Find the Best ਆਦਤ Shayari, Status, Quotes from top creators only on Nojoto App. Also find trending photos & videos about ਆਦਤ ਹੈ, ਆਦਤ ਪੈ, ਆਦਤ ਦਾ ਵਿਰੋਧੀ ਸ਼ਬਦ, ਆਦਤ ਸੀ, ਆਦਤੋੰ ਦਾ,
Rakesh Ladhrh Robert
ਹਾਰ ਨਹੀਂ ਮੰਨਦਾ ਮੈਂ, ਜਿੱਦੀ ਹਾਂ ਥੋੜਾ ਕਿਸਮਤੇ, ਦਮ ਨਹੀਂ ਲੈਣਾ ਮੈਂ ਵੀ, ਜਦੋ ਤੱਕ ਜਿੱਤ ਨਾ ਜਾਵਾਂ, ਮੇਰੀ ਟੱਕਰ ਤੇਰੇ ਨਾਲ ਨਹੀਂ, ਤਮੰਨਾ ਏ ਬਸ ਜਿੱਤਣ ਦੀ| ਹਾਰ ਨਹੀਂ ਮੰਨਦਾ ਮੈਂ, ਜਿੱਦੀ ਹਾਂ ਥੋੜਾ ਕਿਸਮਤੇ, ਦਮ ਨਹੀਂ ਲੈਣਾ ਮੈਂ ਵੀ, ਜਦੋ ਤੱਕ ਜਿੱਤ ਨਾ ਜਾਵਾਂ, ਮੇਰੀ ਟੱਕਰ ਤੇਰੇ ਨਾਲ ਨਹੀਂ, ਤਮੰਨਾ ਏ ਬਸ ਜਿੱਤਣ ਦੀ #discovery #ਆਦਤ
ਹਾਰ ਨਹੀਂ ਮੰਨਦਾ ਮੈਂ, ਜਿੱਦੀ ਹਾਂ ਥੋੜਾ ਕਿਸਮਤੇ, ਦਮ ਨਹੀਂ ਲੈਣਾ ਮੈਂ ਵੀ, ਜਦੋ ਤੱਕ ਜਿੱਤ ਨਾ ਜਾਵਾਂ, ਮੇਰੀ ਟੱਕਰ ਤੇਰੇ ਨਾਲ ਨਹੀਂ, ਤਮੰਨਾ ਏ ਬਸ ਜਿੱਤਣ ਦੀ #discovery #ਆਦਤ
read morejcp jasveer
ਇਸ਼ਕ ਇਸ਼ਕ ਨਹੀਂ ਰਿਹਾ ਸ਼ਾਇਦ ਓਹਨਾ ਦੇ ਲਈ.. ਮੁਹੱਬਤ ਵੀ ਜਸਵੀਰ ਹੁਣ ਸ਼ਾਇਦ ਇਬਾਦਤ ਨਾ ਰਹੀ...! ਬਿਨ ਕਹਿਆ ਸਮਝਣ ਚ ਸੀ ਮੁਹਾਰਤ ਹਾਸਿਲ ਓਹਨਾਂ ਨੂੰ ਤੇ.. ਸ਼ਾਇਦ ਹੁਣ ਅੱਖਾਂ ਪੜ੍ਹਨੇ ਦੀ ਓਹਨਾਂ ਦੀ ਆਦਤ ਨਾ ਰਹੀ...! ✍️ਜੇਸੀਪੀ ਜਸਵੀਰ 9872812115 #ਆਦਤ
#ਆਦਤ
read moreMan Jot
ਤੇਰੇ ਨਾਲ਼ ਗੱਲਾਂ ਕਰਨ ਦੀ ਰੋਜ ਹੀ ਆਦਤ ਪੈ ਗਈ ਐ ਤੇਰੀ ਹਾਂ ਵਿੱਚ ..ਹਾਮੀ ਭਰਨ ਦੀ ਰੋਜ ਹੀ ਆਦਤ ਪੈ ਗਈ ਐ ਤੂੰ ਰੁੱਸ ਜਾਵੇਂ ਗੱਲ ਗੱਲ ਤੇ ..ਤੈਨੂੰ ਮਨਾਉਂਦੇ ਰਹਿਨੇੰ ਆਂ ਤੇਰੇ ਨਾਂ ਤੇ ਲਿਖ ਕੇ ਗੀਤ ਕੁੜੇ ..ਅਸੀਂ ਗਾਉਂਦੇ ਰਹਿਨੇਂ ਆਂ :- ਜੋਤ
ਬ@ਠ ਸ@ਬ
👉ਅਸੀ ਬੁਰੇ #ਇਨਸਾਨ ਨੀ ਜਨਾਬ, ਬਸ ਸਹੀ ਕੰਮ ✌ਪੁੱਠੇ ਤਰੀਕੇ ਨਾਲ ਕਰਨ ਦੋ #ਆਦਤ ਆ।👈
Simar bhullaRai
ਇਬਾਦਤ ਦੀ ਮੈਨੂੰ ਆਦਤ ਪੲੀ ਆਦਤ ਨੇ ਮਜਬੂਰ ਕੀਤਾ ਸਿਮਰ ਉਹਨੇ ਤਾ ਲਿਖਣੇ ਲਾਇਆ ਏ ਜਿਹਨੇ ਬੇਵਫਾ ਤੈਨੂੰ ਮਸ਼ਹੂਰ ਕੀਤਾ ਲਿਖਤ 👉 ਸਿਮਰ ਭੁੱਲਾਰਾਈ
ਲਿਖਤ 👉 ਸਿਮਰ ਭੁੱਲਾਰਾਈ #ਸ਼ਾਇਰੀ
read more'ਲਾਲੀ ਬਸੀ'
ਪੜਦੇ ਪਿੱਛੇ ਰਹਿਣ ਦੀ ਆਦਤ ਜਿਹੀ ਪਾ ਰਿਹਾ ਹਾਂ ਸਿਆਂਣੇ ਕਹਿੰਦੇ ਨੇਂ ਔਕਾਤ ਅੰਦਰ ਰਹਿਣਾ ਚੰਗੀ ਆਦਤ ਐ ਲਾਲੀ ਔਕਾਤ..... 'ਲਾਲੀ ਬੱਸੀ' 9814852972
ਔਕਾਤ..... 'ਲਾਲੀ ਬੱਸੀ' 9814852972
read moreManjit 2015
ਬਹੁਤ ਬੁਰੀ ਆਦਤ ਹੈ ਮੇਰੀ ਤੈਨੂੰ ਯਾਦ ਕਰਨ ਦੀ ਘੱਟ ਤੂੰ ਵੀ ਨਹੀ ਤੇਰੀ ਵੀ ਬਹੁਤ ਬੁਰੀ ਆਦਤ ਹੈ ਮੈਨੂੰ ਯਾਦ ਨਾ ਕਰਨ ਦੀ ਮਨਜੀਤ 2015
arsh mann
ਮੈਂ ਉਸ ਨੂੰ ਕਿਹਾ ਸੀ ਕਿ ਤੇਰੀ ਆਦਤ ਆ ਮਰਜੀ ਨਾਲ ਗੱਲ ਕਰਨਾ, ਇਹ ਆਦਤ ਬਦਲ ਲਾ ਮੇਰੇ ਬਦਲਣ ਤੋਂ ਪਹਿਲਾ, ਪਰ ਸਾਇਦ ਇਹ ਓਸ ਨੂੰ ਮਨਜੂਰ ਨਹੀਂ ਸੀ।
Daljit Ramgarhia
ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ ਤਾਂ ਇਸ ਵਾਰ ਆਪਾਂ ਜਦ ਮਿਲਾਂਗੇ ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ ਤੂੰ ਬਸ ਦਿਲੋਂ ਖੁਸ਼ ਰਿਹਾ ਕਰ ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ ਮੈਂ ਤੇਰੇ ਨਾਲ ਵਕਤ ਬਿਤਾਇਆ ਹੈ.....
Daljit Ramgarhia
ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ ਤਾਂ ਇਸ ਵਾਰ ਆਪਾਂ ਜਦ ਮਿਲਾਂਗੇ ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ ਤੂੰ ਬਸ ਦਿਲੋਂ ਖੁਸ਼ ਰਿਹਾ ਕਰ ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ ਮੈਂ ਤੇਰੇ ਨਾਲ ਵਕਤ ਬਿਤਾਇਆ ਹੈ..... #love #friendship #heartbreak #loveforever #loveislife
#Love #Friendship #HeartBreak #loveforever #loveislife #poem
read more