Find the Best amarsardar Shayari, Status, Quotes from top creators only on Nojoto App. Also find trending photos & videos about amar voi r jonno tomake pabona love poem in bengali, amar jonno tomar kosto love poem in bengali, ama katha love shayari, amar akbar anthony new movie love whatsapp status videos 0, love express mon boleche amar,
dev dod
ਬਿਆਨ sade ਵੱਲ ਦੇ rahe Mobikwik customer care number 8927285455 JustDial Deepak Chandra दिव्य मनोरथ G. P. Gupta, Dir. Trust mathematics tutorial surbhi surbhi dudu sawliya Abdullah Qureshi Kavi Nitin Nitish Esha mahi Raman Vishal Thakur @Jai..Badrivishal Rajinder Verma #amarsardar Sofia Gupta #ਸੰਗੀਤ
read moreamarsardar
अक्सर लोगों के बदलते रंग देखकर, साहिब मैं अपनी बेरंग ज़िन्दगी में ही ज्यादा खुश हूं। #amarsardar ©MOOSTFA #RIPRahatIndori Khushi Sankhla lekhak sandesh Mohit Singh reshma _alone.shayari
#RIPRahatIndori Khushi Sankhla lekhak sandesh Mohit Singh reshma _alone.shayari #amarsardar
read moreamarsardar
ਮੈਂ ਹਮੇਸ਼ਾ ਇਸ ਗੱਲ ਤੇ ਗੌਰ ਕੀਤੀ ਹੈ__ ਜੋ ਆਪਣੇ ਤੇ ਮਰਦਾ ਹੈ, ਆਪਾਂ ਨੂੰ ਉਸਦੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ, ਜਿਸ ਤੇ ਆਪਾਂ ਮਾਰਦੇ ਹਾਂ, ਉਸਨੂੰ ਆਪਣੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ। ਬਸ ਇਹੀ ਦਰਦ ਭਰਿਆ ਇੱਕ ਤਰਫ਼ਾ ਪਿਆਰ ਹੁੰਦਾ ਹੈ। ਜਿਸ ਵਿਚ ਹਮੇਸ਼ਾ ਇੱਕ ਤਰਫੋ ਇਕਰਾਰ ਤੇ ਦੂਜੇ ਤਰਫੋ ਇਨਕਾਰ ਹੁੰਦਾ ਹੈ। #amarsardar ©MOOSTFA #alonesoul Deepak Chandra SS THAKUR _alone.shayari Mohit Singh lekhak sandesh
#alonesoul Deepak Chandra SS THAKUR _alone.shayari Mohit Singh lekhak sandesh #ਸ਼ਾਇਰੀ #amarsardar
read moreamarsardar
ਅਗਰ ਗੱਲ ਕਰਨ ਦਾ ਮਨ ਨਹੀਂ ਹੈ ਤੇਰਾ, ਤਾਂ ਨਾ ਕਰ, ਮੌਹਤਰਮਾਂ ਤੇਰੇ ਨਾਲ ਕੋਈ ਧੱਕਾ ਥੋੜੀ ਅਾ, ਜਿਹਨਾਂ ਉੱਤੇ ਸਾਡਾ ਪੂਰਾ ਹੱਕ ਹੈ, ਸਾਡੇ ਨਾਲ ਤਾਂ ਕਦੇ ਉਹ ਵੀ ਹੱਸਕੇ ਗੱਲ ਨਹੀ ਕਰਦੇ, ਫਿਰ ਤੇਰੇ ਉੱਤੇ ਤਾਂ ਸਾਡਾ ਹੱਕ ਕੋਈ ਪੱਕਾ ਥੋੜੀ ਅਾ। #amarsardar ©MOOSTFA #Language_of_tears reshma Khushi Sankhla SS THAKUR Deepak Chandra Priya B. Nikalje
#Language_of_tears reshma Khushi Sankhla SS THAKUR Deepak Chandra Priya B. Nikalje #ਸ਼ਾਇਰੀ #amarsardar
read moreamarsardar
ਉਹ ਮੌਹਤਰਮਾ ਜਿੱਦੀ ਬਹੁਤ ਅਾ, ਮੈਂ ਉਸਤੋਂ ਵੀ ਜਿਆਦਾ ਜਿੱਦੀ ਹਾਂ, ਪਰ ਫਿਰ ਵੀ ਮੈਨੂੰ ਉਸਦੀ ਹਰ ਜਿੱਦ ਅੱਗੇ ਹਮੇਸ਼ਾ ਹੀ ਝੁਕਣਾ ਪੈਂਦਾ ਅਾ, ਕਿਉਂਕਿ ਇੱਕ ਤਰਫਾ ਹੀ ਸਹੀ, ਪਰ ਮੈਂ ਉਸਨੂੰ ਪਿਆਰ ਕਰਦਾ ਹਾਂ, ਬਣੀ ਦੋਸਤੀ ਵੀ ਨਾ ਟੁੱਟ ਜਾਵੇ, ਇਸ ਗੱਲੋਂ ਮੈਂ ਡਰਦਾ, ਨਾ ਇਜ਼ਹਾਰ ਕਰਦਾ ਹਾਂ। #amarsardar ©MOOSTFA #LostTracks Khushi Sankhla lekhak sandesh Mohit Singh reshma _alone.shayari
#LostTracks Khushi Sankhla lekhak sandesh Mohit Singh reshma _alone.shayari #ਸ਼ਾਇਰੀ #amarsardar
read moreamarsardar
ਉਹ ਕਮਲੀ ਕਦੇ ਮੇਰੇ ਪਿਆਰ ਨੂੰ ਸਮਝ ਹੀ ਨਹੀਂ ਸਕੀ, ਉਸ ਲਈ ਮੇਰਾ ਪਿਆਰ ਸਿਰਫ਼ ਇਕ ਮਜ਼ਾਕ ਸੀ, ਪਰ ਮੈਂ ਉਸਨੂੰ ਰੂਹ ਤੋਂ ਪਿਆਰ ਕੀਤਾ ਸੀ, ਮੇਰੇ ਲਈ ਉਸਦਾ ਪਿਆਰ ਹਮੇਸ਼ਾ ਪਾਕ ਸੀ, ਬੜੀ ਕੋਸ਼ਿਸ਼ ਕੀਤੀ ਮੈਂ ਉਸਨੂੰ ਪਾਉਣ ਦੀ, ਪਰ ਲੱਗਦਾ ਓਹ ਮੇਰੀ ਕਿਸਮਤ ਚ ਹੀ ਨਹੀਂ ਸੀ, ਪਹਿਲਾਂ ਪਹਿਲਾਂ ਤਾਂ ਬੜਾ ਦੁਖੀ ਹੋਇਆ ਸੀ ਮੈ, ਪਰ ਹੁਣ ਲੱਗਦਾ ਰੱਬ ਨੇ ਜੋ ਕੀਤਾ ਓਹੀ ਸਹੀ ਸੀ। #amarsardar ©MOOSTFA #alonesoul Khushi Sankhla kartikdagar SS THAKUR Vishal Singh MR NAVROJ TEJANI
#alonesoul Khushi Sankhla kartikdagar SS THAKUR Vishal Singh MR NAVROJ TEJANI #ਵਿਚਾਰ #amarsardar
read moreamarsardar
ना किसी के गम में रोते हैं, ना किसी के प्यार में खोते हैं, हम सिंगल हैं जनाब, 1.5 जीबी डाटा ख़त्म करके ही सोते हैं। #amarsardar lekhak sandesh kartikdagar _alone.shayari SS THAKUR raja Jawad Atish
lekhak sandesh kartikdagar _alone.shayari SS THAKUR raja Jawad Atish #शायरी #amarsardar
read moreamarsardar
ਨਾ ਮੈਂ ਰਾਮ ਮੰਨਾ, ਨਾ ਰਹੀਮ ਮੰਨਾ, ਨਾ ਕੋਈ ਸਾਧੂ ਸੰਤ ਮੰਨਾ, ਨਾ ਫਕੀਰ ਮੰਨਾ, ਨਾ ਦਿਖਾਵੇ ਦੀ ਸਿੱਖੀ ਮੰਨਾ, ਨਾ ਮੰਨਾ ਮੁਸਲਮਾਨੀਅਤ, ਜਿਸਦੀ ਬਦੌਲਤ ਬਣੇ ਦੁਨੀਆ ਨੂੰ ਤਾਰਨ ਵਾਲੇ, ਮੈਂ ਤਾਂ ਮੰਨਾ ਬਸ ਓਹ ਇਨਸਾਨੀਅਤ। #amarsardar #alonesoul lekhak sandesh _alone.shayari SS THAKUR raja Jawad Atish homquotes
#alonesoul lekhak sandesh _alone.shayari SS THAKUR raja Jawad Atish homquotes #ਸ਼ਾਇਰੀ #amarsardar
read moreamarsardar
ਸਿੱਖ ਧਰਮ ਉਹ ਧਰਮ ਨਹੀ, ਜਿਨੇ ਕਿਸੇ ਔਰਤ ਪਿੱਛੇ ਜੰਗਾਂ ਲੜੀਆਂ, ਇਹ ਉਹ ਧਰਮ ਹੈ, ਜੋ ਸਿਰਫ਼ ਆਪਣੇ ਕੇਸਾਂ ਤੇ ਦਾੜੀ ਦੇ ਲਈ ਵਿੱਚ ਮੈਦਾਨ ਦੇ ਵੈਰੀ ਨਾਲ ਭੀੜਿਆ, ਇਹ ਉਹ ਧਰਮ ਨਹੀ, ਜਿਸਦੇ ਲੋਕਾਂ ਨੇ ਮੌਤ ਦੇ ਡਰ ਕਰਕੇ ਆਪਣਾ ਧਰਮ ਬਦਲਿਆ, ਸਗੋਂ ਇਹ ਤਾਂ ਉਹ ਧਰਮ ਹੈ, ਜਿੱਥੇ ਦਾ ਹਰ ਸੱਚਾ ਸਿੱਖ ਦੂਜੇ ਧਰਮ ਨੂੰ ਬਚਾਉਣ ਲਈ ਖੁਦ ਹੱਸਕੇ ਸੂਲੀ ਚੜ੍ਹਿਆ। #amarsardar homquotes Priya B. Nikalje Nitin Chauhan Vishal Singh Rahi
homquotes Priya B. Nikalje Nitin Chauhan Vishal Singh Rahi #ਸ਼ਾਇਰੀ #amarsardar
read moreamarsardar
हमने सोचा कि हम ही चाहने वाले हैं उनको, पर उनके चाहने वालों का तो काफ़िला निकला, दिल ने कहा कि शिकायत कर ख़ुदा से, पर खुद ख़ुदा भी उनके चाहने वालों में से निकला। #amarsardar #alone Priya B. Nikalje Kehraram DEWASI Nitin Chauhan बेबाक लेखक 💌✍️ सुुमन कवयित्री
#alone Priya B. Nikalje Kehraram DEWASI Nitin Chauhan बेबाक लेखक 💌✍️ सुुमन कवयित्री #शायरी #amarsardar
read more