Find the Best jassie_patiala Shayari, Status, Quotes from top creators only on Gokahani App. Also find trending photos & videos aboutwhat to wear with patiala pants, black patiala suit with phulkari dupatta, black patiala suit with koti, patiala suit with jacket designs, patiala suit with koti,
jassie_patiala
ਮਸ਼ਹੂਰ ਮੇਰੀ ਕਲਮ ਕਹਾਣੀ ਘੜਦੀ ਐ, ਤੂੰ ਮੇਰੇ ਸੁੱਪਨੇ ਕਿੱਦਾ ਚੀਰੇ ਨੇ। ਮੈ ਰੀਜਾਂ ਲਾ-ਲਾ ਪਾਲਦਾ ਹਾਂ, ਮੇਰੇ ਗੀਤ ਮੇਰੇ ਲਈ ਹੀਰੇ ਨੇ। ✍️Jassie.... #jassie_patiala true
#jassie_patiala true
read morejassie_patiala
ਯਾਦ ਤਾਂ ਆਉਂਗਾ,ਜੇ ਭੁੱਲ ਵੀ ਜਾਏਗੀ, ਤਾਵੀ ਨਜਰਾਂ ਮੂਰੇ ਆਉਂਗਾ। ਚਾਹੇ ਅੱਜ ਆਵਾ,ਚਾਹੇ ਕੱਲ ਆਵਾ। ਪਰ ਇੱਕ ਨਾ ਇੱਕ ਦਿਨ ਆਉਂਗਾ। ✍️✍️jassie... #jassie_patiala.. aounga piche ni hatt da😄
#jassie_patiala.. aounga piche ni hatt da😄
read morejassie_patiala
ਮਸ਼ਹੂਰ ਮੈ ਰੀਜਾਂ ਲਾ-ਲਾ ਪਾਲਦਾ ਹਾਂ, ਮੇਰੇ ਗੀਤ ਮੇਰੇ ਲਈ ਹੀਰੇ ਨੇ। ✍️jassie... #jassie_patiala... true..
#jassie_patiala... true..
read morejassie_patiala
ਤੁਸੀ ਚੰਗਿਆ ਘਰਾਂ ਚੋ ਉੱਠ ਕੇ ਵੀ, ਕਿਓ ਝੁੰਂਡ ਬਨਾ ਕੇ ਖੜਦਿਓ। ਓਵੀ ਤੋਹਡੇ ਭਰਾਵਾ ਵਰਗੇ ਨੇ, ਜਿੰਨਾ ਨਾਲ ਬਿਨਾ ਵਜਾ ਤੋ ਲੜਦਿਓ। ਜਿੰਨਾਂ ਦੇ ਪੁੱਤ ਦੁਨੀਆਂ ਤੋ ਤੁਰਗੇ ਨੇ, ਕਾਸ਼ ਤੁਸੀ ਵੀ ਓਹ ਮਾਂ ਦੇ ਪੁੱਤ ਹੁੰਦੇ। ਕਿਵੇ ਲੂਣ ਜਖਮਾਂ ਤੇ ਲੜਦਾ ਹੈ, ਤੁਸੀ ਵੀ ਚੰਗੀ ਤਰਾਂ ਸੁਚੇਤ ਹੁੰਦੇ। ✍️✍️jassie.. #jassie_patiala.. kyo.. gall tan sahi hai yarro..
#jassie_patiala.. kyo.. gall tan sahi hai yarro..
read morejassie_patiala
ਇਬਾਦਤ ਮੈ ਪੰਜ ਵਜੇ ਉੱਠ ਕੇ ਰਿਆਜ ਕਰਦਾ, ਗੁਰੂ ਘਰ ਜਾਕੇ ਫਰਿਆਦ ਕਰਦਾ। ਮਾਂ-ਬਾਪ ਜੁਗ ਜੁਗ ਰਹਿਣ ਹੱਸਦੇ, ਮੈ ਏਹੀ ਰੱਬ ਕੋਲ ਅਰਦਾਸ ਕਰਦਾ। ✍️jassie_patiala #jassie_patiala love u bebe bapu
#jassie_patiala love u bebe bapu
read morejassie_patiala
ਸਮੇ ਚਲੇ ਜਾਦੇ ਨੇ ਯਾਰੋ, ਪਰ ਗੱਲਾਂ ਦਿਲ ਵਿੱਚ ਰਹਿੰਦੀਆਂ ਨੇ। ਬੰਦਾ ਵੀ ਇੱਕ ਦਿਨ ਮਰ ਮੁਰ ਜਾਦੈਅ, ਪੱਲੇ ਯਾਦਾ ਹੀ jassie ਰਹਿੰਦੀਆਂ ਨੇ। ✍️✍️ #jassie_patiala.. sahi gall ae na dosto
#jassie_patiala.. sahi gall ae na dosto
read morejassie_patiala
ਕਿੱਥੋ ਮੁੜਦਾ ਟਾਇਮ ਜੋ ਲੰਗਿਆ, ਕੋਈ ਆਣ ਮੈਨੂੰ ਦੱਸ ਦੇਵੋ। ਮੇਰੇ ਯਾਰ ਵਿੱਛੜ ਗਏ ਸਾਰੇ, ਕੋਈ ਆਣ ਮਿਲਾ ਤਾਂ ਦੇਵੋ। ✍️jassie_patiala #jassie_patiala love u dosto
#jassie_patiala love u dosto
read morejassie_patiala
ਰੂਹ ਤੂੰ ਜਮਾ ਬੇਗਾਨਾ ਕਰ ਗਈ ਨੀ, ਮੈ ਗੱਲ ਕਿੱਥੇ ਜਾਕੇ ਭੁਲੂੰਗਾਂ। ਜਿਉਂ ਗਹਿਰਾ ਤੇ ਤੂੰ ਡੁੱਲ ਗਈ, ਤੂੰ ਮੈਨੂੰ ਦੱਸ ਮੈ ਕਿੱਦਾ ਡੁਲੂੰਗਾਂ। jassie_patiala #jassie_patiala love u dosto..
#jassie_patiala love u dosto..
read morejassie_patiala
ਲੇਕਿਨ Thought Mind ਵਿੱਚ ਆਉਂਦੇ ਨੇ, ਮੈ ਲਿਖ ਲਿਖ ਵਰਕੇ ਭਰਦਾ ਰਹਾ। ਤੂੰ ਸੋ ਵਾਰੀ ਮੈਨੂੰ ਭੁੱਲਦੀ ਰਹੇ, ਮੈ ਤੈਨੂੰ ਮੁੜ ਮੁੜ ਚੇਤੇ ਕਰਦਾ ਰਹਾ। ✍️Jassie_Patiala #jassie_patiala. love u dosto...🙏
#jassie_patiala. love u dosto...🙏
read morejassie_patiala
ਰਿਸ਼ਤਿਆਂ ਦੀ ਉਮਰ ਨੀ ਤੂੰ ਵੀ ਕੋਈ ਰਾਗ ਦੇ ਵਰਗੀ ਸੀ, ਤਾਹੀ ਲੇਟ ਸਮਝ ਮੈਨੂੰ ਆਈ ਐਂ। ਤੂੰ ਵੀ ਨਿਕਲੀ ਜੱਟੀ ਸਹਿਬਾ ਜਿਹੀ, ਜਿਸ ਕਰਕੇ ਮਿਰਜੇ ਨੇ ਜਾਨ ਗਵਾਈ ਐਂ। ✍️Jassie_patiala #jassie_patiala love u dosto...
#jassie_patiala love u dosto...
read more