੀਂ ਹੋਵਾਂਗਾ ਤਾਂ ਪਿੱਛੋਂ ਇਨ੍ਹਾਂ ਦਾ ਕੀ ਬਣੇਗਾ ਕਿਉਂਕਿ ਇੱਥੇ ਜਿਉਂਦਿਆਂ ਨਾਲ ਸਭ ਜਿਉਂਦੇ ਨੇ ਪਰ ਮਰਿਆ ਨਾਲ ਕੋਈ ਮਰਦਾ ਨਹੀਂ ਆਪਣੀ ਆਪਣੀ ਜ਼ਿੰਦਗੀ ਸਭ ਜਿਉਂਦੇ ਨੇ ਤੁਹਾਡੇ ਨਾਲ ਵੀ ਤੇ ਤੁਹਾਥੋਂ ਬਾਅਦ ਵੀ ©Maninder Kaur Bedi ਵਿਚਾਰ
ਵਿਚਾਰ #ਜੀਵਨ
read more