Nojoto: Largest Storytelling Platform

New jasvir kaur Quotes, Status, Photo, Video

Find the Latest Status about jasvir kaur from top creators only on Nojoto App. Also find trending photos & videos about, jasvir kaur.

Stories related to jasvir kaur

    LatestPopularVideo

Mahobbat_Shayar

#ਮਾਹਾ_ਪਾਪੀ suman_kadvasra jasvir kaur sidhu #ਵਿਚਾਰ

read more
ਜ਼ਹਿਰ ਨਾ ਬਣ ਜਾਵੇ 
ਇਸ ਲਈ ਜ਼ਖਮਾਂ ਨੂੰ ਖੋਲ ਲਈ ਦਾ
ਜੇਕਰ ਕੋਈ ਸਮਝਣ ਵਾਲਾ ਮਿਲੇ ਅਕਾਸ਼
ਤਾ ਸੰਗੀ ਦਾ ਨੀ ਦਰਦਾਂ ਨੂੰ ਫੋਲ ਲਈ ਦਾ
 ✍️✍️ ਅਕਾਸ਼ #ਮਾਹਾ_ਪਾਪੀ suman_kadvasra jasvir kaur sidhu

Karam Dhuri

//diksha// Shikha Sharma jasvir kaur sidhu

read more
ਕਾਲੀ ਰਾਤ ਜਿਹੀ ਸਾਡੀ ਜ਼ਿੰਦਗੀ ਵਿਚ,


ਇੱਕ ਤੂੰਹੀ ਚੰਨ ਵਾਂਗੂੰ ਚਮਕਦੀ ਹੈਂ,, //diksha// Shikha Sharma jasvir kaur sidhu

jasvir kaur sidhu

jasvir kaur sidhu /Jagtar. singh sidhu

read more
ਮੇਰੀ ਜੀਵਨ ਸਾਥੀ 

            ਹੋਵੇ ਜਦ ਤੂੰ ਹੋਵੇ  ਅੰਗ ਸੰਗ ਮੇਰੇ  
                  ਹਾਸੇ  ਖਿੜਦੇ  ਚਾਰ ਚੁਫੇਰੇ।
               ਬਿਨ ਤੇਰੇ  ਘਰ ਸੁੰਨਾ  ਲੱਗਦਾ 
                 ਸੱਚੀ  ਮੇਰਾ  ਜੀਅ ਨਾ  ਲੱਗਦਾ ।
ਹੌਸਲਾ  ਤੇਰਾ  ਐਨਾ ਮੈਨੂੰ                
ਉਠਦੀ ਵੇਖਾਂ ਮੁੱਖੜਾ ਤੇਰਾ ।              
        ਸਾਰਾ ਦਿਨ  ਪੂਰਾ  ਵਧੀਆ  ਲੰਘੇ              
 ਭੱਜ ਭੱਜ ਸਾਰੇ ਕੰਮ  ਨਿਬੇੜਾ।             
                     ਸਦਾ ਹੱਸਦਾ ਵੱਸਦਾ ਰਹਿ ਮਾਹੀਆ 
                 ਮੈ ਦੀਵਾ  ਤੇ ਤੂੰ  ਚਾਨਣ ਮੇਰਾ।
                                        ਜਸਵੀਰ ਕੌਰ ਸਿੱਧੂ jasvir kaur sidhu  /Jagtar. singh sidhu

gurmeet kaur meet

#nojotopunjabi #Love jasvir kaur sidhu suman_kadvasra aman6.1 #ਸ਼ਾਇਰੀ

read more
ਮੈ ਤੇਰੀ ਹੋ ਗਈ,
ਤੂੰ ਮੇਰਾ ਹੋ ਗਿਆ..
ਬਸ ਇਹਨਾਂ ਖਿਆਲਾਂ ਵਿੱਚ ਹੀ
ਹਸੀਨ ਸਵੇਰਾ ਹੋ ਗਿਆ...
✍ਗੁਰਮੀਤ ਕੌਰ ਮੀਤ #nojotopunjabi #love  jasvir kaur sidhu  suman_kadvasra aman6.1

Deep Sandhu

jasvir kaur sidhu manraj kaur sraj..midnight writer

read more
ਕਿਦਾ ਬੋਲ ਦੇਵਾਂ ਮੈਂ ਕੇ ਉਹ ਧੋਖੇਬਾਜ ਸੀ।
ਮੈਨੂੰ ਛੱਡ ਕੇ ਜਾਣ ਪਿਛੇ ਓਦੀ ਵੀ 
ਕੋਈ ਮਜਬੂਰੀ ਹੋਵੇ ਗੀ ।
                      ☆☆ਤੇਰਾ ਦੀਪ ਸੰਧੂ☆☆ 
 
  jasvir kaur sidhu  manraj kaur sraj..midnight writer

gurmeet kaur meet

#Worldteachersday suman_kadvasra jasvir kaur sidhu sraj..midnight writer #ਸ਼ਾਇਰੀ

read more
Happy teacher's day to all respected teacher's

©gurmeet kaur meet #Worldteachersday  suman_kadvasra jasvir kaur sidhu  sraj..midnight writer

gurmeet kaur meet

#nojotopunjabi #dharmik ਗੁੰਮਨਾਮ jasvir kaur sidhu aman6.1 suman_kadvasra #ਸ਼ਾਇਰੀ

read more
ਤੇਰੇ ਭਾਣੇ ਤੂੰਹੀਓਂ ਜਾਣੇ,
ਤੂੰ ਆਪੇ ਤਣਦਾ ਸਭ 
ਤਾਣੇ-ਬਾਣੇ..
ਅਣਜਾਣ ਨੇ ਇਹ ਤੈਥੋਂ ਸਾਰੇ,
ਐਵੇਂ ਬਣਦੇ ਫਿਰਦੇ ਇਹ ਲੋਕ 
ਸਿਆਣੇ..✍ਗੁਰਮੀਤ ਕੌਰ ਮੀਤ #nojotopunjabi #dharmik  ਗੁੰਮਨਾਮ jasvir kaur sidhu  aman6.1 suman_kadvasra

Vikas

#ਮੇਰਾ_ਦਰਦ punjabi MOOSTFA vinodsaini Ak Saharan jasvir kaur sidhu #nojotopunjabi

read more
ਦਿਲ ਦੀਆਂ ਦਿਲ ਵਿਚ ਰਮਝਾਂ ਪਲੀਆਂ,,
                             ਟੁੱਟੇ ਗਏ💔ਅਰਮਾਨ ਕਈ,
ਮੈਂ ਮੁੱਢ ਤੋਂ ਹੀ ਖੁੱਲ੍ਹੀ ਕਿਤਾਬ ਜਿਹਾ,, 
                                 ਮੇਰੇ ਪੜ੍ਹ ਨਾ ਸਕੇ ਅਲਫ਼ਾਜ਼ ਕੋਈ😒,
📗 
ਮੇਰੇ ਲਗੀਆਂ ਫਟਾਂ ਦਾ ਦੋਸ਼ੀ ਮੈਂ ਖੁਦ ਹੀ ਸਾਂ,,,
ਮੇਰੇ ਨਿੱਘ ਵਿਚ ਜੋ ਚੀਸ ਪਵੇ,, ਉਸ ਦਰਦ ਦਾ ਦੋਸ਼ੀ ਖੁਦ ਹੀ ਸਾਂ
                      ਉਹਤੇ ਲਾਇਓ ਨਾ ਇਲਜਾਮ ਕੋਈ,,

                     -ਵਿਕਾਸ✍️ #ਮੇਰਾ_ਦਰਦ #Nojotopunjabi MOOSTFA vinodsaini Ak Saharan jasvir kaur sidhu

gurmeet kaur meet

#bhagatsingh #salute guri rameana jasvir kaur sidhu sraj..midnight writer

read more
ਜੰਮਦੀਆਂ ਉਂਜ ਮਾਵਾਂ ਪੁੱਤ ਲੱਖ ਨੇ,
ਪਰ ਕਿਸੇ ਭਗਤ ਸਿੰਘ ਨਾ ਬਣ ਜਾਣਾ,
ਅਣਖ ਆਬਰੂ ਦੀ ਖਾਤਰ ਨਾਲ ਹੌਂਸਲੇ
ਵਿੱਚ ਮੈਦਾਨੇ ਤਣ ਜਾਣਾ...

©gurmeet kaur meet #bhagatsingh #salute  guri rameana jasvir kaur sidhu  sraj..midnight writer

Naseeb bhatti

jasvir kaur sidhu ਧਰਮਾ 🌟 sraj..midnight writer Baljeet Chauhan

read more
ਐਵੇਂ ਹੀ ਬਹੁਤੀਆਂ ਆਸਾਂ ਨਾ ਲਾਵੀਂ, ਦਿਲਾਂ
ਜਜ਼ਬਾਤਾਂ ਦੀ ਨਹੀਂ, ਹਲਾਤਾਂ ਦੀ ਜਿੱਤ ਹੁੰਦੀ ਹੈ......... jasvir kaur sidhu  ਧਰਮਾ 🌟  sraj..midnight writer Baljeet Chauhan
loader
Home
Explore
Events
Notification
Profile