Find the Latest Status about gurvinder brar from top creators only on Nojoto App. Also find trending photos & videos about, gurvinder brar.
Ravneet kaur
ਕਹਿੰਦਾ , ਪੇਂਡੂ ਮਾੜੇ ਨਹੀਂ ਦਿਲਾਂ ਦੇ ਸਾਫ਼ ਹੁੰਦੇ ਆ... "ਮੈਂ ਕਿਹਾ ਸੋਹਣਿਆਂ" ਓਹ ਜਿਸਮਾਂ ਤੋਂ ਹੀ ਨਹੀਂ, ਉਹ ਤਾਂ ਰੂਹਾਂ ਤੋਂ ਵੀ ਪਾਕ ਹੁੰਦੇ ਆ... ਆਰ k ਬੀ ✍️... #Quotes #Shayar #Punjabi Susant_Singha GuRi GiLL 8289091928 ShahBaj Brar "ਮੀਤ" Singh Gurvinder
amarsardar
इंसान तो एक ही खुदा के बनाए हुए हैं हम, फिर ये धर्म के नाम पर दंगे क्यों, वाहेगुरु,अल्ला,गॉड और राम तो इंसान के दिल में ही वस्ते हैं, फिर धार्मिक स्थानों में धर्म के नाम पर धंधे क्यों। #amarsardar #jazbaat_dil_ke # viral #trending #nojotohindi Hamirsha Juneja Dear Diary✍🏻 ShoaibShaikhOfficials karam vir Brar Gurvinder dhillon
#jazbaat_dil_ke # viral #Trending #nojotohindi Hamirsha Juneja Dear Diary✍🏻 ShoaibShaikhOfficials karam vir Brar Gurvinder dhillon #amarsardar
read moreVarinder Sahota
ਅਜ਼ੀਬ ਬੰਦੇ ਨੇ ਉਹ ਰੱਬਾ ਖੁਸ਼ੀਆਂ ਖੋਹ ਕੇ ਕਹਿੰਦੇ ਨੇ ਖੁਸ਼ ਰਹੀ Gurvinder Singh
Gurvinder Singh #ਸ਼ਾਇਰੀ
read moreHarman Maan
ਕੁਝ ਗੱਲਾਂ..... ਮੈਨੂੰ ਕਹਿੰਦਾ ਤੂੰ ਉਮਰ ਵਿੱਚ ਵੱਡੀ ਹੈ, ਮੈਂ ਕਿਹਾ ਤੂੰ ਮੈਨੂੰ ਪਿਆਰ ਵੱਧ ਕਰ ਲਵੀਂ....... Gurvinder Singh
Gurvinder Singh
read moreVarinder Sahota
ਮੈਂ ਰੱਬ ਨੂੰ ਕਿਹਾ ,ਸਰਬੱਤ ਦਾ ਭਲਾ ਕਰੀਂ ਰੱਬ ਮੈਨੂੰ ਕਹਿੰਦਾ ਤੈਨੂੰ ਕਾਹਦੇ ਲਈ ਭੇਜਿਆ। 🙏🙏 Gurvinder Singh
Gurvinder Singh #ਵਿਚਾਰ
read moreਗੁਰਵਿੰਦਰ ਸੰਧੂ
ਹਮ ਸ਼ੋਕ ਸੇ ਨਹੀ ਪਿਤੇ, ਕਿਆ ਕਰੇ ਵੋ ਪਲਾਤੇ ਹੈ ਹਮੇ ਛੋੋੜ ਵੀ ਗਏ , ਫਿਰ ਵੀ ਖਾਬੋ ਮੈਂ ਆਤੇ ਹੈ ਕਿਆ ਤੋਹਫ਼ਾ ਦੀਆ ਪਿਆਰ , ਕਾ ਮਰ-ਮਰ ਜਿਨਾ ਪੜੇਗਾ ਹਰ ਮਹਿਫ਼ਲੇ ਸਾਮ ਕੋ ਉਨਕੀ ਯਾਦੋਂ ਮੈਂ ਜਲਾਤੇ ਹੈ @ਲਿਖਤ🖋 ਗੁਰਵਿੰਦਰ ਸੰਧੂ lyricst# Gurvinder sandhu
lyricst# Gurvinder sandhu #Shayari
read moreVarinder Sahota
ਮੁੱਦਤਾਂ ਲੱਗ ਗਈਆਂ,ਉਸ ਤੋਂ ਬਿਨਾਂ ਜਿਉਣ ਦੀ ਆਦਤ ਪਾਉਣ ਵਿਚ। ਕਮਬਖ਼ਤ ਉਸ ਦੀ ਇਕ ਝਲਕ ਨੇ ਫਿਰ ਓਸੇ ਮੋੜ ਤੇ ਲਿਆ ਖੜਾ ਕਰਤਾ। Gurvinder Singh Palvi Chalana
Gurvinder Singh Palvi Chalana #ਸ਼ਾਇਰੀ
read more