Nojoto: Largest Storytelling Platform

Best ਅਰਦਾਸ Shayari, Status, Quotes, Stories

Find the Best ਅਰਦਾਸ Shayari, Status, Quotes from top creators only on Nojoto App. Also find trending photos & videos about ਅਰਦਾਸ in punjabi, ਅਰਦਾਸ ਕਰਾਂ 2, ਅਰਦਾਸ ਦੀ ਮਹੱਤਤਾ, ਅਰਦਾਸ ਗੁਰਬਾਣੀ, ਅਰਦਾਸ ਸਟੇਟਸ,

  • 12 Followers
  • 14 Stories

Lucky Singh

#ਅਰਦਾਸ #ਗਿਆਨ

read more

Pankaj Singh Chawla

#वाहेगुरु तेरा #शुक्र है #ਵਾਹਿਗੁਰੂ ਤੇਰਾ ਸ਼ੁਕਰ ਹੈ #waheguru Tera shukr hai. सरबत- संसार बक्शो- देना, दो खीमा- माफ़ी #Punjabi #Hindi #writing #writer #yqbaba #हिंदी #yqdidi #YourQuotes #YQPaaji #ardaas #अरदास #ਪੰਜਾਬੀ #ਅਰਦਾਸ #yqpowrimo

read more
वाहेगुरु तेरा शुक्र है,
तू मेनु इस संसार विच जन्म दिता,
तेरी बनाई सृष्टि नु वेखन दा मोका दिता,
जन्म मरण, दुःख सुख, ख़ुशी गम, 
हर पल नया एहसास दिता,
जीवन विच सोच विचार करके चलन दी समर्था बख्शी,
मेरे तो हुई भुला चूका दी तू हमेशा खीमा बख्शी,
मेरे हर कम विच वडिआई बख्शी,
हर वेले मेरे अंग संग सहाई बने,
हुन तक करिया यात्रा सफला कितिया,
हे सच्चे पिता वाहेगुरु जी तुझ आगे ये दास करे अरदास बेनती,
आप जी अपने बच्चेयाँ ते मेहर भरया हाथ बनाये रखना जी,
अगे वी अंग संग सहाई होना जी,
दुःख रोग कलेशा तो बचाना जी,
देहरोग्यता बख्शनी, काम काज विच वाधे बख्शने जी,
काम क्रोध लोभ मोह अहंकर तो बचना जी,
अच्छे ते सच्चे मार्ग ते चलन दी आज्ञा बख्शनी जी,
आप जी नु जी काम भावे सो करना जो न भावे सो न करना जी,
सरबत दे कारज रास करने,
सोई प्यारे मेल जिन मिलया तेरा नाम चित आवे,
नानक नाम चढ़दिकला तेरे बाणे सरबत दा भला।।
वाहेगुरु जी दा खालसा
वाहेगुरु जी दी फ़तेह।। #वाहेगुरु तेरा #शुक्र है
#ਵਾਹਿਗੁਰੂ ਤੇਰਾ ਸ਼ੁਕਰ ਹੈ
#Waheguru Tera shukr hai.

सरबत- संसार
बक्शो- देना, दो
खीमा- माफ़ी

Aman jassal

#gurpurab #jassal #gharuan #GuruNanakDevJI #gurunankdevji #ਪੰਜਾਬੀ #ਸਿੱਖ #ਅਰਦਾਸ #Gurupurnima #gurugranthsahibji

read more
ਪਹਿਲੀ ਪਾਤਸ਼ਾਹੀ ਦੁਨੀਆ ਤੇ
ਕਲਤਾਰਨ ਲਈ ਆਈ
ਸਬਰ ਸੰਤੋਖ ਸਮਝ ਸਿੱਖਾਂ ਕੇ
ਸਭਨਾਂ ਵਿਚ ਵਰਤਾਈ
ਦਿੱਤਾ ਮਾਣ ਇਸਤਰੀ ਨੂੰ 
ਕਹਿ ਜੱਗ ਦੀ ਰਾਜੇ ਜਣਨੀ
ਕੁਦਰਤ ਦੀ ਸੁਣ ਵਾਜ 
ਤੇਰੀ ਇਹਨੇ ਆਪ ਹੀ ਜਿੰਦਗੀ ਘੜਨੀ

©Aman jassal #gurpurab 
#jassal 
#gharuan 
#gurunanakdevji
#gurunankdevji 
#ਪੰਜਾਬੀ 
#ਸਿੱਖ 
#ਅਰਦਾਸ

Jass Bhangu

#ਅਰਦਾਸ #ਵਿਚਾਰ

read more

Mehra Saab

#gurunanak#ਵਾਹਿਗੁਰੂਜੀ#ਰੱਬ#ਅਰਦਾਸ

read more
ਘਰ ਵਿੱਚ ਵੇਹਲੇ ਰਹਿਨੇ ਓ ਹੁਣ ਤਾਂ ਸੁਣੋ ਉਸ ਰੱਬ ਦਾ ਨਾਮ ਲਿਆ ਕਰੋ ,ਰੱਬ ਨੂੰ ਯਾਦ ਕਰੋ,ਰੱਬ ਦਾ ਸਿਮਰਨ ਕਰਲੋ,ਕਿਉਂਕ ਜਦੋਂ ਤੁਸੀਂ busy ਸੀ,ਓਦੋਂ ਕਹਿੰਦੇ ਸੀ ਟਾਈਮ ਨਹੀਂ ਲਗਦਾ ਹੁਣ ਟਾਈਮ ਆ ਤੁਹਾਡੇ ਕੋਲ ਉਸ ਪਰਮੇਸ਼ਵਰ ਨੂੰ ਯਾਦ ਕਰਨ ਦਾ ਵਹਿਗੁਰੂ ਜੀ🙏 #gurunanak#ਵਾਹਿਗੁਰੂਜੀ#ਰੱਬ#ਅਰਦਾਸ

Mani Kalia

#ਅਰਦਾਸ

read more
ਪੂਰੀ ਦੁਨੀਅਾਂ ੳੁੱਤੇ ਕਾਲੇ ਬੱਦਲ ਛਾੲੇ ਹੋੲੇ ਅਾ,
ਦੁੱਖਾਂ ਦਾ ਪੈ ਮੀੰਹ ਰਿਹਾ ਜ਼ਹਿਨੇ ਘਰਾਂ ਦੇ ਅੰਦਰ ਲੋਕ ਬਠਾੲੇ ਹੋੲੇ ਅਾ,
ਸਾਰੇ ੲਿਸ ੲਿੰਤਜ਼ਾਰ ਚ ਨੇ ਕਦ ੲਿਹ ਬਾਰਿਸ਼ ਰੁਕੇਗੀ,
ਕਦੋ ਸੁੱਖ ਦਾ ਸੂਰਜ਼ ਨਿਕਲੇਗਾ ਤੇ ਕਦ ੲੇ ਜ਼ਮੀਨ ਸੁੱਕੇਗੀ,
ੲਿਸ ਖਰਾਬ ਮੋਸਮ ਨੇ ਕੲੀ ਲੋਕਾਂ ਦੀਅਾਂ ਲੈ ਲੲੀਅਾਂ ਜ਼ਾਨਾਂ ਨੇ,
ੲਿਸ ਮੋਸਮ ਕਰਕੇ ਬੰਦ ਹੋ ਗੲੇ ਕੲੀ ਕੰਮ ਧੰਦੇ ਤੇ ਦੁਕਾਨਾਂ ਨੇ,
ਹਰ ਤਾਕਤਵਰ ੲਿੰਨਸਾਨ ੲਿਸ ਦੇ ਅੱਗੇ ਹਾਰ ਚੁਕਾ ਹੈ,
ੲਿਸ ਦੁਨੀਅਾਂ ਤੇ ਹੁਣ ਕਹਿਰ ਦਾ ਵੱਧ ਭਾਰ ਚੁਕਾ ਹੇ,
ਸਭ ਦੇ ਹੱਥ ਖੜੇ ਕਰਾਤੇ ੲਿਸਨੇ ਪਰ ਤੇਰੇ ਅੱਗੇ ਹੱਥ ਜ਼ੋੜੇ,
ਤੂੰ ਹੀ ਦੁਨੀਅਾ ਬਣਾੳੁਣ ਵਾਲਾ ਤੇ ਬਚਾੳੁਣ ਵਾਲਾ ਤੇਰੇ ਬਿਨਾਂ ਕੁਝ ਨਾਂ ਅੋੜੇ ,
ਤੂੰ ਦੁਨੀਅਾਂ ਤੇ ਹਜ਼ੇ ਵੀ ਅਾ ਰੱਬਾ ਸਬ ਨੂੰ ਕਰਵਾੲੀ ੲਿਸ ਦਾ ਅਹਿਸਾਸ,
ਸਾਰੀ ਦੁਨੀਅਾਂ ਵੱਲੋ ਕਬੂਲ ਕਰੀ ਮੇਰੀ ਨਿੱਕੀ ਜ਼ਿਹੀ ਅਰਦਾਸ, #ਅਰਦਾਸ

Gurpreet Sidhu Brar

❤❤

read more
ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ 
ਦੀ ਟਿਕੀ ਤੇਰੇ ਉੱਤੇ ਆਸ ਦਾਤਾ ਮੇਰੀ
ਜੋ ਵੀ ਪ੍ਰੀਖਿਆ ਲਮੀ ਕਰ ਦੇਮੀ ਪਾਸ ਦਾਤਾ
ਦੁਨੀਆਂ ਵਾਰ ਵਾਰ ਮੇਰੇ ਬਾਰੇ ਸੋਚੀ ਜਾਵੇ
ਐਸਾ ਬਣਾ ਦੇ ਕੁੱਝ ਖਾਸ ਦਾਤਾ 
ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ
ਦੀ ਟਿਕੀ ਤੇਰੇ ਉੱਤੇ ਆਸ ਦਾਤਾ
ਗੁਰੀ ਘੁੰਮਣ ਵਾਲਾ ❤✍🙏✔ ❤❤

Jyot Chahal

#ਜੋਤ

read more
ਅਰਦਾਸ ਤਾਂ ਮੈਂ ਵੀ ਨਿੱਤ ਕਰਦੀ ਸੀ ਆਪਾਂ ਹਮੇਸ਼ਾ ਇਕੱਠੇ ਰਹੀਏ
ਮੈਨੂੰ ਲੱਗਦਾ ਮੇਰੀ ਇਹ ਅਰਦਾਸ ਕਬੂਲ ਨਾ ਹੋਈ♥️
ਸਾਇਦ ਆਪਾਂ ਨੂੰ ਵੱਖ-ਵੱਖ ਵੇਖਣ ਦੇ ਚਾਹਵਾਨ ਜ਼ਿਆਦਾ ਸੀ,ਉਹਨਾਂ ਲੋਕਾਂ ਦੀਆਂ ਅਰਦਾਸਾਂ ਸਾਹਮਣੇ ਮੇਰੀ ਅਰਦਾਸ  ਮਕਬੂਲ ਨਾ ਹੋਈ♥️ #ਜੋਤ

Gurpreet Sidhu Brar

❤❤❤❤

read more
ਇੱਕੋ ਮੇਰੀ ਅਰਦਾਸ ਦਾਤਾ ਇਹ ਅੱਖਾਂ
ਦੀ ਟਿਕੀ ਤੇਰੇ ਉੱਤੇ ਆਸ ਦਾਤਾ
ਜੋ ਵੀ ਪ੍ਰੀਖਿਆ ਲਮੀ ਕਰ ਦੇਮੀ
ਪਾਸ ਦਾਤਾ ਦੁਨੀਆਂ ਵਾਰ ਵਾਰ ਮੇਰੇ
ਬਾਰੇ ਸੋਚੀ ਜਾਵੇ ਇਸ ਬਣਾ ਦੇ
ਕੁਝ ਖਾਸ ਦਾਤਾ ਮੈ ਮਿਹਨਤ ਕਰ 
ਰਿਹਾ ਹਾ ਆ ਜੇ ਬਸ ਰਾਸ ਦਾਤਾ
ਇੱਕੋ ਮੇਰੀ ਅਰਦਾਸ ਦਾਤਾ ਇਹ
ਅੱਖਾਂ ਦੀ ਟਿਕੀ ਤੇਰੇ ਉੱਤੇ ਆਸ
ਦਾਤਾ ਜੋ ਵੀ ਪ੍ਰੀਖਿਆ ਲਮੀ
ਕਰ ਦੇਮੀ ਪਾਸ ਦਾਤਾ
ਗੁਰੀ ਘੁੰਮਣ ਵਾਲਾ ❤✍🙏🙏 ❤❤❤❤

Kulwinder Sidhu

#OpenPoetry ਯਾਰਾ ਦੀ ਯਾਰੀ ਉਤੇ ਮਾਨ ਕਰੀ ਦਾ,
ਅੱਲੜਾ ਦਾ ਨਹੀਉਂ ਪਾਣੀ ਭਰ ਦੇ।
ਨਾਲ ਰਹਿੰਦੇ ਸਦਾ ਜਿਹੜੇ ਬਾਰੂਦ ਵਰਗੇ,
ਨੀ ਯਾਰ ਮੇਰੇ ਸਾਰੇ L.V ਦੇ RONDH ਵਰਗੇ।
ਚੰਗੇ ਮਾੜੇ ਟਾਈਮ ਜਿਹੜੇ ਨਾਲ ਖੜਦੇ,
ਔਕੜਾਂ-ਮੁਸੀਬਤਾਂ ਚਾ ਨਹੀਉਂ ਸਾਥ ਛੱਡਦੇ ।
ਇਹੋ ਜਾ ਬਣਾ ਕੇ ਰੱਖੀ ਰੱਬਾ ਸਾਡਾ ਸਾਥ,
ਹੋਈਏ ਨਾ ਕਦੇ ਦੌਰ ਬਸ ਇਹਨੀ ਕਾ ਮੇਰੀ ਅਰਦਾਸ ।
ਬਸ ਇਹਨੀ ਕਾ ਮੇਰੀ ਅਰਦਾਸ.....






ਸਿੱਧੂ .. #nojoto#yarri#friends
loader
Home
Explore
Events
Notification
Profile