Nojoto: Largest Storytelling Platform

New ਪੰਜਾਬੀ ਸ਼ੁੱਭ ਵਿਚਾਰ Quotes, Status, Photo, Video

Find the Latest Status about ਪੰਜਾਬੀ ਸ਼ੁੱਭ ਵਿਚਾਰ from top creators only on Nojoto App. Also find trending photos & videos.

    LatestPopularVideo

Harpreet Singh Gharu

ਪੰਜਾਬੀ ਵਿਚਾਰ

read more

ਦੀਪਕ ਸ਼ੇਰਗੜ੍ਹ

#ਵਿਚਾਰ #ਪੰਜਾਬੀ #ਦੀਪਕ_ਸ਼ੇਰਗੜ੍ਹ

read more
ਦਿਲਾ,ਕਰਦਾ ਕਿਉਂ ਹੁੰਨੈਂ,ਇਉਂ ਤੰਗ ਬੇਵਜਾਹ।

ਖਬਰੇ ਕਦ ਸਮਝੇਂਗਾ,ਓਸਦੀ ਤੂੰ ਰਜਾ।

©ਦੀਪਕ ਸ਼ੇਰਗੜ੍ਹ #ਵਿਚਾਰ
#ਪੰਜਾਬੀ
#ਦੀਪਕ_ਸ਼ੇਰਗੜ੍ਹ

Aman Majra

#teachers_day ਅੱਜ ਦਾ ਵਿਚਾਰ ਪੰਜਾਬੀ #ਕੋਟਸ

read more
White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ 
ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ..
ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ 
ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ..

ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ....
Happy Teachers Day
🙏🙏🙏

©Aman Majra #teachers_day  ਅੱਜ ਦਾ ਵਿਚਾਰ ਪੰਜਾਬੀ

Aman Majra

ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ

read more
ਦੇਖੋ ਇਸ ਜ਼ਮਾਨੇ ਤੇ ਰੰਗ ਚੜਿਆ ਏ ਕੈਸਾ,
ਸਾਰੇ ਹੀ ਕਰਦੇ ਰਹਿੰਦੇ ਹੁਣ
ਪੈਸਾ ਪੈਸਾ ਪੈਸਾ... 
ਅਮਨ ਮਾਜਰਾ

©Aman Majra  ਅੱਜ ਦਾ ਵਿਚਾਰ ਪੰਜਾਬੀ ਲਾਈਫ ਕੋਟਸ

Aman Majra

ਅੱਜ ਦਾ ਵਿਚਾਰ ਪੰਜਾਬੀ Heartbreak ਕੋਟਸ

read more
rose day quotes in Hindi ਫੁੱਲ ਤੋੜ ਕੇ,
ਕੰਢਿਆਂ ਦਾ ਹਾਲ ਕੌਣ ਪੁੱਛਦਾ...
ਅਮਨ ਮਾਜਰਾ

©Aman Majra   ਅੱਜ ਦਾ ਵਿਚਾਰ ਪੰਜਾਬੀ Heartbreak ਕੋਟਸ

navdeepkaur012

#ਮਾਂ ਬੋਲੀ #ਫਰੀਦ ਜੀ #ਵਿਚਾਰ #ਪੰਜਾਬ #ਪੰਜਾਬੀ

read more
ਫਰੀਦਾ ਤੇਰੀ ਝੌਂਪੜੀ ਗਲ ਕੱਟਿਆਂ ਕੇ ਪਾਸ 
ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬੈਠਾ ਉਦਾਸ #ਮਾਂ ਬੋਲੀ #ਫਰੀਦ ਜੀ #ਵਿਚਾਰ #ਪੰਜਾਬ #ਪੰਜਾਬੀ

Gurpreet Singh 12345

ਸ਼ੁੱਭ ਸੋਮਵਾਰ #ਮੁਬਾਰਕਾਂ

read more

Sahib Singh

#ਵਿਚਾਰ #ਕਵਿਤਾ #ਕਹਾਣੀ #ਸ਼ਾਇਰੀ #ਵਯੰਗ #ਕਲਾ #ਸੰਗੀਤ #ਪੰਜਾਬੀ

read more
ਤੂੰ ਕਿੰਨਾਂ ਸੌਖਾ ਲਿਹ ਗੲੀ
ਮੁੜ ਕੇ ਮੈਨੂੰ ਰਾਵਣ ਕਿਹ ਗੲੀ
ਮੇਰੀ ਜਿਉਂਦੀ ਹਸਤੀ ਸਹਿ ਗੲੀ
ਇਹ ਉਹ ਤਿਰਸਕਾਰ ਤੇਰਾ ਮੇਰੇ ਨਾਮ ਤੇ
ਤੇਰਾ ਝੂਠਾ ਆਰੋਪ ਮੇਰੇ ਰਾਮ ਤੇ
ਜੋ ਬੇਵਜ੍ਹਾ ਬੇਹਯਾ ਬਣਾ ਕੇ
ਮੇਰੀ ਮਾਂ ਦੇ ਚਿੱਟੇ ਨਾਂ ਨੂੰ ਮਿੱਟੀ ਚ ਮਿਲਾ ਕੇ
ਤੂੰ ਮਿੰਟਾਂ ਚ ਵਿਸਾਰ ਕਿਉਂ ਗੲੀ
ਮੈਨੂੰ ਮੇਰੇ ਅੰਦਰੋਂ ਮੁਕਾ ਕੇ?
ਮੈਂ ਗਲਤ ਨਹੀਂ ਕੀਤਾ 
ਮੈਂ ਗੈਰਤ ਨੂੰ ਨਹੀਂ ਪੀਤਾ
ਤਾਂ ਵੀ ਹਰਾਮਖੋਰ ਖੁਣਵਾਤਾ ਮੇਰੇ ਨਾਮ ਉੱਤੇ
ਮੈਨੂੰ ਖ਼ਾਕੀ ਹੱਥ ਫ਼ੜਾ ਕੇ
ਦੋ ਤਿੰਨ ਹੰਝੂ ਜਿਹੇ ਬਹਾ ਕੇ
ਲੀਰਾਂ ਆਪੋ ਪਾੜ ਸਜਾ ਕੇ
ਭਰ ਲੲੇ ਦਾਮ ਕੁੜੇ, ਮੇਰੇ ਨਾਂਮ ਤੇ
ਮੈਂ ਰੋਂਦਾ ਮਿੰਨਤਾਂ ਪਾਵਾਂ
ਤੇਨੂੰ ਭੈਣਾਂ ਆਖ ਬੁਲਾਵਾਂ
ਤਾਂ ਵੀ ਭੋਰਾ ਤਰਸ ਨਾਂ ਖਾਵੇਂ
ਤੂੰ ਗੈਰਤ-ਕਾਰ ਕੁੜੇ ਮੇਰੇ ਨਾਂਮ ਤੇ। #ਵਿਚਾਰ #ਕਵਿਤਾ #ਕਹਾਣੀ #ਸ਼ਾਇਰੀ #ਵਯੰਗ #ਕਲਾ #ਸੰਗੀਤ #ਪੰਜਾਬੀ

RANA KHUMAN

#ਛੰਦਵਿਰਾਸਤੀ #ਪੰਜਾਬੀ #ਸ਼ਾਇਰੀ #ਹੀ #ਮੈਂ #ਵਿਚਾਰ #ਲਈ #Kathakaar

read more

Shayar Deepak

#ਪੰਜਾਬੀ #ਵਿਚਾਰ #ਕਵਿਤਾ #thaughts Knowledge #Self #Punjabi #ਗਿਆਨ

read more
ਖ਼ਾਮੋਸ਼ ਰਹੋ!
ਸ਼ਾਂਤ ਰਹੋ!
ਸਬਰ ਰੱਖੋ!
ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? 
ਕਿਸੇ ਨੂੰ ਕੁਝ ਨਾ ਦੱਸੋ! 
ਚੁੱਪ-ਚਾਪ ਮਿਹਨਤ ਕਰਦੇ ਰਹੋ!
ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ 
ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...!

©Shayar Deepak #ਪੰਜਾਬੀ #ਵਿਚਾਰ #ਕਵਿਤਾ #Nojoto #thaughts #Knowledge #Self #Punjabi
loader
Home
Explore
Events
Notification
Profile