Find the Best ਵੈਰ Shayari, Status, Quotes from top creators only on Nojoto App. Also find trending photos & videos about ਵੈਰ meaning in english, ਵੈਰਾਗ meaning in english, ਵੈਰੋਵਾਲ, ਵੈਰੀ ਸਟੇਟਸ, ਵੈਰ,
Aman jassal
ਵਾਹਿਗੁਰੂ ਮੇਰਾ ਵਖ਼ਤ,ਸਮਾਂ । ਪਲਟਾਉਣਾ ਜਾਣਦਾ ਏ। ਵੈਰੀ ਫੇਰ ਕਿੱਡਾ ਵੀ ਹੋਵੈ ਮੈ ਢਾਉਣਾ ਜਾਣਦਾ ਏ। ©Aman jassal #nojoto #nojotopunjabi #nonotohindi #punjabi #ਵੈਰ #ਕਿਸਮਤ #ਇੰਤਜ਼ਾਰ #ਹੌਸਲੇ #ਦਿਮਾਗ਼ #ਜਨੂੰਨ
nojoto #nojotopunjabi #nonotohindi #Punjabi #ਵੈਰ #ਕਿਸਮਤ #ਇੰਤਜ਼ਾਰ #ਹੌਸਲੇ #ਦਿਮਾਗ਼ #ਜਨੂੰਨ #Motivational
read moreਵਰਿੰਦਰ ਸਿੰਘ
ਕੀ ਸਿਕਵਾ ਕੀ ਵੈਰ ਹੁੰਦਾ ਆ ਜਿੰਨਾ ਚਿਰ ਨਿਕਲੇ ਰਸ ਓਨਾ ਚਿਰ ਸਹਿਦ ਹੁੰਦਾ ਆ ਇੱਥੇ ਮਤਲਵ ਦੀਆਂ ਮੁਲਾਹਜੇਦਾਰੀਆ ਉਂਝ ਤਾਂ ਹਰ ਕੋਈ ਗੈਰ ਹੁੰਦਾ ਆ ਨਾ ਦੱਸੀ ਕਿਸੇ ਨੂੰ ਗੱਲ ਦਿਲ ਦੀ ਭੇਦੀ ਕਰਦਾ ਲੰਕਾ ਨੂੰ ਢੇਰ ਹੁੰਦਾ ਆ ਉਹ ਰੁੱਸੇ ਸੱਜਣ ਫੇਰ ਨਾ ਮੁੜਦੇ ਠਿਕਾਣਾ ਜਿੰਨ੍ਹਾਂ ਦਾ ਹੋਰ ਹੁੰਦਾ ਆ ਭੁੱਲ ਜਾਂਦਾ ਆ ਉਹ ਬੰਦਾ ਅੌਕਾਤ ਆਪਣੀ ਖਸਮ ਜਿੰਨ੍ਹਾਂ ਦਾ ਹਰ ਮੋੜ ਤੇ ਹੋਰ ਹੁੰਦਾ ਆ ਉਹ ਇਸ਼ਕ ਦੀ ਗੱਲ ਕਦੇ ਕਰਦਾ ਨਹੀਂ ਜਿਹਦਾ ਜਿਸਮਾਂ ਨਾਲ ਮੋਹ ਹੁੰਦਾ ਆ ਉਹਨੇ ਵਿਚਾਰ ਜਿੰਦਗੀ ਦੀ ਸੱਜਣਾਂ ਕੀ ਕਰਨੀ ਜਿਸਦਾ ਰੱਬ ਕੋਈ ਹੋਰ ਹੁੰਦਾ ਆ #ਵੈਰ
#ਵੈਰ
read moreਬ@ਠ ਸ@ਬ
👉 ਜੱਟ ਨਾਲ #ਵੈਰ ਮਾੜਾ ਨੀ.....👌 😎ਆਤਮਹੱਤਿਆ ਦੀ #type ਆ.... #ਸੋਚ ਸਮਝ ਕੇ ਲਵੇ ਆਈਂ।।।।।👈
Love Raider
ਕਿਸੇ ਨਾਲ ਪ੍ਰੇਮ ਕਰੋ ਜਾਂ ਨਾ ਕਰੋ। ਪਰ ਕਿਸੇ ਨਾਲ ਵੈਰ ਨਾ ਕਰੋ। ਜਦੋ ਵੈਰ ਨਾ ਕਰੋਗੇ ਤਾਂ ਪਿਆਰ ਹਮੇਸ਼ਾ ਹੀ ਹੋ ਜਾਵੇਗਾ। #Love_Raider_Writes
Amandeep Singh (Aman behar)
ਸ਼ਹਿਰ ਕਿਨਾਰੇ... ਤਿੰਨ ਗਲਾ ਤਿੰਨ ਵਰਸ ਤਿੰਨਾ ਪਿਆਰ ਵਿਯੋਗ, ਦੀਵਾਨੇ ਸਾ ਸੱਜਣਾ ਤਾਹੀ ਲਗੇ ਦੇਹ ਨੂੰ ਰੋਗ।। ਉਹ ਸਵੇਰ ਉਹੀ ਸ਼ਹਿਰ ਸਜਣ ਦਾ ਉਹੀ ਗਲਾ ਤੇ ਉਹੀ ਵੈਰ ਸਜਣ ਦਾ।। ਉਹੀ ਚਿਹਰਾ ਉਹੀ ਨਿਗਾਹਾਂ ਵਾਲਾ ਜਹਿਰ ਸੱਜਣ ਦਾ ਕਿਹੜੀ ਲਫ਼ਜ਼ਾਂ ਬੋਲਾ ਵੇ ਉਹੀ ਕਲਮ ਵਾਲਾ ਵੈਰ ਸੱਜਣ ਦਾ।।
ਤਿੰਨ ਗਲਾ ਤਿੰਨ ਵਰਸ ਤਿੰਨਾ ਪਿਆਰ ਵਿਯੋਗ, ਦੀਵਾਨੇ ਸਾ ਸੱਜਣਾ ਤਾਹੀ ਲਗੇ ਦੇਹ ਨੂੰ ਰੋਗ।। ਉਹ ਸਵੇਰ ਉਹੀ ਸ਼ਹਿਰ ਸਜਣ ਦਾ ਉਹੀ ਗਲਾ ਤੇ ਉਹੀ ਵੈਰ ਸਜਣ ਦਾ।। ਉਹੀ ਚਿਹਰਾ ਉਹੀ ਨਿਗਾਹਾਂ ਵਾਲਾ ਜਹਿਰ ਸੱਜਣ ਦਾ ਕਿਹੜੀ ਲਫ਼ਜ਼ਾਂ ਬੋਲਾ ਵੇ ਉਹੀ ਕਲਮ ਵਾਲਾ ਵੈਰ ਸੱਜਣ ਦਾ।।
read moreJashan brar
#ਮਨ #ਪਰਚਾਵੇ ਲਈ ਨਾ ਲਾਈਏ #ਯਾਰੀਆਂ ਤੇ ਨਿੱਕੀ ਨਿੱਕੀ #ਗੱਲ ਤੋਂ ਨੀ #ਵੈਰ ਪਾਈਦੇ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited