Find the Latest Status about ਪੰਜਾਬੀ ਘੈਂਟ ਸ਼ਾਇਰੀ from top creators only on Nojoto App. Also find trending photos & videos.
Maninder Kaur Bedi
ਜਦ ਮੈਨੂੰ ਕਿਸੇ ਦੀ ਬੁਰੀ ਨਜ਼ਰ ਦਾ ਡਰ ਸਤਾਉਂਦਾ ਹੈ ਤਦ ਮੈਨੂੰ ਮੇਰੀ ਮਾਂ ਦਾ ਮਿਰਚਾਂ ਵਾਰਨਾ ਚੇਤੇ ਆਉਂਦਾ ਹੈ ©Maninder Kaur Bedi ਪੰਜਾਬੀ ਘੈਂਟ ਸ਼ਾਇਰੀ
ਪੰਜਾਬੀ ਘੈਂਟ ਸ਼ਾਇਰੀ
read moreManinder Kaur Bedi
ਆਪਣੀ ਪਹਿਚਾਣ ਉਹੀ ਬਣਾਉਂਦੇ ਨੇ ਜੋ ਭੀੜ ਨੂੰ ਛੱਡ ਆਪਣਾ ਰਾਹ ਅਪਣਾਉਂਦੇ ਨੇ ਮੰਜ਼ਿਲ ਹੌਸਲਾ ਹਾਰਿਆਂ ਨੀ ਮਿਲਦੀ ਜੋ ਹੌਸਲਾ ਦਿਖਾਉਂਦੇ ਨੇ ਉਹੀ ਮੰਜ਼ਿਲ ਪਾਉਂਦੇ ਨੇ ©Maninder Kaur Bedi ਪੰਜਾਬੀ ਘੈਂਟ ਸ਼ਾਇਰੀ
ਪੰਜਾਬੀ ਘੈਂਟ ਸ਼ਾਇਰੀ
read moreManinder Kaur Bedi
White ਕੁਦਰਤ ਸੰਗ ਰਹਿ ਕੇ ਦੇਖ ਕਿਸੇ ਨੂੰ ਆਪਣਾ ਕਹਿ ਕੇ ਦੇਖ ਝਗੜਾ ਝੇੜੇ ਕੁਦਰਤ ਦੇ ਵਿਹੜੇ ਚੰਗੇ ਨਹੀਂ ਜ਼ਿੰਦਗੀ ਦੇ ਅਰਥ ਸਮਝ ਆਉਣਗੇ ਥੋੜਾ ਨੀਵਾਂ ਰਹਿ ਕੇ ਦੇਖ ©Maninder Kaur Bedi #Sad_Status ਪੰਜਾਬੀ ਘੈਂਟ ਸ਼ਾਇਰੀ
#Sad_Status ਪੰਜਾਬੀ ਘੈਂਟ ਸ਼ਾਇਰੀ
read moreManinder Kaur Bedi
ਸ਼ੁਮਾਰ ਸੀ ਉਸ ਭੀੜ 'ਚ ਕੁਝ ਆਪਣੇ ਜੋ ਦਰਦਾਂ ਦੇ ਖਰਿੰਡ ਪੁੱਟ ਜ਼ਖਮਾਂ ਨੂੰ ਮੁੜ ਮੇਰੇ ਹਰਾ ਕਰ ਰਹੇ ਸੀ ਦਿਖਾ ਰਹੇ ਸੀ ਹਮਦਰਦੀ ਪਰ ਅੰਦਰੋਂ ਅੰਦਰੀ ਹੱਸ ਰਹੇ ਸੀ ©Maninder Kaur Bedi ਪੰਜਾਬੀ ਘੈਂਟ ਸ਼ਾਇਰੀ
ਪੰਜਾਬੀ ਘੈਂਟ ਸ਼ਾਇਰੀ
read more