Find the Best ਜਜ਼ਬਾਤੀ Shayari, Status, Quotes from top creators only on Nojoto App. Also find trending photos & videos about ਜਜ਼ਬਾਤੀ meaning in hindi, ਜਜ਼ਬਾਤੀ meaning in english, ਜਜ਼ਬਾਤੀ mean in punjabi, ਜਜ਼ਬਾਤੀ ਸ਼ਾਇਰੀ, ਜਜ਼ਬਾਤੀ,
jittu sekhon
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜
ਸੇਬੀ ਪੁੰਨੀਆਂ
ਤੂੰ ਮੈਂਨੂੰ ਜੋ ਰੋਜ ਆਉਂਦਾ ਏ ਖਵਾਬ ਏ ਤੂੰ ਮੇਰੇ ਹਰ ਸਵਾਲ ਦਾ ਜਵਾਬ ਏ ਤੂੰ ਜੇ ਮੈਂ ਦਸਤਾ ਤੂੰ ਮੰਨਣਾ ਨੀ ਕਮਲੀਏ ਕਿੰਨੀ ਲਾਜਵਾਬ ਏ ਤੂੰ #ਪਿਆਰ #ਜਜ਼ਬਾਤੀ
#ਪਿਆਰ #ਜਜ਼ਬਾਤੀ #ਵਿਚਾਰ
read moreਸੇਬੀ ਪੁੰਨੀਆਂ
#ਖੂਬਸੂਰਤ ਉਹ ਕਿੰਨੇ ਖੁਬਸੂਰਤ ਸੀ ਜੋ ਚਿਹਰੇ ਹੱਸਦੇ ਸੀ ਮਹਿਲਾ ਤੋਂ ਚੰਗੇ ਸੀ ਬੇਸ਼ੱਕ ਝੁੱਗੀਆਂ ਵਿਚ ਵੱਸਦੇ ਸੀ #ਖੁਬਸੂਰਤ #ਜਜ਼ਬਾਤੀ
ਸੇਬੀ ਪੁੰਨੀਆਂ
ਜਿੰਦਗੀ ਦੇ ਵਿੱਚ ਤਾਂ ਅੱਜ ਤੱਕ ਮਿਲਿਆ ਨਹੀਂ ਹੁਣ ਮਰਕੇ ਦੇਖਦਾ ਖੌਰੇ ਸਕੂਨ ਮਿਲ ਜਾਵੇ #ਜਜ਼ਬਾਤੀ
#ਜਜ਼ਬਾਤੀ #ਵਿਚਾਰ
read moreGopi Cheema
Broken ਮੇਰੀ Weakness ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ ਮੇਰੀ ਤਾਂ ਆਦਤ ਹੀ ਉਹ ਕਮਲੀ ਸੀ ਉਹਦੀ ਆਦਤ ਸੀ ਹਮੇਸ਼ਾ ਮੈਨੂੰ ਮਾੜਾ ਪਾਉਣਾ ਮੈਂ ਆਮ ਜਿਹਾ! ਮੇਰਾ ਆਮ ਸੀ ਉਹਦੀ ਹਰ ਗੱਲ ਨੂੰ ਦਿਲ ਤੇ ਲਾਉਣਾ ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ ਮੇਰੀ Weakness ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਵੀ ਜ਼ਿਆਦਾ ਚਹੁੰਣਾ #Lyrics_by_gopi_Cheema
Gopi Cheema
Broken ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ ਮੇਰੀ ਤਾਂ ਆਦਤ ਹੀ ਉਹ ਕਮਲੀ ਸੀ ਤੇ ਉਹਦੀ ਆਦਤ ਸੀ ਹਮੇਸ਼ਾ Wait ਕਰਾਉਣਾ ਮੈਂ ਆਮ ਜਿਹਾ ! ਮੇਰਾ ਆਮ ਸੀ ਉਹਦੀ ਹਰ ਗੱਲ ਦਿਲ ਤੇ ਲਾਉਣਾ ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ ਦੂਜਾ ਉਹਨੂੰ ਖੁਦ ਤੋਂ ਜਿਆਦਾ ਚਹੁੰਣਾ ਮੈਨੂੰ ਚੰਗਾ ਲਗਦਾ ਸੀ ਉਹਦਾ ਲੋਕਾਂ ਅੱਗੇ ਮੈਨੂੰ ਫੂਲ ਬਣਾਉਣਾ ਮੇਰੀ Weeknes ਸੀ ਮੇਰਾ ਜਜ਼ਬਾਤੀ ਹੋਣਾ #Lyrics_by_gopi_Cheema
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited