Nojoto: Largest Storytelling Platform

New gurjeet Quotes, Status, Photo, Video

Find the Latest Status about gurjeet from top creators only on Nojoto App. Also find trending photos & videos about, gurjeet.

    LatestPopularVideo

Gurjeet Kaur Khalsa

ਇਹ ਦਸਤਾਰ ਨੇ ਮੈਨੂੰ ਫਤਿਹ ਸਿੰਘ ਦੀ ਵਾਰਿਸ ਬਣਾਇਆ ਏ। 
ਇਹ ਦਸਤਾਰ ਨੇ ਮੈਨੂੰ “ਬਨਜਾਰਨ ਏ ਪਾਤਸਾਹ ਜੀ “ ਬਣਾਇਆ ਏ।। 

      #firstquote #gurjeet_kaur_khalsa 
#rapidfire

gurjeetsingh

#SAD gurjeetsingh saggu

read more
ਤੂੰ ਪਰਾਇਆ ਕਰ ਗਿਆ ਹਿੰਕਸਰ ਲੋਕ ਕਹਿੰਦੇ ਨੇ ਸਮਾ ਬਦਲ ਜਾਂਦਾ ਹੈ ਪਰ ਸਮਾ ਤੋ ਪਤਾ ਲੱਗਿਆ ਲੋਕ ਬਦਲ ਜਾਦੇ ਨੇ #SAD gurjeetsingh saggu

Gurjeet Kaur Khalsa

ਅਰਜ਼ - ਏ - ਪਾਤਸ਼ਾਹ ਜੀ

ਪਾਤਸ਼ਾਹ ਜੀ! 
ਰਾਗ ਆਪਕੇ ਚਰਨੋਂ ਕਾ ਗਾਉ।
ਧੁਨ ਆਪਕੇ ਇਸ਼ਕ ਕੀ ਬਜਾਉ।
ਪਾਤਸ਼ਾਹ ਜੀ!
ਕੀਰਤਨ ਕਰਤੇ ਕਰਤੇ ਸਹਿਜ ਜੀਵਨ ਬਨ ਜਾਏ।
ਗੁਰਬਾਣੀ ਗਾਤੇ ਗਾਤੇ ਬਾਣੀ ਰੂਹ ਕਾ ਸਕੂਨ ਬਨ ਜਾਏ। 
ਮੈਂ ਅਨਜਾਨ ਸੇ ਆਪਕੇ ਇਸ਼ਕ ਕੀ ਜਾਨਕਾਰ ਬਨ ਜਾਉ।  
ਪਾਤਸ਼ਾਹ ਜੀ!
ਅਪਨੀ ਦਇਆ ਸੇ ਸੁਰ ਤਾਲ ਬਖਸ਼ਿਸ਼ ਕਰਨਾ ।
ਅਪਨੀ ਸੰਗਤ ਸੇ "ਆਸਾ ਦੀ ਵਾਰ" ਬਖਸ਼ਿਸ਼ ਕਰਨਾ।
ਆਪਕੇ ਗੁਨੋ ਕੋ ਗਾਤੇ ਸੁਨਾਤੇ "ਕੀਰਤਨਕਾਰ" ਬਨ ਜਾਉ।
ਪਾਤਸ਼ਾਹ ਜੀ!
ਅਪਨੇ ਇਸ਼ਕ ਮੇਂ ਦੀਵਾਨੀ ਬਨਾ ਦੇਨਾ।
ਆਦਿ ਅੰਤ ਕਾ ਭਰਮੁ ਮਿਟਾ ਦੇਨਾ।
ਰੂਹਾਨੀ ਇਸ਼ਕ ਕੀ ਮਸਤੀ ਮੇਂ ਅਭੇਦ ਹੋ ਜਾਉ।
ਪਾਤਸ਼ਾਹ ਜੀ! 
ਰਾਗ ਆਪਕੇ ਚਰਨੋਂ ਕਾ ਗਾਉ।
ਧੁਨ ਆਪਕੇ ਇਸ਼ਕ ਕੀ ਬਜਾਉ। #yourquote #gurjeet_kaur_khalsa #viralquotes

Gurjeet Singh Gurjeet Singh

Gurjeet singh

read more
ਸ਼ਾੲਿਦ ਚੁੱਪ ਰਹਿਣ  ਤੇਰੀ ਮਜ਼ਬੂਰੀ ਸੀ ,      ।
ਮੇਰੇ ਦਿਲ਼ ਦੇ ਸਵਾਲ਼ ਤੇਰੇ ਤੱਕ ਨਾ ਗੲੇਂ           
ਓੁਡੀਕਦਾ ਰਿਹਾਂ ਤੇਰੇ ਜਵਾਬ  ਨੂੰ  ਮੈਂ    ।         
ਬੜਾਂ ਸਤਾੲਿਅਾਂਂ ਤੇਰੀ ਚੁੱਪ ਨੇ ਮੈਨੂੰ            .
ਮੇਰੇ ਸੱਜਣ ਪਿਅਾਰੇਂ ਕੁਝ ਦੱਸ ਨਾ ਗੲੇਂ  ,            ,
ਸਾੲਿਦ ਚੁੱਪ ਰਹਿਣ  ਤੇਰੀ ਮਜ਼ਬੂਰੀ  ਸੀ               
ਮੇਰੇ ਦਿਲ਼ ਦੇ ਸਵਾਲ਼ ਤੇਰੇ ਤੱਕ ਨਾ ਗੲੇਂ                 
                         writer by Gurjeet singh      . Gurjeet singh

Gurjeet Singh Gurjeet Singh

Gurjeet

read more
ਅਸੀ ਕਰੀੲੇ ਫਰਿਅਾਦ  ਸੋਹਣੀੲੇ ।
ਤੂੰ ਅਾਵੇ ਸਾਨੂੰ ਯਾਦ  ਸੋਹਣੀੲੇ .
            ਮੇਰੀ ਜਿੰਦ ਧੁੱਪਾਂ ਵਿੱਚ ਮੱਚਗੀ ੲੇਂ.                      
ਤੂੰ ਸਾਨੂੰ ਦਿਲ ਚੌ ਕੱਢ ਕੇ ਰੱਖਗੀ ੲੇਂ ।
ਤੈਨੂੰ ਚੇਤੇ ਕਰਕੇ ਰੋਣ ਦੀ ਅਾਦਤ ਲਾੲੀੲੇਂ  .       
G S Batth ਨੇ ਦਿਲ ਤੇ ਦੁੱਖਾਂ ਵਾਲ਼ੀ  ਜੂਨ  ਹੰਢਾੲੀੲੇਂ   ...,
writer by Gurjeet batth .. Gurjeet

Gurjeet Singh Gurjeet Singh

Gurjeet singh

read more
ਸ਼ਾੲਿਦ ਚੁੱਪ ਰਹਿਣ  ਤੇਰੀ ਮਜ਼ਬੂਰੀ ਸੀ ,      ।
ਮੇਰੇ ਦਿਲ਼ ਦੇ ਸਵਾਲ਼ ਤੇਰੇ ਤੱਕ ਨਾ ਗੲੇਂ           
ਓੁਡੀਕਦਾ ਰਿਹਾਂ ਤੇਰੇ ਜਵਾਬ  ਨੂੰ  ਮੈਂ    ।         
ਬੜਾਂ ਸਤਾੲਿਅਾਂਂ ਤੇਰੀ ਚੁੱਪ ਨੇ ਮੈਨੂੰ            .
ਮੇਰੇ ਸੱਜਣ ਪਿਅਾਰੇਂ ਕੁਝ ਦੱਸ ਨਾ ਗੲੇਂ  ,            ,
ਸਾੲਿਦ ਚੁੱਪ ਰਹਿਣ  ਤੇਰੀ ਮਜ਼ਬੂਰੀ  ਸੀ               
ਮੇਰੇ ਦਿਲ਼ ਦੇ ਸਵਾਲ਼ ਤੇਰੇ ਤੱਕ ਨਾ ਗੲੇਂ                 
                         writer by Gurjeet singh      . Gurjeet singh

Gurjeet Khan

 #Gurjeet Khan

Gurjeet Kaur

Gurjeet kaur #firstquote

read more
HUM KISI SE KHUSHIYAN MANGE
YE HAME MANJUR NAHI 
MANGI HUI KHUSHIYO SE
KISKA BHALA HOTA HAI 
JITNA APKI TAKDIR M LIKHA HOTA HAI 
VO JARUR ADDA HOTA HAI  Gurjeet kaur  #firstquote

Gurjeet Kaur Khalsa

ਪਾਣੀ ਦੀ ਤਰ੍ਹਾਂ ਨਹੀਂ ਮੈਂ, ਜੋ ਹਰ ਕਿਸੇ ਤੇ ਡੁੱਲ ਜਾਵਾਂ। 
ਏਨੀ ਨਾ ਸਮਝ ਵੀ ਨਹੀਂ ਮੈਂ, ਕੀ ਆਪਣੇ ਸਿਧਾਂਤ ਹੀ ਭੁੱਲ ਜਾਵਾਂ।  #yourquote #ludhiana 
#ludhianagirls #poetry #shayriquotes  #gurjeet_kaur_khalsa

GURJEET KUMAR

GURJEET KUMAR new shyari #शायरी #लव

read more
loader
Home
Explore
Events
Notification
Profile