Find the Best nojotpunjabi Shayari, Status, Quotes from top creators only on Nojoto App. Also find trending photos & videos about nojo out of this world mobile, nojo out of this world, 'https://nojoto.com/post/be70a91449f45335dd455b7cad235d1c/आजा-होली-खेलें-rap-song-ritik-diwakar-nojotovideo-nojot', nojot singh, nojo,
Champa Rautela
His story of love is incomplete still, actually her eyes can't read that story,, ©Champa Rautela #nojoto2020 #nojotpunjabi #Nojoto2liner #nojoto✍✍ #nojoto🙏🙏🙏
#nojoto2020 #nojotpunjabi 2liner nojoto✍✍ nojoto🙏🙏🙏 #Poetry #Nojoto2liner
read moremanwinder Singh
ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ, ਨਵੀਂ ਗੱਲ ਸੁਣਾਦੇ ਸੱਜਣਾ, ਛੱਡ ਪੁਰਾਣੀਆਂ ਬਾਤਾਂ ਨੂੰ। ਦਿਲ ਦੀ ਗੱਲ ਦਿਲ ਨੂੰ ਕਹਿੰਦੇ, ਇੱਕ ਦੂਜੇ ਦੇ ਬਿਨ ਨਾ ਰਹਿੰਦੇ, ਜਾਗਦੇ ਨੇ ਰਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ। ਰਾਹਾਂ ਦੇ ਵਿਚ ਕੰਡੇ ਹੁੰਦੇ, ਦੁਖ ਸੁਖ ਸਾਡੇ ਵੰਡੇ ਹੁੰਦੇ, ਇੱਕ ਦੂਜੇ ਦਾ ਸਾਥ ਨਾ ਛੱਡਦੇ, ਮਾੜੇ ਵੇਖ ਹਾਲਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ। ਪਿਆਰ ਹੈ ਕਰਦਾ ਜੇਹੜਾ, ਦਿਲ ਵਿਚ ਓ ਮਾਰੇ ਗੇੜਾ, ਬਸ ਮੰਗਦਾ ਸਾਥ ਹੈਂ ਤੇਰਾ, ਕੀ ਕਰਨਾ ਓਹਨੇ ਸੁਗਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ, ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ। ਮਨਵਿੰਦਰ ਸਿੰਘ ✍️ ©manwinder Singh #love #punjanbipoetry #punjabilovestatus #punjqbikavita #Punjabi #punjabicouples #punjabiloves #nojotpunjabi #fealings
Fan Punjabi Culture Da
ਮੇਰੀ ਕਲਮ ਦੀ ਕਹਾਣੀ #shyari #nojotpunjabi #sad_poetry #gazal #zajbaat #sachdikalm #alone #birhadipeed
read morekarmawala ...
#OpenPoetry Difficult roads often leads to beautiful destination... #nojotoludhiana #nojotoenglish #nojotohindi #nojotpunjabi #karmawala
Guruvirk
ਮੇਰੇ ਸੁਪਨਿਆਂ ਦੇ ਮਲਬੇ ਥੱਲੇ, ਦਫ਼ਨ ਹੋਗੲੇ ਨੇ ਮੇਰੇ ਹਜਾਰਾਂ ਅਰਮਾਨ|| ਦਿਲ ਸੀ ਜੋ ਘਰ ਚਾਅਵਾਂ ਦਾ, ਬਣ ਗਿਆ ਅੈ ਸ਼ਮਸ਼ਾਨ..!! #NojotoQuote ਮੇਰੇ ਸੁਪਨਿਆਂ ਦੇ ਮਲਬੇ ਥੱਲੇ.... #nojotpunjabi #punjabi #poetry #punjabipoetry #LoveQuotesstatic #Dream
ਮੇਰੇ ਸੁਪਨਿਆਂ ਦੇ ਮਲਬੇ ਥੱਲੇ.... #nojotpunjabi #Punjabi #Poetry #Punjabipoetry #LoveQuotesstatic #Dream
read moreGuruvirk
ਅਸੀਂ ਤੁਹਾਡੀਅਾਂ ਖ਼ੂਬੀਅਾਂ ਗਿਣੳੁੰਦੇ ਰਹੇ, ਤੁਸੀਂ ਸਾਡੇ 'ਚ ਖਾਮੀਅਾਂ ਲੱਭਦੇ ਰਹੇ, ਅਸੀਂ ਤੁਹਾਨੂੰ ਅਾਪਣਾ ਕਹਿੰਦੇ ਰਹੇ, ਤੁਸੀਂ ਸਾਨੂੰ ਬਗਾਨਾ ਦੱਸਦੇ ਰਹੇ, ਅਸੀਂ ਤੁਹਾਡੇ ਨਾਲ ਹੱਸਦੇ ਰਹੇ, ਤੁਸੀਂ ਸਾਡੇ ਉੱਤੇ ਹੱਸਦੇ ਰਹੇ, ਅਸੀਂ ਪਿਆਰ ਦੀ ੲਿੱਕ ਬੂੰਦ ਲਈ ਤਰਸਦੇ ਰਹੇ, ਤੂਸੀ ਗ਼ੈਰਾਂ ਤੇ ਵਰਸਦੇ ਰਹੇ, ਅਸੀਂ ਲਿਖਣਾ ਤੇ ਨਹੀਂ ਸੀ, ਅਾਪੇ ਹੀ ਲਿਖੇ ਗਏ ਅਲਫਾਜ਼, ਜੱਦ ਜਜ਼ਬਾਤ ਨਾ ਮੇਰੇ ਵਸ ਦੇ ਰਹੇ..!! #NojotoQuote ਖਾਮੀਅਾਂ.... #nojotpunjabi #nojotopoetry #poetry #love #wod #emotinal #thoughtoftheday
ਖਾਮੀਅਾਂ.... #nojotpunjabi #nojotopoetry #Poetry #Love #wod #emotinal #thoughtoftheday
read moreNojoto Punjabi ( ਨੋਜੋਟੋ ਪੰਜਾਬੀ )
Proverb of the day . #nojotpunjabi #punjabi #proverb #punjabiquotes
Proverb of the day . #nojotpunjabi #Punjabi #proverb #punjabiquotes
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited