Nojoto: Largest Storytelling Platform

Best ਅਜੀਬ Shayari, Status, Quotes, Stories

Find the Best ਅਜੀਬ Shayari, Status, Quotes from top creators only on Nojoto App. Also find trending photos & videos about ਅਜੀਬ meaning in english, ਅਜੀਬ ਹੈ, ਅਜੀਬ, ਅਜੀਬ ਜਿਹੀ, ਅਜੀਬੋ,

  • 7 Followers
  • 28 Stories

ਮਨਦੀਪ ਛੀਨਾ

#ToApologize #ਅਜੀਬ#ਏ#ਦੁਨੀਆ#ਵੀ #ਵਿਚਾਰ

read more

Aman jassal

ਏਹਿ ਦਿਨ ਸੀ ਉਹ ਹੀਰੇ
ਜੱਦ ਤੂੰ ਮੈਨੂੰ ਛਡਿਆ ਸੀ

ਮੈ ਘਰ ਛੱਡਤਾ ਸੀ ਐਵੇਂ ਜਿਵੇਂ
ਮਾਂ ਬਾਪ ਨੇ ਕੱਢਿਆ ਸੀ

ਨਾ ਪਿੰਡ ਸੀ ਚੰਗਾ ਲਗਦਾ
ਤੇ ਨਾ ਪੜ੍ਹਨਾ ਲਿਖਣਾ

ਪੇਪਰ ਖ਼ਤਮ ਸੀ ਹੋ ਗਏ ਤੂੰ
ਹੱਟ ਗਈ ਸੀ ਦਿਖਣਾ

ਹੁਣ ਫੇਰ ਨਾ ਚੇਤੇ ਆ ਜਾਵੀਂ
ਚੰਗਾ ਅੱਗੇ ਨੀ ਲਿਖਣਾ

©Aman jassal #ValentinesDay 
#SAD 
#alone 
#jiven 
#gharuan 
#ਅਜੀਬ 
#ਅਸਮਾਨ 
#Tranding

Preet Chauhan

#ਪਿਆਰ 💓ਵੀ ਬਹੁਤ #ਅਜੀਬ ਆ, ਜਿਸ #ਇਨਸਾਨ ਨੂੰ ਪਾਇਆ ਵੀ ਨਾ #ਹੋਵੇ, ਉਸ ਨੂੰ ਵੀ #ਖੋਹਣ ਦਾ #ਡਰ ਲੱਗਿਆ #ਰਹਿੰਦਾ
preet #meltingdown

Davy Saab

✍✍✍✍✍✍✍✍✍✍✍ #ਅਜੀਬ

read more
##ਅਜੀਬ ਜਿਹਾ ਨਸ਼ਾ ਏ ਉਸਦੀ ਯਾਦ 'ਚ ਵੀ,ਉਹਦੇ ਨਾਲ ਬਿਤਾਏ ਪਲ ਚੇਤੇ ਆਉਂਦੇ ਨੇ,,
😊😊
ਜੀਹਨਾ ਰਾਹਾਂ ਅਤੇ ਥਾਵਾਂ ਤੇ ਕਦੇ ਮਿਲਦੇ ਸੀ,ਅੱਜ ਦੁਖੀ ਹੋ ਕੇ ਆਪਣਾ ਹਾਲ ਸੁਣਾਉਂਦੇ ਨੇ,,
😒😒
ਅਜੀਬ ਜਿਹੀ ਕੰਬਣੀ ਛਿੜਦੀ ਏ 'ਤੇ ਲੂੰ-ਕੰਢੇ ਖੜ ਜਾਂਦੇ,ਸਭ ਬੁਰਾ ਸੁਪਨਾ ਲੱਗ ਰਿਹੈ ਹਾਲੇ ਵੀ,,
😑😑
ਪਰ ਇਹ ਸੁਪਨਾ ਨਹੀਂ ਹਕੀਕਤ ਐ,ਉਹਦੇ ਤਾਹਨਿਆਂ ਵਾਲੇ ਮੈਸਜਾਂ ਦੇ ਸਕਰੀਨਸ਼ੌਟ ਜਤਾਉਂਦੇ ਨੇ##
🤳📲 ✍✍✍✍✍✍✍✍✍✍✍

Deep Pardeep

#ਅਜੀਬ #ਰੰਗਾਂ #ਵਿੱਚ #ਗੁਜ਼ਰੀ ਹੈ ਜ਼ਿੰਦਗੀ, ਵੈਸੇ ਦਿਲਾਂ ਤੇ ਰਾਜ ਕਰਦਾ ਰਿਹਾ, ਪਰ ਪਿਆਰ ਲਈ ਤਰਸਣਾ ਪੈ ਰਿਹਾ..।#ਦੀਪ_ਪ੍ਰਦੀਪ✍️

read more
ਅਜੀਬ ਰੰਗਾਂ ਵਿੱਚ ਗੁਜ਼ਰੀ ਹੈ ਜ਼ਿੰਦਗੀ😔,
ਵੈਸੇ ਦਿਲਾਂ❤️ ਤੇ ਰਾਜ ਕਰਦਾ ਰਿਹਾ,
ਪਰ ਪਿਆਰ😍 ਲਈ ਤਰਸਣਾ☹️ ਪੈ ਰਿਹਾ..।#ਦੀਪ_ਪ੍ਰਦੀਪ✍️ #ਅਜੀਬ #ਰੰਗਾਂ #ਵਿੱਚ #ਗੁਜ਼ਰੀ ਹੈ ਜ਼ਿੰਦਗੀ,
ਵੈਸੇ ਦਿਲਾਂ ਤੇ 
ਰਾਜ ਕਰਦਾ ਰਿਹਾ,
ਪਰ ਪਿਆਰ ਲਈ 
ਤਰਸਣਾ ਪੈ ਰਿਹਾ..।#ਦੀਪ_ਪ੍ਰਦੀਪ✍️

guggu😍

nojoto#Quotes

read more
ਬੜੀ ਅਜੀਬ ਜੀ ਹੋ ਗਈ ਐ ਜਿੰਦਗੀ,,
ਨਾ ਅੱਗੇ ਵਧ ਰਹੀ ਐ,,
ਨਾ ਪਿੱਛੇ ਮੁੜਨ ਦਾ ਰਸਤਾ ਮਿਲ ਰਿਹਾ ਐ,,
ਨਾ ਕਿਸੇ ਨਾਲ ਪਿਆਰ ਐ,,
ਨਾ ਹੀ ਕਿਸੇ ਨੂੰ ਆਪਣਾ ਮੰਨਦੀ ਐ,,
ਬੜੀ ਅਜੀਬ ਜੀ........... #nojoto#Quotes

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ #ਵਯੰਗ

read more
ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ
ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ
ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ
ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ
ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ 
ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ... #punjabishayar #sikh #true #lovelife #behar #punjabipoetry #ਅਜੀਬ  #punjabiquote  ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ
ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ
ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ
ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ
ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ 
ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ.... #ਵਯੰਗ

read more
ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ
ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ
ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ
ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ #punjabishayar #sikh #true #lovelife #behar #punjabipoetry #ਅਜੀਬ  #punjabiquote
ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ
ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ
ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ
ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ....

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ ਵਾਹ ਵਾਹ ਮੀਂਹ ਵਰਦਾ ਸੁੱਕਣੇ ਪਏ ' ਪਿਆਰ ਦੇ ਮਰੀਜ਼ ' ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ ਸਾਵਣ ਰੁਤੇ....

read more
ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ 
ਵਾਹ ਵਾਹ ਮੀਂਹ ਵਰਦਾ
 ਸੁੱਕਣੇ ਪਏ ' ਪਿਆਰ ਦੇ ਮਰੀਜ਼ '
ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ 
ਸਾਵਣ ਰੁਤੇ....
 #punjabishayar #sikh #true #lovelife #behar #punjabipoetry #ਅਜੀਬ  #punjabiquote ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ 
ਵਾਹ ਵਾਹ ਮੀਂਹ ਵਰਦਾ
 ਸੁੱਕਣੇ ਪਏ ' ਪਿਆਰ ਦੇ ਮਰੀਜ਼ '
ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ 
ਸਾਵਣ ਰੁਤੇ....

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ... #ਵਯੰਗ

read more
ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ
ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ
ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ 
ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ... ।        #punjabishayar #sikh #true #lovelife #behar #punjabipoetry #ਅਜੀਬ  #punjabiquote   ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ
ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ
ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ 
ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ...
loader
Home
Explore
Events
Notification
Profile