Nojoto: Largest Storytelling Platform

New sardar status in punjabi Quotes, Status, Photo, Video

Find the Latest Status about sardar status in punjabi from top creators only on Nojoto App. Also find trending photos & videos about, sardar status in punjabi.

Stories related to sardar status in punjabi

    LatestPopularVideo

Simranjit Singh

ਜੱਦ ਲੰਗਜੇ ਉਮਰ ਜਵਾਨੀ 
ਫਿਰ ਪਿਆਰ ਯਾਦ ਆਉਂਦੇ ਨੇ
ਵਿੱਛੜ ਜਾਵੇ ਜੱਦ ਮੇਲਾ ਫਿਰ
 ਯਾਰ ਯਾਦ ਆਉਂਦੇ ਨੇ 
ਉਂਝ ਕੌਮਾਂ ਜੱਸੜਾ ਵੇ ਜੱਗ
ਤੇ ਬੜੀਆਂ ਜੱਦ ਗੱਲ ਅਣਖਾਂ 
ਦੀ ਚੱਲੇ ਸਰਦਾਰ ਯਾਦ ਆਉਂਦੇ ਨੇ #TarsemJassar 
#sardar
#Punjabi

Deep Sharma

SUKH-E

shayari foryou punjabi sardar

read more

Mehmy Saab

punjabi status video punjabi status song punjabi status sad punjabi status new punjabi status for WhatsApp punjabi status attitude punjabi s #Song #Punjabi #Singer #New #ਪਿਆਰ #July #karan

read more

Izhar Ali

sardAr IzhaR StatUs #nojotophoto

read more
 sardAr IzhaR StatUs

manwinder Singh

ਘੋਗੜ ਕਾਂ ਵਾਂਗੂੰ ਛਾਲ ਨਹੀਂਓਂ ਮਾਰਣੀ,
ਬਾਜ਼ ਵਾਂਗੂ ਅਸਮਾਨ  ਹੈ ਦੱਬਣਾ,
ਔਕੜਾਂ ਮੁਸੀਬਤਾਂ ਵਿਚ ਵੀ,
ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ,
ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ।
ਮਨਵਿੰਦਰ ਸਿੰਘ ✍️

©manwinder Singh #motivate #Punjabi #nojotopunjabi #Sardar #Punjabipoetry

нαямαиρяєєт. sι∂нυ

Gurpreetkhaira64

ਅਸੀਂ ਥੋੜੇ ਕਮਲੇ ਆ,
ਥੋੜੇ ਜ਼ਜਬਾਤੀ ਆ।
ਦਿਲੋਂ ਅਸੀਂ ਸਾਫ ਆ,
ਸਾਨੂੰ ਸ਼ਕਲੋ ਨਾ ਜੱਜ ਕਰ।
ਓ ਦਿਲਾ ਤੈਨੂੰ ਪਿਆਰ ਕਰਦੇ ਆ, 
ਤਾਂਹੀ ਤਾ ਤੇਰਾ ਗੁੱਸਾ ਜ਼ਰਦੇ ਆ। 
                                 @Gurpreet Singh #Punjabi #2parcent #pokaPunjabi #Sardar #nojoto

Karan Rai

Sardar singh is real king #Sardar #SINGH #Punjabi #punjab #ਗਿਆਨ

read more

Bejaan_Shayer

ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਦੀ ਬਾਣੀ ਨਾਨਕ ਹੈ,
ਨਾਨਕ ਕਹਾਣੀ ਨਾਨਕ ਹੈ।
ਚਾਡ੍ਹਦਾ ਲਹਿੰਦਾ ਪੰਜਾਬ ਨਾਨਕ,
ਭਾਰਤ ਤੇ ਪਾਕਿਸਤਾਨ ਨਾਨਕ ਤੇ,
ਦੁਨੀਆਂ ਦਾ ਰਾਖਾ ਬਾਬਾ ਨਾਨਕ।
ਨਾਨਕ ਉਰਦੂ ਨਾਨਕ ਸੰਸਕ੍ਰਿਤ,
ਨਾਨਕ ਹਿੰਦੀ ਨਾਨਕ ਪੰਜਾਬੀ ਤੇ,
ਨਾਨਕ ਅਪਣੇ ਆਪ ਵਿਚ ਭਾਸ਼ਾ।
ਅਦੰਰੋ ਹਸਦਾ ਮੰਨ ਵੀ ਨਾਨਕ,
ਸੱਚਾ ਸੁੱਚਾ ਤੰਨ ਵੀ ਨਾਨਕ ਤੇ,
ਨਾਨਕ ਦਾ ਪ੍ਰੇਮ ਵਿੱਚ ਵਾਸਾ ਹੈ।
ਨਾਨਕ ਭੇਦ ਮਿਟਾਉਣ ਵਾਲਾ,
ਸਭਨਾਂ ਨੂੰ ਮਿਲਾਉਣ ਵਾਲਾ ਤੇ,
ਵਾਹਿਗੁਰੂ ਵਾਹਿਗੁਰੂ ਜਪਾਉਣ ਵਾਲਾ। #gurunanak #550 #gurunanakbirthday550 #shrigurunanak #punjabi #kartarpurkoridor #punjabi #sikh #sardar
loader
Home
Explore
Events
Notification
Profile