Find the Best ਵਿਛੋੜੇ Shayari, Status, Quotes from top creators only on Nojoto App. Also find trending photos & videos about ਵਿਛੋੜੇ, ਵਿਛੋੜੇ ਦੇ, ਵਿਛੋੜੇ ਦਾ,
Jagseer Jassal
ਕਵਿਤਾ ਕੀ ਹੈ ? ਜੇਕਰ ਕਵਿਤਾ ਦੁਨੀਆਂ ਨੂੰ ਗਹੁ ਨਾਲ ਤੱਕ ਲਵੇ ਤਾਂ "ਇਨਕਲਾਬ" ਬਣ ਜਾਂਦੀ ਹੈ। ਜੇਕਰ ਕਵਿਤਾ ਕਿਸੇ ਅੱਲ੍ਹੜ ਦੀਆਂ ਅੱਖਾਂ ਚ ਤੱਕ ਲਵੇ ਤਾਂ "ਮੁਹੱਬਤ" ਬਣ ਜਾਂਦੀ ਹੈ। ਜੇਕਰ ਕਵਿਤਾ ਕਿਸੇ ਵਿਛੋੜੇ ਵੱਲ ਤੱਕ ਲਵੇ ਤਾਂ "ਬਿਰਹਾ" ਬਣ ਜਾਂਦੀ ਹੈ। ਜੇਕਰ ਕਵਿਤਾ ਕਿਸੇ ਅੰਦਰ ਤੱਕ ਲਵੇ ਤਾਂ "ਰੱਬ" ਬਣ ਜਾਂਦੀ ਹੈ। ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ
ਕਵਿਤਾ ਕੀ ਹੈ ? #ਕਵਿਤਾ #ਇਨਕਲਾਬ #ਅੱਲ੍ਹੜ #ਅੱਖਾਂ #ਵਿਛੋੜੇ #ਬਿਰਹਾ#ਰੱਬ
read moreJuhi Grover
ਹੋਰਾਂ ਨੂੰ ਵੇਖ ਅਾਪਣਾ ਅਾਪ ਨਹੀ ਗਵਾੲੀਦਾ, ਅਰਸ਼ਾਂ ਨੂੰ ਵੇਖ ਫਰਸ਼ਾਂ ਨੂੰ ਨਹੀ ਭੁੱਲ ਜਾੲੀਦਾ। ੳੁਡਾਰੀ ਚਾਹੇ ਕਿੰਨੀ ਦੂਰ ਅਾਸਮਾਨਾਂ 'ਚ ਹੋਵੇ, ਸ਼ਾਮਾਂ ਨੂੰ ਹਮੇਸ਼ਾ ਘਰਾਂ ਨੂੰ ਹੀ ਪਰਤ ਅਾੲੀਦਾ। ਲੰਮੀਅਾਂ ੳੁਡਾਰੀਅਾਂ ਦੂਰੀਅਾਂ ਵਧਾੳੁਂਦੀਅਾਂ ਨੇ, ਅਾਪਣਿਅਾਂ ਨੂੰ ੲਿੰਝ ਖੂਨ ਦੇ ਹੰਝੁ ਨਹੀ ਰਵਾੲੀਦਾ। ਜ਼ਮੀਨੀ-ਹਕੀਕਤ ਤੋਂ ਵੱਖ ਹੋਣਾ ੲੇ ਮੌਤ ਵਾਂਗਰ, ਅਾਪਣੀ ਹੀ ਜ਼ਿੰਦਗੀ ਤੋਂ ਕਦੀ ਦੂਰ ਨਹੀ ਜਾੲੀਦਾ। ਵਿਛੋੜੇ ਅਾਪਣੇ ਜਰਨੇ ਨਹੀਓਂ ਸੌਖੇ ਬੰਦਿਅਾ, ਮੌਤ ਲਾਗੇ ਲੰਘ ਕੇ ਵੀ ਜ਼ਿੰਦਗੀ ਨੂੰ ਨਿਭਾੲੀਦਾ। Hindi version औरों को देख अपने आप को नही गँवाते, आसमानों को देख ज़मीनों को नही भूल जाते। उड़ान चाहे कितनी दूर आसमानों में हो, साँझ को हमेशा घरों को ही लौट आते।
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited