Find the Latest Status about ਪੰਜਾਬੀ ਸ਼ੇਅਰ ਸਟੇਟਸ from top creators only on Nojoto App. Also find trending photos & videos.
Aman Majra
White ਕੋਈ ਮਿਲੇ ਰੂਹ ਦਾ ਹਾਣੀ, ਮੈਂ ਪਿਆਰ ਕਰਨਾ ਚਾਹੁੰਦਾ ਹਾਂ, ਕਿਵੇਂ ਬਣਦਾ ਜਾਨ ਲੈਣ ਦੇਣ ਦਾ ਸਬੱਬ, ਦਿਲ ਭਰਨਾ ਚਾਹੁੰਦਾ ਹਾਂ, ਕਿੰਨੀ ਕੁ ਪੈਂਦੀ ਦੂਰ ਜਾਣ ਤੇ, ਉਹ ਖਿੱਚ ਜਰਨਾ ਚਾਹੁੰਦਾ ਹਾਂ, ਕਿੰਝ ਮਾਪਿਆਂ ਅੱਗੇ ਪੈਂਦੀ ਝੋਲੀ ਅੱਡਣੀ ਯਾਰ ਲਈ, ਉਹ ਸਵਾਲ ਕਰਨਾ ਚਾਹੁੰਦਾ ਹਾਂ, ਗੱਲ ਮਜਬੂਰੀ ਤੇ ਆ ਕੇ ਮੁੱਕੇ ਮੇਰੀ ਵੀ, ਉਹ ਦੁੱਖ ਜਰਨਾ ਚਾਹੁੰਦਾ ਹਾਂ, ਜਦੋਂ ਯਾਰ ਦੀ ਯਾਦ ਫੇਰ ਹਾਵੀ ਹੋਜੇ, ਉਦੋਂ ਮੈਂ ਮਰਨਾ ਚਾਹੁੰਦਾ ਹਾਂ,.... ਬਸ ਉਦੋਂ ਮੈਂ ਮਰਨਾ ਚਾਹੁੰਦਾ ਹਾਂ... ਅਮਨ ਮਾਜਰਾ ©Aman Majra #sad_shayari ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ
#sad_shayari ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ
read moreJasman Sidhu
ਅਜਾਦ ਜਰੂਰ ਹਾ ਪੰਛੀਆਂ ਵਾਂਗ ਪਰ ਹਰ ਇਕ ਰੁੱਖ ਤੇ ਆਲ੍ਹਣਾ ਬਣਾਵਾਂ ਉਹ ਕਿਰਦਾਰ ਨਹੀਂ ©Jasman Sidhu ਪੰਜਾਬੀ ਸ਼ੇਅਰ ਸਟੇਟਸ
ਪੰਜਾਬੀ ਸ਼ੇਅਰ ਸਟੇਟਸ
read moreHarjit Dildar
White ਸ਼ੇਰਾਂ ਵਾਲੀ ਖੱਲ ਪਾ ਕੇ ਗਿੱਦੜ ਨਾ ਸ਼ੇਰ ਬਣੇ ਗਿੱਦੜਾਂ ਦੀ ਖੱਲ ਕਦੇ ਸ਼ੇਰ ਨਹੀਓ ਪਾਉਂਦਾ ਏ ਨੇਕੀ ਹੈ ਉਹ ਗੁਣ ਬੰਦਾ ਰੱਬ ਦੇ ਸਮਾਨ ਹੁੰਦਾ ਦਾਗ ਬਦਨਾਮੀ ਲੱਖਾਂ ਨੇਕੀਆਂ ਛਪਾਉਂਦਾ ਏ ©Harjit Dildar #Lion ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ
#Lion ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ
read moreThe Born Star
ਅੱਤ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ
read moreThe Born Star
ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ
read moreThe Born Star
I Love you ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ
read more