Find the Latest Status about gurv from top creators only on Nojoto App. Also find trending photos & videos about, gurv.
Gurvinder Matt
ਗ਼ਮਾਂ ਦੇ ਫਾਸਲੇ ਦੁੱਖਾਂ ਦਾ ਹਨੇਰਾ ਚੜਦੀ ਉਮਰੇ ਰੋਗ ਲਗਿਆ ਪੈੜਾ ਖਾਲੀ ਹੱਥ ਤੇ ਉਤੋ ਕੂਕੇ ਬਨੇਰਾ ਚੜ੍ਹਿਆ ਸੂਰਜ ਅੱਜ ਛਿਪਿਆ ਪੈੜਾ *ਗੁਰਵਿੰਦਰ ਮੱਟ* @gurvindermatt.
@gurvindermatt. #ਵਿਚਾਰ
read moreGurvinder Matt
ਇੱਕ ਬਹੁਤ ਸੋਹਣਾ ਇੱਕ ਖੁਆਬ ਮੈਂ ਚੁਣਿਆ, ਨਿੱਤ ਹੰਝੂ ਬਹੋਣ ਦਾ ਇੱਕ ਕਾਰਨ ਮੈਂ ਚੁਣਿਆ, ਹੁਣ ਪਾ ਕੇ ਹੋਰ ਕੁਝ ਕਿ ਲੈਣਾ ਇਹ, ਸਜਣਾ ਨੇ ਜਾ ਹੋਰ ਕੀਤੇ ਨਵਾਂ ਸੱਜਣ ਚੁਣਿਆ.. ✍️Gh.Matt *ਗੁਰਵਿੰਦਰ ਮੱਟ* @gurvindermatt
@gurvindermatt #ਸ਼ਾਇਰੀ
read moreGurvinder Matt
ਪੈਡ਼ਾ ਮਿੱਟੀ ਉਤੋਂ ਤਾਂ ਮਿਟ ਗਇਆ ਨਿਸ਼ਾਨ ਦਿਲ ਉਤੇ ਗੁੱਡੇ ਪਾ ਗਇਆ ....Gh.Matt @gurvindermatt.
@gurvindermatt. #ਵਿਚਾਰ
read moreGurvinder Matt
ਨਾਮ ਦਾ ਹੀ ਸੀ ਤੇਰਾ ਪਿਆਰਾ ਯਾਰਾ, ਕਾਮ ਤੱਕ ਹੀ ਸੀ ਤੇਰਾ ਪਿਆਰ ਯਾਰਾ, ਦੁਨੀਆ ਨੂੰ ਭੁਲੇਖਾ ਸੀ ਤੇਰੇ ਭੋਲੇਪਣ ਦਾ, ਦਿਲ ਅੰਦਰੋ ਤਾਂ ਰਖੀ ਬੈਠਾ ਸੀ ਬਲੈਕ ਯਾਰਾ.. ✍️Gh.matt *ਗੁਰਵਿੰਦਰ ਮੱਟ* @gurvindermatt
@gurvindermatt #ਵਿਚਾਰ
read moreGurvinder Matt
ਕਾਫਲਾ ਸੀ ਜ਼ਿੰਦਗੀ ਦੇ ਯਾਰਾ ਦਾ, ਇਕ ਇਕ ਕਰ ਤੁਰਿਆ ਕਾਫਲਾ ਯਾਰਾ ਦਾ, ਮਿੱਟੀ ਵਿੱਚੋਂ ਸੀ ਪਨਪੇ ਸਜਣਾ, ਮਿੱਟੀ ਵਿੱਚ ਮਿੱਟੀ ਹੋਣਾ ਲਾਜਮੀ ਸੀ ਫੇਰ ਯਾਰਾ ਦਾ, ਸਿਕਾਇਤ ਕੋਈ ਨੀ ਨਾਲ ਤੇਰੇ, ਕਿਓਕਿ ਤੂੰ ਕੱਲੇ ਕਲ਼ੇ ਸੀ ਅਸੀ ਆਪ ਬਣਾਇਆ ਕਾਫਲਾ ਯਾਰਾ ਦਾ, ਦਿਲ ਟੁੱਟਿਆ ਦੇ ਕਦੇ ਜੁੜ ਗਿਆ, ਪਰ ਉਹ ਰੂਹ ਵਾਲਾ ਸਕੂਨ ਨਾ ਮਿਲਿਆ ਯਾਰਾ ਦਾ, ਕਦੇ ਬੈਠ ਕੱਲੇ ਹਸਦੇ ਅਾ ਕਦੇ ਰੋ ਪੈਂਦੇ, ਕਿਓਕਿ ਤੂੰ ਪਿਆਰ ਹੀ ਐਸਾ ਬਣਾਇਆ ਯਾਰਾ ਦਾ, ਇਸ ਦੁਨੀਆ ਤੋਂ ਅਸੀ ਕਿ ਲੈਣਾ ਤੇਰੇ ਨਾਲ ਸਿਕਾਇਤ ਰਹੁ, ਜੇ ਅਗਲੇ ਜਨਮ ਮੇਲ ਨਾ ਕਰਾਇਆ ਯਾਰਾ ਦਾ..✍️Gh.Matt *ਗੁਰਵਿੰਦਰ ਮੱਟ* @gurvindermatt
@gurvindermatt #ਸ਼ਾਇਰੀ
read moreGurvinder Matt
ਕੱਲੇ ਹਾਸੇ ਇੱਕਠੇ ਕਿਓਂ ਕਰਦਾ ਇਹ, ਇਹਨਾ ਦਾ ਮੁੱਲ ਪੈਂਦਾ ਨਾਲ ਦੁੱਖਾਂ ਦੇ, ਦੁੱਖ ਦਸਦਾ ਇਹ ਮੁੱਲ ਸੁੱਖ ਦਾ ਓਏ, ਸੁੱਖ ਲੈਣਾ ਪੈਂਦਾ ਬਾਝੋ ਦੁੱਖਾਂ ਦੇ.✍️Gh.Matt *Gurvinder Matt* @gurvindermatt
@gurvindermatt #ਵਿਚਾਰ
read moreGURWINDER
#Pehlealfaaz ਹਮ ਧੋਖੇਬਾਜ਼ ਨਹੀਂ ਔਰ ਧੋਖੇਬਾਜ਼ ਹਮਾਰੇ ਸਾਥ ਆਖ ਮਿਲਾਤੇ ਨਹੀਂ #gurvnde0315 #instagram
#gurvnde0315 #Instagram #Pehlealfaaz
read moreGurvail Singh Gill
ਕਪੂਰ ਕਹਿੰਦਾ ::-- ਅਨੇਕਾਂ ਲੋਕ ਪੈਸੇ ਕਮਾਉਂਦਿਆਂ , ਜਿੰਦਗੀ ਜਿਊਣੀ ਭੁਲ ਜਾਂਦੇ ਹਨ ! gurvail s
gurvail s
read moreGurvir Singh
Ek baat pushni thi tujse kya pyar karte ho tum mujhse main to Dil haar betha hu kr tumse pyar bethaa hu.. I'm gurvir ©Gurvir Singh #Love #gurvir
pareekmonu
"गुरु बिना ज्ञान कहां, उसके ज्ञान का आदि न अंत यहां। गुरु ने दी शिक्षा जहां, उठी शिष्टाचार की मूरत वहां...!!" सुप्रभात गुरु पूर्णिमा की हार्दिक शुभकामनाएं ©pareekmonu #happy_guru_purnima#gurvar_ke_charno_me_naman_🙏
#happy_guru_purnimagurvar_ke_charno_me_naman_🙏 #News
read more