Find the Latest Status about punjab land record from top creators only on Nojoto App. Also find trending photos & videos about, punjab land record.
Galoli
( The innocent offender ) ਜਿਵੇ ਕਿਸੇ ਬੇਗੁਨਾਹ ਨੇ ਕਬੂਲ ਕੀਤੇ ਹੋਣ ਗੁਨਾਹ ਸਾਰੇ ਜਿਵੇਂ ਕਿਸਾਨ ਹਕੂਮਤਾਂ ਤੋਂ ਥੱਕ ਹਾਰਕੇ ਫੇਰ ਵੀ ਖੇਤੀ ਨਾ ਛੱਡੇ ਨੀ ਮੈਂ ਓਵੇ ਤੈਨੂੰ ਪਿਆਰ ਕਰਾ ਜਿਵੇ ਦੀਵੇ ਦੀ ਲੋਹ ਵਿੱਚ ਜਾਣ ਜੁਗਨੂੰ ਮਾਰੇ ਜਿਵੇ ਚੰਨ ਨੂੰ ਵੇਖ ਚਿਕੋਰ ਖੁਸ਼ ਹੋ ਜਾਵੇ ਨੀ ਮੈਂ ਓਵੇ ਤੈਨੂੰ ਪਿਆਰ ਕਰਾਂ ਜਿਵੇ ਨਸ਼ੇੜੀ over dose ਹੋਕੇ ਭਾਵੇ ਮਰ ਜਾਵੇਂ ਫੇਰ ਵੀ ਨਸ਼ਾ ਨਾ ਛੱਡੇ ਨੀ ਮੈਂ ਓਵੇ ਤੈਨੂੰ ਪਿਆਰ ਕਰਾ Galoli ✍️ ©Galoli #Sunrise dedicated to my land plz pray for punjab (your punjab) sraj midnight writer
#Sunrise dedicated to my land plz pray for punjab (your punjab) sraj midnight writer
read moreBaljit Singh Mahla
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ ਲੇਖਕ ਬਲਜੀਤ ਸਿੰਘ ਮਾਹਲਾ ©Baljit Singh Mahla punjab
punjab #Life
read more