Nojoto: Largest Storytelling Platform

Best ਰੱਬ Shayari, Status, Quotes, Stories

Find the Best ਰੱਬ Shayari, Status, Quotes from top creators only on Nojoto App. Also find trending photos & videos about

  • 155 Followers
  • 278 Stories

Gurpinder Singh

#ਵਕਤ #ਰੱਬ #ਜੁਦਾ #ਜੀਵਨ Life #Left #alone #gurisamanvi #ਵਿਚਾਰ

read more

нαямαиρяєєт. sι∂нυ

#kitaabein #ਇਬਾਦਤ #ਰੱਬ #ਸਿੱਧੂ

read more

Jagseer Jassal

ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ

read more
ਕਵਿਤਾ ਕੀ ਹੈ ?  
ਜੇਕਰ ਕਵਿਤਾ ਦੁਨੀਆਂ ਨੂੰ ਗਹੁ ਨਾਲ ਤੱਕ ਲਵੇ 
ਤਾਂ "ਇਨਕਲਾਬ" ਬਣ ਜਾਂਦੀ ਹੈ।
ਜੇਕਰ ਕਵਿਤਾ ਕਿਸੇ ਅੱਲ੍ਹੜ ਦੀਆਂ ਅੱਖਾਂ ਚ ਤੱਕ ਲਵੇ  
ਤਾਂ "ਮੁਹੱਬਤ" ਬਣ ਜਾਂਦੀ ਹੈ।  
ਜੇਕਰ ਕਵਿਤਾ ਕਿਸੇ ਵਿਛੋੜੇ ਵੱਲ ਤੱਕ ਲਵੇ 
ਤਾਂ "ਬਿਰਹਾ" ਬਣ ਜਾਂਦੀ ਹੈ।  
ਜੇਕਰ ਕਵਿਤਾ ਕਿਸੇ ਅੰਦਰ ਤੱਕ ਲਵੇ  
ਤਾਂ "ਰੱਬ" ਬਣ ਜਾਂਦੀ ਹੈ।   ਕਵਿਤਾ ਕੀ ਹੈ ?  
 #ਕਵਿਤਾ  #ਇਨਕਲਾਬ 
#ਅੱਲ੍ਹੜ  #ਅੱਖਾਂ #ਵਿਛੋੜੇ #ਬਿਰਹਾ#ਰੱਬ

ramandeep

Juhi Grover

Hindi version मेहर उस प्रभु की न होती, हम तो कब के डूब ही जाते, पार उतरते हैं,वो सब दुखों से, नेकी उस की भूल न जाते। #ਮਿਹਰ #YQPaaji #panjabi #meher #ਰੱਬ #yqpunjabi #ਨੇਕੀ #ਤਰਜਾਂਦੇ

read more
ਮਿਹਰ ੳੁਸ ਰੱਬ ਦੀ ਨਾ ਹੁੰਦੀ,
ਅਸੀਂ ਤਾਂ ਕਦੋਂ ਦੇ ਡੁੱਬ ਹੀ ਜਾਂਦੇ,
ਤਰ ਜਾਂਦੇ ਨੇ ੳੁਹ ਸਭ ਦੁੱਖਾਂ ਤੋਂ,
ਨੇਕੀ ੳੁਸ ਦੀ ਭੁੱਲ ਨਾ ਜਾਂਦੇ।  Hindi version

मेहर उस प्रभु की न होती,
हम तो कब के डूब ही जाते,
पार उतरते हैं,वो सब दुखों से,
नेकी उस की भूल न जाते।

 #ਮਿਹਰ

Harvinder Kaur

रब करे #ਰੱਬ #Collab #yqbhaji #YourQuoteAndMine Collaborating with YourQuote Bhaji #yqbaba #yqquotes #yqtales

read more
ਰੱਬ ਹੀ ਸਦਾ
ਕਰਤਾ-ਧਰਤਾ ਬਣਿਆ ਰਹੇ रब करे
#ਰੱਬ #collab #yqbhaji  #YourQuoteAndMine
Collaborating with YourQuote Bhaji #yqbaba #yqquotes #yqtales

Tera Sukhi

रब करे #ਰੱਬ #Collab #yqbhaji #YourQuoteAndMine Collaborating with YourQuote Bhaji #terasukhi #terasukhiquotes #terasukhishayaris shayari

read more
ਰੱਬ ਕਰੇ ਤੇਰੀ ਦੀਦ ਮਿੱਲ  ਜਾਵੇ 
ਨੈਣਾ ਦੇ ਸਾਵੇਂ ਤੂੰ ਹੀ ਬਸ ਰੈਹ ਵੇਂ
ਬਸ ਕਿ ਚਲਦਾ ਸਾਹਾਂ ਤੇ ਮੇਰੇ ਵੇ
ਤੂੰਹੀ  ਬੱਸ ਮੈਨੂੰ ਇੱਕ ਮਿਲ ਜਾਵੇ रब करे
#ਰੱਬ #collab #yqbhaji  #YourQuoteAndMine
Collaborating with YourQuote Bhaji #terasukhi #terasukhiquotes #terasukhishayaris #shayari

badtameej shayar

#ਰੱਬ

read more
ਵਾਕਫੀਅਤ ਘਟ ਹੋਈ ਆ ਆਪਣੀ,,
ਤੁਸੀਂ ਕਹਿਣ ਸੁਣਨ ਵਿੱਚ ਈ ਲੱਗੇ ਰਹੇ,,ਕਦੇ ਸਮਝ ਨੀ ਸਕੇ,,
ਕਦੇ ਨਿਗਾ ਵਿਚ ਆਸ ਈ ਨੀ ਰਖੀ,,, ਤਾਂ ਹੀ ਤਾਂ ਅਸੀਂ ਬੇਉਮੀਦ ਹੋਗਏ ਥੋੜ੍ਹੇ ਤੋਂ,,
ਰੱਬ ਵੀ ਓਨਾ ਨਾਲ ਈ ਖੜਦਾ ਜਿਹੜੇ ਰੱਬ ਨਾਲ ਖੜਨ,,ਤੁਸੀਂ ਰੱਬ ਨੂੰ ਬੰਦਿਆ ਵਰਗਾ ਈ ਸਮਜ ਲਿਆ,, #ਰੱਬ

-... ਕਾਤਿਬ

#ਰੱਬ #Motivational

read more
ਕੁੱਝ ਲੋਕ ਕਹਿੰਦੇ ਨੇ ਰੱਬ ਜੋ ਵੀ ਕਰਦਾ, ਠੀਕ ਕਰਦਾ ਏ
ਕਈ ਵਾਰ ਬੰਦੇ ਨੂੰ ਹੱਦੋਂ ਵੱਧ ਤਕਲੀਫ ਕਰਦਾ ਏ
ਸ਼ਰਧਾਵਾਨ ਫਿਰ ਵੀ ਕਹਿੰਦਾ ਰੱਬ ਜੋ ਕਰਦਾ ਠੀਕ ਕਰਦਾ ਏ
ਮੇਰਾ ਰੱਬ ਨਾਲ ਰੌਲਾ ਨਈਂ ਕੋਈ ...
ਪਰ ਰੱਬ ਦਾ ਹੀ ਨਾ ਲੈ ਕੇ ਬੰਦਾ ਬੰਦੇ ਵਿੱਚ ਲੀਕ ਕਰਦਾ ਏ,
ਕੁੜੀਆਂ ਇੱਥੇ ਸੁਰੱਖਿਅਤ ਨਹੀਂ, ਇੱਕ ਡਰ ਚ ਹੁੰਦੀਆਂ ਨੇ,
ਕਾਹਤੋਂ ਬਲਾਤਕਾਰੀਆਂ ਦੀ ਸੋਚ ਘਟੀਆ ਤੇ ਮੈਲੀ ਨੀਤ ਕਰਦਾ ਏ,
ਕੁੱਝ ਸ਼ਾਇਦ ਸਹਿਮਤ ਹੋਣੇ ਨੀ ਮੇਰੀ ਕਲਮ ਨਾਲ,
ਕਿਉਂਕਿ 'ਕਾਤਿਬ' ਲਿਖਤਾਂ ਚ ਤਰਕ ਦੀ ਉਲੀਕ ਕਰਦਾ ਏ
ਬੰਦਾ ਫੇਰ ਵੀ ਕਹਿੰਦਾ ਰੱਬ ਜੋ ਵੀ ਕਰਦਾ ਏ ਠੀਕ ਕਰਦਾ ਏ।

©preetkatib #ਰੱਬ

Aman jassal

loader
Home
Explore
Events
Notification
Profile