Nojoto: Largest Storytelling Platform

New 2ਲਾਈਨ ਸ਼ਾਇਰੀ Quotes, Status, Photo, Video

Find the Latest Status about 2ਲਾਈਨ ਸ਼ਾਇਰੀ from top creators only on Nojoto App. Also find trending photos & videos.

Aman Majra

#good_night ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

read more
White ਜੇ ਤੂੰ ਸਮਝਦੀ ਮੈਨੂੰ,
ਕਿਵੇਂ ਏਹ ਗੱਲਾਂ ਹੁੰਦੀਆ,

ਨਾ ਮੈਂ ਜਾਗਦਾ ਰਾਤਾਂ ਨੂੰ,
ਨਾ ਕਾਪੀਆਂ ਕਾਲੀਆ ਹੁੰਦੀਆਂ...
ਅਮਨ ਮਾਜਰਾ

©Aman Majra #good_night  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ

Aman Majra

#Sad_shayri 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad

read more
White ਅੱਜ ਓਵੇਂ ਹੀ ਲਿਖਦੇ ਲਿਖਦੇ ਸੇਅਰ,
ਪੈੱਨ ਵੀ ਸਾਥ ਛੱਡ ਗਿਆ,
ਜਿਵੇਂ ਤੂੰ ਇਕੱਠੇ ਤੁਰਦਿਆਂ ਤੁਰਦਿਆਂ,
ਸਾਥ ਛੱਡ ਦਿੱਤਾ ਸੀ ਮੇਰਾ...
ਅਮਨ ਮਾਜਰਾ

©Aman Majra #Sad_shayri  2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad

Maninder Kaur Bedi

#sad_shayari 2ਲਾਈਨ ਸ਼ਾਇਰੀ

read more
White ਟੁੱਟਣ ਦਾ ਦਰਦ
ਸਭਨਾਂ ਨੂੰ ਪਤਾ ਫ਼ਿਰ ਵੀ ਦੂਜੇ ਦੇ 
ਟੁੱਟਣ ਦਾ ਦਰਦ ਨਾ ਜਾਣਨ
ਟੁੱਟਦੇ ਤਾਰੇ ਨੂੰ ਵੇਖਦਿਆਂ ਝੱਟ 
ਆਪਣੀ ਇੱਛਾ ਪੂਰਨ ਖ਼ਾਤਰ 
ਮਨ 'ਚ ਪੁਕਾਰ ਲਗਾਵਣ

©Maninder Kaur Bedi #sad_shayari  2ਲਾਈਨ ਸ਼ਾਇਰੀ
loader
Home
Explore
Events
Notification
Profile