Find the Latest Status about ਸਟੇਟਸ ਪੰਜਾਬੀ from top creators only on Nojoto App. Also find trending photos & videos.
Maninder Kaur Bedi
ਇੱਕ ਕੁੱਖ ਦੇ ਜਾਏ ਇੱਕੋ ਕੰਧਾੜੇ ਚੜ੍ਹ ਦੇਖੇ ਬਚਪਨ ਦੇ ਰੰਗ ਨਿਆਰੇ ਇੱਕੋ ਥਾਲੀ ਖਾਧਾ ਇੱਕੋ ਵਿਹੜੇ ਖੇਡੇ ਜਿਉਂ ਜਿਉਂ ਸੋਝੀ ਆਈ ਤਿਉਂ ਤਿਉਂ ਅਕਲ ਪੁੱਠੀ ਦੌੜਾਈ ਸ਼ਰੀਕੇ ਬਣਕੇ ਰਹਿ ਗਏ ਆਪਸ 'ਚ ਭਾਈ ਭਾਈ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ
ਸਟੇਟਸ ਪੰਜਾਬੀ ਸ਼ਾਇਰੀ
read moreManinder Kaur Bedi
White ਕੁਝ ਸਿਰਜਣਾ ਆਪਣੇ ਅੰਦਰ ਵੀ ਕਰੀਏ ਕੁਵਿਚਾਰਾਂ ਤੋਂ ਕਰ ਕਿਨਾਰਾ ਸੁਵਿਚਾਰਾਂ ਦੇ ਸਾਗਰ 'ਚ ਤਰੀਏ ਆਉ ਕੁਝ ਸਿਰਜਣਾ ਆਪਣੇ ਅੰਦਰ ਦੀ ਕਰੀਏ ©Maninder Kaur Bedi #engineers_day ਸਟੇਟਸ ਪੰਜਾਬੀ ਸ਼ਾਇਰੀ
#engineers_day ਸਟੇਟਸ ਪੰਜਾਬੀ ਸ਼ਾਇਰੀ
read moreHarjit Dildar
ਮੁਖੜੇ ਤੇ ਨੂਰ ਗਮ ਰਹਿੰਦੇ ਨੇ ਦੂਰ ਚੜਦੀ ਕਲਾ ਏ ਸਿਰ ਤੇ ਦਸਤਾਰ ਬੜੇ ਸੋਹਣੇ ਫੱਬਦੇ ਨੇ ਸਰਦਾਰ ©Harjit Dildar ਸਟੇਟਸ ਪੰਜਾਬੀ
ਸਟੇਟਸ ਪੰਜਾਬੀ
read moreManinder Kaur Bedi
White ਤਹਿਸ ਨਹਿਸ ਹੋ ਜਾਂਦਾ ਹੈ ਮੇਰਾ ਅੰਦਰਲਾ ਜਦ ਕੋਈ ਆਪਣਾ ਲਾ ਕੇ ਗੱਲ ਸੁਣਾਉਂਦਾ ਏ ਵਰਤਦਾ ਏ ਆਪਣੇ ਮਤਲਬ ਲਈ ਫ਼ਿਰ ਟਿਸ਼ੂ ਪੇਪਰ ਵਾਂਗੂੰ ਵਰਤ ਕੇ ਸੁੱਟ ਜਾਂਦਾ ਏ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ
ਸਟੇਟਸ ਪੰਜਾਬੀ ਸ਼ਾਇਰੀ
read moreManinder Kaur Bedi
ਦਿਆ ਧਰਮ ਦਾ ਬੰਦ ਕਰ ਬੂਹਾ ਲਾਲਚ ਦਾ ਬੂਹਾ ਖੋਲ੍ਹ ਲਿਆ ਇਨਸਾਨ ਜੋ ਕਦੇ ਹੁੰਦਾ ਸੀ ਮੋਮ ਜਿਹਾ ਪੱਥਰਾਂ ਨੂੰ ਇਕੱਠੇ ਕਰਦਾ ਕਰਦਾ ਅੱਜ ਖ਼ੁਦ ਵੀ ਪੱਥਰਾਂ ਵਰਗਾ ਹੋ ਗਿਆ ©Maninder Kaur Bedi ਸਟੇਟਸ ਪੰਜਾਬੀ ਸ਼ਾਇਰੀ
ਸਟੇਟਸ ਪੰਜਾਬੀ ਸ਼ਾਇਰੀ
read moreAman Majra
ਜਦੋਂ ਚਲਿਆ ਗਿਆ ਇਸ ਦੁਨੀਆ ਤੋਂ, ਫਿਰ ਕਬਰ ਤੇ ਆ ਕੇ ਰੋਇਆ ਕਰੇਂਗੀ, ਅੱਜ ਸੁਣਦੀ ਨਾ ਤੂੰ ਮੇਰੀ ਕੋਲ ਬਹਿ ਕੇ, ਫਿਰ ਨਿੱਤ ਨਿੱਤ ਫੇਰਾ ਪਾਇਆ ਕਰੇਂਗੀ... ਅਮਨ ਮਾਜਰਾ ©Aman Majra ਸਟੇਟਸ ਪੰਜਾਬੀ ਸ਼ਾਇਰੀ #SAD
ਸਟੇਟਸ ਪੰਜਾਬੀ ਸ਼ਾਇਰੀ #SAD
read more