Nojoto: Largest Storytelling Platform

New ਸਟੇਟਸ ਪੰਜਾਬੀ ਸ਼ਾਇਰੀ Quotes, Status, Photo, Video

Find the Latest Status about ਸਟੇਟਸ ਪੰਜਾਬੀ ਸ਼ਾਇਰੀ from top creators only on Nojoto App. Also find trending photos & videos.

    LatestPopularVideo

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more
ਇੱਕ ਕੁੱਖ ਦੇ ਜਾਏ 
ਇੱਕੋ ਕੰਧਾੜੇ ਚੜ੍ਹ ਦੇਖੇ 
ਬਚਪਨ ਦੇ ਰੰਗ ਨਿਆਰੇ 
ਇੱਕੋ ਥਾਲੀ ਖਾਧਾ 
ਇੱਕੋ ਵਿਹੜੇ ਖੇਡੇ 
ਜਿਉਂ ਜਿਉਂ ਸੋਝੀ ਆਈ 
ਤਿਉਂ ਤਿਉਂ ਅਕਲ ਪੁੱਠੀ ਦੌੜਾਈ 
ਸ਼ਰੀਕੇ ਬਣਕੇ ਰਹਿ ਗਏ 
ਆਪਸ 'ਚ ਭਾਈ ਭਾਈ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more
ਖਾਹਿਸ਼ਾਂ,ਖਾਬਾਂ,ਖਿਆਲਾਂ
ਦੀਆਂ ਤਿੱਤਲੀਆਂ 
ਕੁਝ ਇਸ ਕਦਰ ਉੱਡੀਆਂ ਕਿ 
ਮੈਂ ਖੁਦ ਨੂੰ ਭੁਲਾ ਬੈਠਾ 
ਜਿਉਣ ਦਾ ਚੱਜ ਕੀ ਏ 
ਇੱਕ ਠੋਕਰ ਨਹੀਂ ਸਿਖਾ ਦਿੱਤਾ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ

ohi Milan

ਸਟੇਟਸ ਪੰਜਾਬੀ ਸ਼ਾਇਰੀ

read more

The Born Star

ਸਟੇਟਸ ਪੰਜਾਬੀ ਸ਼ਾਇਰੀ

read more

The Born Star

ਸਟੇਟਸ ਪੰਜਾਬੀ ਸ਼ਾਇਰੀ

read more

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more
loader
Home
Explore
Events
Notification
Profile