Find the Best ਮਨਜਿੰਦਰ Shayari, Status, Quotes from top creators only on Nojoto App. Also find trending photos & videos about ਮਨਜਿੰਦਰ ਸਿੰਘ ਸਿਰਸਾ, ਮਨਜਿੰਦਰ, ਮਨਜਿੰਦਰ ਗà©à¨²à¨¸à¨¼à¨¨, ਮਨਜਿੰਦਰ ਕੌਰ, ਮਨਜਿੰਦਰ ਸਿਰਸਾ,
Manjinder Dhaliwal
ਰੱਬ ਵੀ ਚੰਦਰਾਂ ਜਿੰਦਗੀ ਨਾਲ ਗੇਮ ਜੀ ਪਾਈ ਜਾਦਾਂ ਪਹਿਲਾਂ ਸੱਜਣਾਂ ਨਾਲ ਨੈਣ ਮਿਲਾ ਤੇ ਹੁਣ Matching ਕਰਾਈ ਜਾਂਦਾ ਹਾਂ ਜਾਂ ਨਾ ਦਾ ਤਾ ਪਤਾ ਨੀ ਪਰ Feeling ਪੂਰੀ ਦਵਾਈ ਜਾਂਦਾ #ਮਨਜਿੰਦਰ ਧਾਲੀਵਾਲ Truestories
Manjinder Dhaliwal
ਕਹਾਣੀ ਸਾਰਾ ਦਿਨ ੲਿੱਕ ਪਾਸੇ ਤੇ ੳੁਸ ਅਣਜਾਣ ਸਖਸ਼ ਦਾ ਕੁਝ ਪਲ ਤੱਕਣਾ ਇੱਕ ਪਾਸੇ #ਮਨਜਿੰਦਰ ਧਾਲੀਵਾਲ Reallifestories
Reallifestories #ਮਨਜਿੰਦਰ
read moreManjinder Dhaliwal
ਅੱਜ ਕੱਲੇ ਬਹਿ ਬਹਿ ਸੋਚਦੇ ਆ ਕੀ ਪਾਇਆ ਤੇ ਕੀ ਖੋਇਆ ਏ ਪਹਿਲੀ ਵਾਰੀ ਦਿਲ ਚੰਦਰਾਂ ਕਿਸੇ ਗੈਰ ਲਈ ਰੋਇਆ ਏ #ਮਨਜਿੰਦਰ ਧਾਲੀਵਾਲ
Manjinder Dhaliwal
ਜਿਹਨੂੰ ਦਿਲੋਂ ਚਾਹੁੰਦੇ ਰਹੇ ੳੁਹੀ ਸਾਨੂੰ ਛੱਡ ਤੁਰਿਅਾ ਜਿਹਦੇ ਲਈ ਸਭ ਗਵਾਇਆ ਸੀ ੳੁਹੀ ਦਿਲੋਂ ਕੱਢ ਤੁਰਿਆ #ਮਨਜਿੰਦਰ ਧਾਲੀਵਾਲ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited