Find the Best ਫਿਰ Shayari, Status, Quotes from top creators only on Nojoto App. Also find trending photos & videos about
RANA KHUMAN
#lovebeat sapna ahaana Garima Shukla RJ_Keshvi ਯਾਦਵਿੰਦਰ ਸਿੰਘ dawinder Baljeet Chauhan #ਸ਼ਾਇਰੀ #ਲਿਖਾ #ਪੰਜਾਬੀ #ਨਜੋਟੋ_ਪੰਜਾਬੀ #ਨਜੋਟੋਪੰਜਾਬੀ #ਫਿਰ #ਮੁਹੱਬਤ #ਸ਼ਿਵ_ਕੁਮਾਰ_ਬਟਾਲਵੀ_ਜੀ
read morejittu sekhon
2020 #ਇਸ਼ਕ #ਹੈ #ਅਗਰ #ਤਾਂ #ਸ਼ਿਕਾਇਤ #ਨਾ #ਕਰ,, #ਸ਼ਿਕਵੇ #ਨੇ #ਜੇਕਰ #ਤਾਂ #ਫਿਰ #ਮੁਹੱਬਤ #ਨਾ #ਕਰ....😥🙂 ਫੀਲਿੰਗ.... #ਪਿਆਰ #ਵਿੱਚ #ਸ਼ੱਕ #ਨਾ #ਕਰ...
ਮਾਹੀ ਢਿੱਲੋ
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। ਇੱਕ ਮਣਕਾ ਇੱਕ ਥਾਂ ਯਾਰੀ ਦਾ ਕਈ ਹਾਰ ਪਰੋਈ ਫਿਰਦੇ ਨੇ, ਜਦ ਗਿਣਤੀ ਵਧ ਜਾਏ ਯਾਰਾਂ ਦੀ ਫਿਰ ਹਾਰ ਬਦਲਦੇ ਵੇਖੇ ਮੈਂ। ਫੋਟੋ ਖਿੱਚਵਾ ਕੇ ਸੱਜਣਾਂ ਦੀ ਜੋ ਗਲ ਵਿੱਚ ਪਾ ਕੇ ਰੱਖਦੇ ਸੀ, ਕੁਝ ਦਿਨ ਬਦਲੇ ਕੁਝ ਦਿਲ ਬਦਲੇ ਦਿਲਦਾਰ ਬਦਲਦੇ ਵੇਖੇ ਮੈਂ। ਜੋ ਕਹਿੰਦੇ ਸਨ ਤੂੰ ਜਾਨ ਮੇਰੀ ਤੈਨੂੰ ਜਾਨੋ ਵਧਕੇ ਚਾਹੁੰਦੇ ਹਾਂ, ਜਦ ਜਾਨ ਕੜੱਕੀ ਵਿੱਚ ਫਸਦੀ ਉਹ ਪਿਆਰ ਬਦਲਦੇ ਵੇਖੇ ਮੈਂ। ਜੋ ਕਹਿਣ ਦੁਨਿਆ ਛੱਡ ਦਿਆਂਗੇ, ਪਰ ਮਾਹੀ ਨੂੰ ਛੱਡ ਸਕਦੇ ਨਹੀ, ਜਦ ਵਖ਼ਤ ਪਿਆ ਤਾਂ ਐਸੇ ਜਿਗਰੀ ਯਾਰ ਬਦਲਦੇ ਵੇਖੇ ਮੈਂ।। ਮਾਹੀ ਪਰੀਤ ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ।
ਇਹ ਲੋਕ ਛੋਟੀ ਜਿਹੀ ਜਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ । ਜਿਵੇ ਇੱਕੋ ਹੱਥ 'ਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ । ਕੰਨ ਲਾ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪਰਚਾਰਕ ਨਿੱਤ ਪਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ ਜੀਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀਂ ਬਾਤੀਂ ਇੰਡੀਆ ਦੀ ਸਰਕਾਰ ਬਦਲਦੇ ਵੇਖੇ ਮੈਂ । ਸਭ ਰਿਸ਼ਤੇ ਨਾਤੇ ਪੈਸੇ ਦੇ ਜੇ ਪੈਸਾ ਹੈ ਤਾਂ ਰਿਸ਼ਤੇ ਨੇ , ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। #ਕਲਮਾਂ
read moreSimranjit Singh
ਜੱਦ ਲੰਗਜੇ ਉਮਰ ਜਵਾਨੀ ਫਿਰ ਪਿਆਰ ਯਾਦ ਆਉਂਦੇ ਨੇ ਵਿੱਛੜ ਜਾਵੇ ਜੱਦ ਮੇਲਾ ਫਿਰ ਯਾਰ ਯਾਦ ਆਉਂਦੇ ਨੇ ਉਂਝ ਕੌਮਾਂ ਜੱਸੜਾ ਵੇ ਜੱਗ ਤੇ ਬੜੀਆਂ ਜੱਦ ਗੱਲ ਅਣਖਾਂ ਦੀ ਚੱਲੇ ਸਰਦਾਰ ਯਾਦ ਆਉਂਦੇ ਨੇ #TarsemJassar #sardar #Punjabi
#tarsemjassar #Sardar #Punjabi
read more✍ਰਣਜੀਤ ਕੌਰ
ਜਿੱਥੇ ਸ਼ਿਕਵਿਆਂ ਨੂੰ ਪਹਿਲ ਉਥੇ ਪਿਆਰ ਦੀ ਨੀਂ ਲੋੜ ਜੋ ਗੱਲ ਨਾਂ ਸਮਝੇ ਉਸ ਨਾਲ਼ ਇਜ਼ਹਾਰ ਦੀ ਨੀਂ ਲੋੜ ਚੱਲੇ ਸ਼ਬਦਾਂ ਦਾ ਜਦੋਂ ਵਾਰ ਫਿਰ ਤਲਵਾਰ ਦੀ ਨੀਂ ਲੋੜ ਜੋ ਖੁਸ਼ਾਮਦ 'ਚ ਆ ਜਾਵੇ ੳਹਨੂੰ ਸਲਾਹਕਾਰ ਦੀ ਨੀਂ ਲੋੜ ਜੋ ਸਮਝੇ ਰਿਸ਼ਤਿਆਂ ਨੂੰ ਬੋਝ ਉਹਨੂੰ ਪਰਿਵਾਰ ਦੀ ਨੀਂ ਲੋੜ ਜਦੋਂ ਵਕਤ ਆਵੇ ਖਰਾਬ ਫਿਰ ਕਿਸੇ ਖਾਰ ਦੀ ਨੀਂ ਲੋੜ ਜਿਥੇ 'ਰਣਜੀਤ' ਮਰਜੇ ਜ਼ਮੀਰ ਉਥੇ ਵਫਾਦਾਰ ਦੀ ਨੀਂ ਲੋੜ
Harry
ਕੋਸ਼ਿਸ ਤੋਂ ਬਹੁਤ ਕੀ ਥੀ ਪਰ ਫਿਰ ਵੀ ਮੰਜ਼ਿਲ ਸੇ ਦੂਰੀ ਰਹਿ ਗੲੀ, ਪਿਆਰ ਤੋਂ ਹਦ ਸੇ ਜ਼ਿਆਦਾ ਕਰ ਬੈਠੇ ਪਰ ਫਿਰ ਵੀ ਮੁਹੱਬਤ ਅਧੂਰੀ ਰਹਿ ਗਈ,
'ਲਾਲੀ ਬਸੀ'
ਤੇਰੀ ਯਾਦ ਆਤੀ ਹੈ ਸਾਸੋੰ ਮੇੰ ਸੀ ਲੇਤੇ ਹੈੰ ਅਕੇਲੇ ਬੈਠ ਕੇ ਤਨਹਾਈ ਮੈਂ ਗਮੋ ਕੋ ਪੀ ਲੇਤੇ ਹੈੰ ਜੀਨੇ ਕੀ ਕੋਈ ਵਜਹ ਤੋ ਨਹੀਂ ਮਿਲਤੀ ਫਿਰ ਬੀ ਜੀ ਲੇਤੇ ਹੈੰ ਯੂਂ ਤੋ ਉਤਰੀ ਨਹੀਂ ਤੇਰੀ ਆਂਖੋ ਸੇ ਜੋ ਪੀ ਰੱਖੀ ਹੈ ਚਲੋ ਥੋੜਾ ਨਸ਼ਾ ਔਰ ਸਹੀ ਸੋਚ ਕੇ ਫਿਰ ਜਾਂਮ ਪੀ ਲੇਤੇ ਹੈੰ ਜਾਂਮ....... 'ਲਾਲੀ ਬੱਸੀ'
ਜਾਂਮ....... 'ਲਾਲੀ ਬੱਸੀ'
read morejhalla
ਰੋਜ਼ਮਰਾ ਪ੍ਰਭਾਤਾਂ ਨੂੰ ਉੱਠਣਾ ਤੇ ਮੂੰਹ ਵੀ ਨਾ ਧੋਣਾ ਮੱਝਾਂ ਨੂੰ ਪੱਠੇ ਤੇ ਭੁੱਖ ਦਾ ਮਿਟਾਉਣਾ ਹੱਥ ਮੂੰਹ ਧੋਣਾ ਤੇ ਚਾਹਾਂ ਦਾ ਪੀਣਾ ਕਿਤਾਬਾਂ ਦਾ ਚੱਕਣਾ ਦਿਮਾਗ ਖਪਾਉਣਾ ਫੋਨ ਦਾ ਚੱਕਣਾ ਤੇ ਦਿਲ ਪਰਚਾਉਣਾ ਬਾਪੂ ਦਾ ਫੋਨ ਲਈ ਬਣਦਾ ਧਮਕਾਉਣਾ ਪਸ਼ੂਆਂ ਨੂੰ ਫਿਰ ਤੋਂ ਪਾਣੀ ਪਿਆਉਣਾ ਆਪ ਵੀ ਨਹਾਉਣਾ ਤੇ ਕਾਲਜ ਨੂੰ ਆਉਣਾ ਫਿਰ ਤੋਂ ਕਿਤਾਬਾਂ ਨੂੰ ਦੋਸਤ ਬਣਾਉਣਾ ਯਾਰਾਂ ਨਾਲ ਬੈਠਣਾ ਪੜ੍ਹਨਾ ਪੜ੍ਹਾਨਾ ਬੇਬੇ ਦੇ ਪਰੌਂਠਿਆਂ ਨੂੰ ਖੋ ਖੋ ਕੇ ਖਾਣਾ ਕਾਲਜ ਤੋ ਵਾਪਸੀ ਤੇ ਘਰਾਂ ਨੂੰ ਜਾਣਾ ਬੈਠੇ ਬੈਠੇ ਬੱਸਾਂ ਦਾ ਆਉਣਾ ਘਰ ਆਕੇ ਝੱਟ ਕੁ ਅੱਖ ਦਾ ਲਗਾਣਾ ਥੱਕੇ ਟੁੱਟੇ ਦਾ ਫਿਰ ਕਬਰਾਂ ਚ ਜਾਣਾ ਸ਼ਾਮਾਂ ਦਾ ਹੋਣਾ ਤੇ ਬ ਛੋਟੇ ਦਾ ਆਉਣਾ ਆਉਣ ਸਾਰ ਪਿਆਰ ਨਾਲੇ ਲੜਨਾ ਲਡਾਨਾ ਘੰਟਾ ਕੁ ਸ਼ਾਮੀ ਗਰਾਊਂਡ ਚ ਆਉਣਾ ਯਾਰਾਂ ਨੂੰ ਮਿਲਣਾ ਤੇ ਮਨ ਪਰਚਾਉਣਾ ਢਲਦੀਆਂ ਸ਼ਾਮਾਂ ਤੇ ਟੁੱਕ ਦਾ ਓਹ ਖਾਣਾ ਕੰਮ ਕਾਰ ਖਾ ਪੀ ਫਿਰ ਕਬਰਾਂ ਚ ਜਾਣਾ ਝੱਲਾ ਰੋਜ਼ਮਰਾ
ਰੋਜ਼ਮਰਾ
read more_@Ramandeepkaur Mattu
ਗੱਲ ਹੈਂ ਕੁਝ ਸਮਾਂ ਪੁਰਾਣੀ ਮੇਰੀ ਮੁਹੱਬਤ ਦੀ ਥੋੜੀ ਅਜੀਬ ਜਿਹੀ ਕਹਾਣੀ ❣❣❣❣❣ ਵੇਖਦੇ ਹੀ ਉਹਨੂੰ ਉਹਦੇ ਖਿਆਲਾਂ ਵਿੱਚ ਮੈਂ ਖੋ ਗਈ ਸੀ ਹਰ ਰੋਜ਼ ਉਹਦੇ ਨਾਲ ਗੱਲ ਕਰਨ ਦੀ ਆਦਤ ਸ਼ਾਯਦ ਉਹਦੇ ਨਾਲ ਪਿਆਰ ਮੈਨੂੰ ਹੋ ਗਿਆ ਸੀ ❣❣❣❣❣ ਜਦ ਪਹਿਲੀ ਵਾਰ ਹੋਵੇਗੀ ਉਹਦੇ ਨਾਲ ਗੱਲ ਇਹ ਸੋਚ ਕੇ ਮੈਂ ਡਰਦੀ ਸੀ ਕੀ ਮੈਂ ਵਧੀਆ ਲੱਗਦੀ ਵੀ ਆ ਖੁਦ ਨੂੰ ਸਵਾਲ ਮੈਂ ਕਰਦੀ ਸੀ ਫਿਰ ਕੁਝ ਦਿਨ ਗੁਜਰੇ ਰਾਤਾਂ ਬੀਤੀਆਂ ਫਿਰ ਮੁਲਾਕਾਤ ਦੀ ਘੜੀ ਆਈ ਬੜੀ ਮੁਸ਼ਕਿਲ ਨਾਲ ਉਹਦੇ ਨਾਲ ਗੱਲ ਕਰਨ ਦੀ ਹਿੰਮਤ ਮੈਂ ਜੁਟਾਈ ਫਿਰ ਕੁਝ ਪਲ ਬਹਿ ਕੋਲ ਮੇਰੇ ਉਹਨੇ ਗੱਲਾਂ ਬਹੁਤ ਪਿਆਰੀਆਂ ਕੀਤੀਆ ਸੀ ਫਿਰ ਅਲਵਿਦਾ ਕਹਿਣ ਦੀ ਘੜੀ ਸੀ ਆਈ ❣❣❣❣❣❣ ਹੁਣ ਅਗਲੀ ਵਾਰ ਗੱਲ ਕਰ ਹੋਵੇਗੀ ਇਹ Decide ਨਹੀਂ ਹੋ ਪਾਇਆ ਸੀ ਪਰ ਇੰਤਜ਼ਾਰ ਦਾ ਮਜ਼ਾ ਕੀ ਹੁੰਦਾ ਮੈਨੂੰ ਉਸ ਦਿਨ ਸਮਝ ਆਇਆ ਸੀ