Nojoto: Largest Storytelling Platform

New ਪੰਜਾਬੀ ਸ਼ਾਇਰੀ ਪਿਆਰ Quotes, Status, Photo, Video

Find the Latest Status about ਪੰਜਾਬੀ ਸ਼ਾਇਰੀ ਪਿਆਰ from top creators only on Nojoto App. Also find trending photos & videos.

    LatestPopularVideo

Harjit Dildar

#love_shayari ਪੰਜਾਬੀ ਸ਼ਾਇਰੀ ਪਿਆਰ

read more
White ਇੱਕ ਸੱਚ ਰੱਬ ਓਏ ਯਾਰਾ
 ਦੂਜਾ ਮੇਰਾ ਪਿਆਰ ਓਏ 

ਦਿਲ ਕਹਿੰਦਾ ਤੇਰੇ ਉੱਤੋਂ 
ਦਿਆਂ ਮੈਂ ਜਿੰਦ ਵਾਰ ਓਏ

©Harjit Dildar #love_shayari  ਪੰਜਾਬੀ ਸ਼ਾਇਰੀ ਪਿਆਰ

PRINCE RAJPUT

ਪੰਜਾਬੀ ਸ਼ਾਇਰੀ ਪਿਆਰ ਮੇਰੀ ਬੁੱਗੀ

read more

Maninder Kaur Bedi

ਪੰਜਾਬੀ ਸ਼ਾਇਰੀ ਪਿਆਰ

read more
ਮੇਰੇ ਅਲਫਾਜ਼  
ਤੇਰਾ ਜ਼ਿਕਰ ਕਰਦੇ ਨੇ 
ਮੇਰੇ ਸਾਂਹ ਤੇਰਾ 
ਫ਼ਿਕਰ ਕਰਦੇ 
ਮੇਰੀ ਚੁੱਪ ਤੇਰੇ ਨਾਲ 
ਗੱਲਾਂ ਕਰਦੀ ਏ
ਮੇਰੀਆਂ ਰਗਾਂ 'ਚ ਖੂਨ ਨਹੀਂ 
ਤੇਰੇ ਨਾਲ ਬਿਤਾਏ 
ਲਮਹਿਆਂ ਦਾ ਰੰਗ ਦੌੜਦਾ ਏ
ਤੂੰ ਜੁਦਾ ਏਂ ਬੇਸ਼ੱਕ ਮੈਥੋਂ ਪਰ
ਮੈਂ ਤੈਥੋਂ ਜੁਦਾ ਨਹੀਂ

©Maninder Kaur Bedi  ਪੰਜਾਬੀ ਸ਼ਾਇਰੀ ਪਿਆਰ

Harjit Dildar

# ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ

read more

Maninder Kaur Bedi

#Thinking ਪੰਜਾਬੀ ਸ਼ਾਇਰੀ ਪਿਆਰ

read more

Harjit Dildar

#Preying ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ Attitude

read more

jittu sekhon

#Sad_Status ਨਿਰਾ ਇਸ਼ਕ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ

read more
White ਮੈਂ ਲਿਖਦਾ ਰਹਿੰਦਾ ਉਹਨਾਂ ਲਈ
ਉਹ ਜਜ਼ਬਾਤ ਨਾ ਮੇਰੇ ਪੜ੍ਹ ਦੇ ਨੇ
ਜਦ ਗਲ ਕਰਦਾ ਮੈਂ ਉਹਨਾਂ ਨਾਲ 
ਉਹ ਅੱਗੋਂ ਮੇਰੇ ਨਾਲ ਹੀ ਲੜ ਦੇ ਨੇ
ਮੈਂ ਆਪਣਾ ਜਿਹਨੂੰ ਸਮਝਿਆ ਸੀ
ਉਹ ਪਾਸਾ ਮੇਰੇ ਤੋ ਵੱਟ ਗਏ ਨੇ
ਜੇੜੇ ਕਹਿੰਦੇ ਸੀ ਮੈਂ ਤੇਨੂੰ ਪਿਆਰ ਕਰਦੈ ਹਾਂ
ਉਹ ਹੁਣ ਗਲ ਵੀ ਕਰਨੋ ਹਟ ਗਏ ਨੇ

©jittu sekhon #Sad_Status  ਨਿਰਾ ਇਸ਼ਕ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ

Maninder Kaur Bedi

ਟੁੱਟਿਆ ਦਿਲ ਪੰਜਾਬੀ ਸ਼ਾਇਰੀ ਪਿਆਰ

read more

Harjit Dildar

#ਸ਼ਾਇਰੀ # ਪੰਜਾਬੀ ਸ਼ਾਇਰੀ ਪਿਆਰ

read more

Maninder Kaur Bedi

ਪੰਜਾਬੀ ਸ਼ਾਇਰੀ ਪਿਆਰ

read more
loader
Home
Explore
Events
Notification
Profile