Find the Best ਰੱਬਾ Shayari, Status, Quotes from top creators only on Gokahani App. Also find trending photos & videos aboutਰੱਬਾ ਮੈਂ, ਰੱਬਾ ਵੇ, ਰੱਬਾ, ਹਾਠਰੱਬਾ,
Guri
ਰੱਬਾ ਤੇਰੀ ਰਹਿਮਤ ਦਾ ਫਲ ਸਾਡੇ ਬੂਟੇ ਨੂੰ ਵੀ ਲਾ ਦੇ.. ਅਸੀਂ ਤੇਰੇ ਤੋ ਬਿਨਾਂ ਜਾਣਦੇ ਵੀ ਕਿਨੂੰ ਅਾਂ.... Rabba Teri Ramit da phel sade bute nu la de... asi tere to bina jande vi kinu aan... Guri...✍️ #ਰੱਬਾ
#ਰੱਬਾ
read moreDavy Saab
##ਰੱਬਾ ਆਹ ਕਰੋਨਾ ਜਿਹਾ,ਜਲਦੀ ਹਟਾ ਦੇ,, 😷😷 ਜੇ ਦੁਨੀਆਂ ਹੀ ਮੁਕਾਉਣੀ ਚਾਹੁੰਦਾ ਏਂ ਤਾਂ ਜਲਦੀ ਮੁਕਾ ਦੇ,, 🤧🤧 ਇੰਝ ਤੜ੍ਹਫਦੇ ਹੋਏ ਲੋਕ ਵੇਖਕੇ ਰੂਹ ਜਿਹੀ ਕੰਬੀ ਜਾਂਦੀ ਆ,, 😢😢 ਜਿੰਨੀ ਲੰਘ ਗਈ,ਐਦਾਂ ਹੀ ਲੰਘੀ ਆ,, ☹☹ ਹੁਣ ਜਿਹੜੀ ਰਹਿ ਗਈ,ਉਹ ਤਾਂ ਸੁਖੀ-ਸਾਂਧੀ ਲੰਘਾਦੇ## 🤔🤔 #coronavirus
guri Singh.8 437924103
ਹੇ ਰੱਬਾ ਕਿਸੇ ਨਾਲ ਮੇਲ ਨਾਂਹ ਕਰਾਈ ਪਲ ਪਲ ਤੜਫਨਾ ਪੱਲੇ ਸਾਡੇ ਨਾਂਹ ਪਾਈ ਰਾਤਾਂ ਦੀ ਨੀਦ ਦਿਨਾਂ ਦਾ ਸਕੂਨ ਸਾਡਾ ਨਾਂਂਹ ਗਵਾਈ ਹੇ ਰੱਬਾ ਕਿਸੇ ਨਾਲ ਪਿਆਰ ਨਾਂਹ ਪਵਾਈ, ਠੰਢੇ ਹੌਕੇ ਹੰਝੂ ਪੱਲੇ ਸਾਡੇ ਤਿੱਲ ਤਿੱਲ ਮਰਨਾ ਉਜਾੜਾ ਚ ਉੱਗੇ ਫੁੱਲਾਂ ਵਾਂਗ ਦੁੱਖੜੇ ਸਾਡੇ ਪੱਲੇ ਨਾਂਹ ਪਾਈ ਹੇ ਰੱਬਾ ਕਿਸੇ ਨਾਲ ਪਿਆਰ ਨਾਂਹ ਪਾਈ oh my go
oh my go
read moreluckydahiya66078
ਕੁਦਰਤ ਦੀ ਟਾਹਲੀ ਤੋਂ ਇਕ ਫੁਲ ਤੋੜ ਕੇ ਮੇਰੀ ਜ਼ਿੰਦਗੀ ਦੀ ਝੋਲੀ ਚ ਪਾਦੇ ਮੇਰੀਆਂ ਰੱਬਾ...... ਗ਼ਮੀਆਂ ਹੀ ਨੇ ਮੇਰੇ ਕੋਲ ਖ਼ੁਸ਼ੀਆਂ ਵੀ ਕਦੇ ਮੇਰੇ ਲੜ ਲਾਦੇ ਮੇਰੀਆਂ ਰੱਬਾ...... ਕਿਸਮਤਾਂ ਵਾਲੇ ਰਾਹਾਂ ਦਾ ਭੁੱਲ ਕੇ ਮੈਂ ਰਾਸਤਾ ਹਨੇਰੀਆਂ ਜਿਹੀਆਂ ਛਾਵਾਂ ਚ ਬੈਠਾ ਹਾਂ ਮੇਰੇ ਰੱਬਾ... ਕਯੋਂ ਨਹੀਂ ਦਿੰਦਾ ਮੈਨੂੰ ਕੁੱਜ ਵੀ ਜਦ ਸਵ ਕੁਜ ਕੋਲ ਹੈ ਤੇਰੇ ਰੱਬਾ...... insta luckydahiya66078 ghumnaam ਹੋ ਗਏ ਆ ਹੁੰਦੇ ਹੁੰਦੇ ਵੀ ਯਾਰੋ ...17ਕ ਸਾਲ ਦੀ ਉਮਰ ਚ ....ਜਿੰਨਾ ਵੀ ਭੁੱਲ ਗਏ ਆ ..... kakha ਦੇ ਪਾ ਤੁਲ ਗਏ ਆ ....
ghumnaam ਹੋ ਗਏ ਆ ਹੁੰਦੇ ਹੁੰਦੇ ਵੀ ਯਾਰੋ ...17ਕ ਸਾਲ ਦੀ ਉਮਰ ਚ ....ਜਿੰਨਾ ਵੀ ਭੁੱਲ ਗਏ ਆ ..... kakha ਦੇ ਪਾ ਤੁਲ ਗਏ ਆ ....
read moreSHIVAM LIKHARI
ਯਾਰ ਮੇਰਾ ਆਰਮੀ ਚ ਹੋਣ ਲਈ ਭਰਤੀ ਹੁੰਦਾ ਪਿਆ ਤਿਆਰ ਆ ਰੱਬਾ ਓਹਦੇ ਤੇ ਮੇਹਰ ਥੋੜੀ ਜਰੂਰੁ ਕਰਦੀ ਦਿਲ ਦਾ ਬੜਾ ਸਾਫ ਆ ਮਿਹਨਤ ਵੀ ਕਰੇਗਾ ਦੇਸ਼ ਤੋਂ ਜਾਨ ਵੀ ਵਾਰੇਗਾ ਦੁਸ਼ਮਣਾਂ ਨੂੰ ਜਾਨੋ ਵੀ ਮਾਰੇਗਾ ਰੱਬਾ ਹੱਥ ਓਹਦੇ ਤੇ ਆਪਣਾ ਸਦਾ ਰੱਖੀ ਆਪਣੇ ਕੋਲ ਹੀ ਓਹਨੂੰ ਸਦਾ ਰੱਖੀ ਆਪਣੇ ਕੋਲ ਹੀ ਸਦਾ ਓਹਨੂੰ ਰੱਖੀ ਸ਼ਿਵਮ ਲਿਖਾਰੀ
Dard-Roohan-De
ਸਾਡੀਆਂ ਵੀ ਪੱਕੀਆਂ ਫਸਲਾਂ ਨੂੰ ਬੂਰ ਪਾ ਦੇ ਓ ਰੱਬਾ ਬਹੁਤਿਆਂ ਨੀ ਮੰਗਾਂ ਮੰਗਦਾ ਇਕ ਦੋ ਪੂਰ ਚੜਾ ਦੇ ਓ ਰੱਬਾ #dard-roohan-de #chahal #dard#jajbaat
Guri Cheema
ਹਰ ਇਕ ਦੇ ਯਾਰ ਸਿਰ੍ਰੇ ਦੇ ਹੁੰਦੇ ਸ਼ਾਇਦ ਜਿਨਾ ਵਿਚ ਰੱਬਾ ਤੂੰ ਵਸਦਾ ਸ਼ਾਇਦ ਸਾਡੇ ਹਾਲਾਤਾਂ ਨੂੰ ਤੂੰ ਯਾਰ ਦੇ ਰੂਪ ਵਿਚ ਵੇਖਦਾ ਤੇ ਕਦੇ ਪਰਖੇ v ਸਾਨੂੰ ਰੱਬਾ ਤੂੰ ਆਪਣੇ ਹੀ ਬਣਕੇ - Guri cheema✍️ follow for more romantic sad and attitude shayari je vdia laggia ta like jrur krdeo 😘😘 😘
follow for more romantic sad and attitude shayari je vdia laggia ta like jrur krdeo 😘😘 😘
read moreMehtav Rav
ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਨਈ ਹਿੱਲਦਾ.. ਕੀ ਸਮਝਾ ਕੇ ਹਰ ਮਾੜੇ ਤੇ ਤਗੜੇ ਪਿੱਛੇ ਤੂੰ.. ਲਗਦੇ ਪਏ ਨੇ ਜੋ ਮਹਿਤਾਬ ਨੂੰ ਰਗੜੇ ਪਿੱਛੇ ਤੂੰ.. ਐਨੇ ਖੱਜਲ ਖੁਆਰੀ ਤੇ ਤੈਨੂੰ ਕੀ ਮਿਲਦਾ.. ਰੱਬਾ ਤੇਰੇ ਹੁਕਮਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਨਈ ਹਿੱਲਦਾ..
batmeez shayar
ਮੈ ਕੋਈ ਜਿਆਦਾ ਮਸਹੂਰ ਨਹੀਂ ਹੋਣਾ ਚਾਹੁੰਦਾ ਮੇਰਾ ਦਰਦ ਲੋਕਾ ਤੋ ਲੁਕਾ ਰੱਬਾ ਜਿਸਨੂੰ ਪੜ੍ਹ ਕੇ ਦਿਲ ਨੂੰ ਸਕੂਨ ਮਿਲੇ ਕੁਝ ਏਹਸਾ ਮੇਰੇ ਤੋ ਲਿਖਵਾ ਰੱਬਾ insta/:@batmeez shayar #together
Nav Jot
ਸ੍ਯਾਹੀ **ਵਾਹ ਉ ਰੱਬਾ** ਵਾਹ ਉ ਰੱਬਾ ਤੇਰੇ ਬਣਾਏ ਬੰਦੇ ਇੱਕ ਦੂਜੇ ਨੂੰ ਖਾਈ ਜਾਂਦੇ ਨੇ ۔۔۔ ਆਪਣੇ ਪਾਪਾਂ ਨੂੰ ਦੂਜੇ ਸਿਰ ਸਜਾਈ ਜਾਂਦੇ ਨੇ۔۔۔ ਮਿਹਨਤ ਕੀਤੀ ਕਿਸੇ ਦੀ ''ਖਾਵੇ ਕੋਈ ਹੋਰ ۔۔۔ ਤੇ ਕੋਈ ਹੋਰ ਕਮਾਈ ਜਾਦੇਂ ਨੇ۔۔۔۔ ਵਾਹ ਉ ਰੱਬਾ ۔۔۔۔۔۔ ✍ਨਵਜੋਤ nnnn
nnnn
read more