Find the Best ਹਾਸਾ Shayari, Status, Quotes from top creators only on Nojoto App. Also find trending photos & videos about ਹਾਸਾ meaning in hindi, ਹਾਸਾ meaning in english, ਹਾਸਾ status, ਹਾਸਾ ਠੱਠਾ, ਹਾਸਾ ਸ਼ਾਇਰੀ,
Live_ur_lyf_in_ur_own_way
ਜਦੋਂ ਕੋਈ ਕਹਿੰਦਾ ਮੈਂ ਦੂਜਿਆਂ ਦੀ ਤਰ੍ਹਾਂ ਨਹੀਂ ਹਾਂ ਮੇਰੇ ਤੇ ਭਰੋਸਾ ਕਰ ਤੇ ਫਿਰ ਅਖ਼ੀਰ ਤੇ ੳੁਹ ਵੀ ਦੂਜਿਆਂ ਵਰਗਾ ਨਿਕਲਦਾ। Translation 👉Hasi aa janti jab koi bolta mai dusro ki tarah nahi hu Mere pae bharosa karo Par baad mae vo bi bakiyo ke jaisa nikalta. P.s - 1st punjabi quote🤪😇🖤 #ਹਾਸਾ #collab #yqbhaji #YourQuoteAndMine Collaborating with YourQuote Bhaji #yqbaba #livelyf2fullest #live_ur_lyf_in_ur_own_way ..🖤🖤 P.s - Aadil Khan - Thnkeww 4 poke😇💫
Translation 👉Hasi aa janti jab koi bolta mai dusro ki tarah nahi hu Mere pae bharosa karo Par baad mae vo bi bakiyo ke jaisa nikalta. P.s - 1st punjabi quote🤪😇🖤 #ਹਾਸਾ #Collab #yqbhaji #YourQuoteAndMine Collaborating with YourQuote Bhaji #yqbaba #livelyf2fullest #live_ur_lyf_in_ur_own_way ..🖤🖤 P.s - Aadil Khan - Thnkeww 4 poke😇💫
read moreHarvinder Kaur
ਦਾ ਇੱਕ ਕਾਰਨ ਬਣੋ ਹੰਝੂਆਂ ਨਾਲ ਅੱਖਾਂ ਦਾ ਮਿਲਾਪ ਕਰਾਉਣ ਵਾਲੇ ਲੱਭ ਹੀ ਜਾਂਦੇ ਨੇ हासियाँ दे पिच्छे #ਹਾਸਾ #collab #yqbhaji #YourQuoteAndMine Collaborating with YourQuote Bhaji #yqbaba #yqquotes #yqtales #yqpunjabi
हासियाँ दे पिच्छे #ਹਾਸਾ #Collab #yqbhaji #YourQuoteAndMine Collaborating with YourQuote Bhaji #yqbaba #yqquotes #yqtales #yqpunjabi
read moreShankki Sharma
ਕਿੰਨੇ ਗ਼ਮ ਰਹੇ ਨੇ ਤੈਨੂੰ ਕੀ ਪਤਾ ਸਾਡੇ ਚੰਗੇ ਸਮੇਂ ਪਿੱਛੇ ਕਿੰਨੇ ਮਾੜੇ ਹਾਲਾਤ ਰਹੇ ਨੇ ਤੈਨੂੰ ਕੀ ਪਤਾ ਤੂੰ ਵੇਖਦਾ ਹੈ ਯਾਰਾਂ ਸਾਡੀਆਂ ਕੋਠੀ ਕਾਰਾ ਇਹ ਕਮਾਉਣ ਪਿੱਛੇ ਸਾਡੀ ਮੇਹਨਤ ਦਾ ਤੈਨੂੰ ਕੀ ਪਤਾ। हासियाँ दे पिच्छे #ਹਾਸਾ #collab #yqbhaji #YourQuoteAndMine Collaborating with YourQuote Bhaji
हासियाँ दे पिच्छे #ਹਾਸਾ #Collab #yqbhaji #YourQuoteAndMine Collaborating with YourQuote Bhaji
read moreShankki Sharma
ਜਦੋ ਉਹ ਸਚੀ ਸ਼ਕਲ ਬਣਾਕੇ ਮੇਰੇ ਅਗੇ ਝੂਠ ਪੇਸ਼ ਕਰਦੀ ਹੈ ਜਦੋ ਉਹ ਮੇਰੀ ਦਿਤੀਆਂ ਝਾਂਜਰਾਂ ਪਾਕੇ ਹੋਰਾ ਦੇ ਵੇਹੜੇ ਨੱਚਦੀ ਹੈ ਹਾਸਾ ਆ ਜਾਂਦਾ ਹੈ ਮੈਨੂੰ ਜਦੋ ਉਹ ਖੁਦ ਮੈਨੂੰ ਪਾਣੀ ਚ ਡੁਬੋਕੇ ਇਲਜਾਮ ਗੈਰ ਲੋਕਾਂ ਤੇ ਧਰਦੀ ਹੈ हासा आ जांदा है मैनूं #ਹਾਸਾ #collab #yqbhaji #YourQuoteAndMine Collaborating with YourQuote Bhaji
हासा आ जांदा है मैनूं #ਹਾਸਾ #Collab #yqbhaji #YourQuoteAndMine Collaborating with YourQuote Bhaji
read moreSikander
#ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ, #ਹਾਸਾ ਤੇਰਾ ਜੱਟੀਏ ਮਖਾਣੇ ਵਰਗਾ । # ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ, #ਸਾਦਾਪਣ ਯੋਗੀਆਂ ਦੇ ਬਾਣੇ ਵਰਗਾ। ©Sikander is tran di shairi lai fowlo kro #Books
Pardeep Singh Dhillon
ਹਾਸਾ😊ਏ ਜ਼ਿੰਦਗੀ⏳ਦਾ ਬੇਸ਼ਕੀਮਤੀ ਗਹਿਣਾ💍 ਇਨਸਾਨ ਦਾ ਰੰਗ ਕਾਲਾ👳🏿♀️ਏ ਯਾ ਗੋਰਾ👳🏼♀️ਏਹਦੇ ਨਾਲ ਕੋਈ ਫਰਕ ਨੀ ਪੈਣਾ ਜੇ ਤੂ ਹੱਸਦਾ😊ਏ ਤਾਂ ਤੇਰੀ ਜ਼ਿੰਦਗੀ ਚ ਖੁਸ਼ੀਆ🎉ਦਾ ਰੈਣਿ ਬਸੇਰਾ ਰਹਿਣਾ ਪਰਦੀਪ ਤੇਰੇ ਰੁਸਨ😏ਨਾਲ ਕਿਸੇ ਨੂੰ ਕੋਈ ਫਰਕ ਨੀ ਪੈਣਾ #ਹਾਸਾ #ਮੁਸਕਰਾਹਟ #laugh #smile #nojotopeople #nojotophotos #nojoto #Punjabilanguage #shayari #shayar
#ਹਾਸਾ #ਮੁਸਕਰਾਹਟ #laugh #Smile #nojotopeople #NojotoPhotos nojoto #Punjabilanguage #Shayari #Shayar
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited