Nojoto: Largest Storytelling Platform

Best ਸ਼ਹੀਦ Shayari, Status, Quotes, Stories

Find the Best ਸ਼ਹੀਦ Shayari, Status, Quotes from top creators only on Nojoto App. Also find trending photos & videos about ਸ਼ਹੀਦ meaning in english, ਸ਼ਹੀਦ ਊਧਮ ਸਿੰਘ ਕਵਿਤਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਿਸਲ, ਸ਼ਹੀਦ ਊਧਮ ਸਿੰਘ ਜੀਵਨੀ,

  • 5 Followers
  • 6 Stories

Insprational Qoute

शहीद (पंजाबी) अमरत्वता से उत्प्न वो शहीद नेक आत्मा है, छोड़ शरीर जिससे वस्ल करे वो परमात्मा है, ये जवानी को बहाते है, मात्र रवानी के जैसे, दी जो आहूति देशरक्षा में,भूल जाये उन्हें कैसे? वो वीर बलिदानी जन्मोजन्म अमर कहलाये, #Punjabi #YourQuoteAndMine #yourquotedidi #ਸ਼ਹੀਦ #shabd_watika #nayi_kalam #yourquotepunjabi #collabwithshabdwatika

read more
ਅਮਰਤਵਤਾ ਸੇ ਉਤਪਨ ਵੋ ਸ਼ਹੀਦ ਨੇਕ ਆਤਮਾ ਹੈਂ,
ਛੋੜ ਸ਼ਰੀਰ ਜਿਸਸੇ ਵਸਲ ਕਰੇ ਵੋ ਓਰਾਮਤਮ ਹੈ,
ਏ ਜਵਾਨੀ ਕੋ ਬਹਾਤੇ ਹੈ, ਮਾਤਰ ਰਵਾਨੀ ਕੇ ਜੈਸੇ,
ਦੀ ਜੋ ਅਹੁਤੀ ਦੇਸ਼ ਰਾਕਸ਼ ਮੇਂ, ਭੁਲ ਜਾਇ- ਉਨ੍ਹੇ ਕਿਸੇ?
ਵੋ ਬਲੀਦਾਨੀ ਜਨਮੋਜਨਮ ਅਮਰ ਕਾਹਲਾਏ,
ਵੋ ਹੀ ਜਾਂਬਾਜ ਜੋ ਦੇਸ਼ ਕੇ ਹਿੱਟ ਮੇ ਜਨ ਗੰਵਾਏ। 

शहीद (पंजाबी)
अमरत्वता से उत्प्न वो  शहीद नेक आत्मा है,
छोड़ शरीर जिससे वस्ल करे वो परमात्मा है,
ये जवानी को बहाते है, मात्र रवानी के जैसे,
दी जो आहूति देशरक्षा में,भूल जाये उन्हें कैसे?
वो वीर बलिदानी जन्मोजन्म अमर कहलाये,

Writer1

शहीद (पंजाबी) 💌Collab on this beautiful BG.. 💌Express your beautiful thoughts 💌 Extend the topic in 4 to 6 lines 💌 Beware of grammatical errors #Punjabi #YourQuoteAndMine #yourquotedidi #ਸ਼ਹੀਦ #shabd_watika #nayi_kalam #yourquotepunjabi #collabwithshabdwatika

read more
ਸੂਰਮੇ ਪੁੱਤ ਜਿਹੜੀਆਂ ਮਾਂਵਾ ਦੇ ਕੁਖੋਂ ਜੰਮਦੇ ਨੇ,
ਉਹ ਗਗਨ ਵਿੱਚ ਸੂਰਜ ਬਣ ਕੇ ਦਘਦੇ ਨੇ,
ਪੁੱਤਾਂ ਨੂੰ ਕਰ ਦੇਸ਼ ਹਵਾਲੇ, ਅਸਲ ਫ਼ਰਜ਼ ਨਿਭਾਉਂਦੀਆਂ ਨੇ,
ਲਾਡਾ ਦੇ ਨਾਲ ਪਾਲ-ਪੋਸ ਕੇ ਹਵਾਲੇ ਵਤਨ ਦੇ ਕਰਦੀਆਂ ਨੇ,
ਜੋ ਅੱਖਾਂ ਤੋਂ ਓਝਲ ਹੋਣ‌ ਤੇ ਭੋਰਾ ਵਸਾਹ ਨਾ ਕਰਦੀਆਂ ਸੀ,
ਸ਼ਹੀਦ ਪੁੱਤ ਦੀ ਲਾਸ਼ ਦੇਖ ਕੇ, ਅੱਖੋਂ ਤੋਂ ਹੰਝੂ ਵੀ ਨਾ ਕੇਰਦੀਆਂ ਨੇ,
ਵਾਰੇ‌ ਜਾਵਾਂ ਉਸ ਮਾਂ ਤੋਂ ਪੁੱਤ ਵਾਰ ਕੇ ਵੀ ਧੰਨ ਜਿਗਰਾ ਰੱਖਦੀਆਂ ਨੇ। शहीद (पंजाबी)
💌Collab on this beautiful BG..

💌Express your beautiful thoughts

💌 Extend the topic in 4 to 6 lines

💌 Beware of grammatical errors

Ka Ran

#deepsidhu #justice #ਸ਼ਹੀਦ #Society

read more

Ka Ran

ਸਰਕਾਰ ਖੁਸ਼ ਏ ਚਾਹੇ ਖ਼ੂਬ ਹੁਣ 
ਪਰ ਬਣ ਚੁੱਕੇ ਆਹ  ਲਫ਼ਜ਼ ਬਈ ਦੇ ਕਹੇ ਤੋਪ ਹੁਣ 
ਸੌਕ ਸਾਰੀ ਉਮਰ ਨਹੀਂ ਲੱਥਣਾ ਚਾਹੇ ਦੀਪ ਸਿੱਧੂ ਦੇ ਸਿਵੇ ਬਾਲੇ ਦਾ 
ਪਰ ਸਾਂਭ ਲੋ ਪੰਜਾਬ ਹੁਣ ਯੂਥ ਕਿੱਤੇ ਦੀਪ ਬਈ ਦੇ ਹੱਥੋਂ ਹਵਾਲੇ ਆਹ 
#deepsidhu #justicefordeepsidhu 
#ਸ਼ਹੀਦ #ਸੂਰਮਾ #coruptgovt #ਅਮਰ

©Ka Ran #arjann

Gurvinder Singh

#ਸ਼ਹੀਦ #शहीद #shaheed #leaf

read more
ਸਿਖਣ ਕੀ ਬਾਤ ਇਕ ਸਿੱਖੀ ਇਨ ਸਿਖਨ ਸੇ
ਜਾਨ ਤੋਂ ਵੀ ਵਧਕੇ ਸਿੱਖੀ ਇਨ ਪਿਆਰੀ ਹੈ। 
ਕਿਤੇ ਅਗ ਵਿਚ ਸੜ ਸਿੱਖੀ ਨੂੰ ਨਿਭਾਵੇ ਸਿੱਖ
ਕਿਤੇ ਦੇਖੂੰ ਸੀਸ ਪਰ ਚਲਤ ਜੋ ਆਰੀ ਹੈ। 
ਜਿਸਮ ਕਾ ਨਾਤਾ ਇਸ ਝੂਠਾ ਕਰ ਮਾਨਿਆ
ਰੂਹ ਕੀ ਖਰਾਕ ਸਿੱਖੀ ਰੋਮ ਰੋਮ ਧਾਰੀ ਹੈ। 
ਦਰਦ ਹੈ ਜਿਸਮ ਕਾ ਖੇਲ ਇਸ ਮਾਨਿਆ 
ਕਉਣ ਕਹੇ ਸਿੱਖ ਇਸ ਜਗ ਮੇਂ ਸੰਸਾਰੀ ਹੈ। 
ਪਿਉ ਪੁਤ ਭਰਾ ਭਾਈ  ਪੋਤਰੇ ਸ਼ਹੀਦ ਸਭ
ਖੁਦ ਮਂਗੇ ਸ਼ਹੀਦੀ ਜਾਮ ਕੈਸਾ ਇਹ ਵਪਾਰੀ ਹੈ। 
ਆਖਤਾ ਹੈ ਬੰਦ ਬੰਦ ਕਟਣਾ ਹੈ ਮੇਰਾ ਤੁਸ
ਪੋਟਿਆਂ ਤੋਂ ਸ਼ੁਰੂ ਕਰ, ਗੁਟ ਕੀ ਨ ਵਾਰੀ ਹੈ। 
ਸਿਦਕ ਤੇ ਸਿਰੜ ਕਾ ਰੂਪ ਭਾਈ ਮਨੀ ਸਿੰਘ 
ਕਟਾਏ ਬੰਦ ਬੰਦ ਜਿਸ ਸੀ ਨ ਉਚਾਰੀ ਹੈ। 
ਧਨ ਧਨ ਧਨ ਧਨ ਕਹੇ ਬਸਖੇੜੀਆ 
ਧਨ ਸਿਖ ਧਨ ਸਿੱਖੀ ਧਨ ਸਰਦਾਰੀ ਹੈ। 
ਸਿਖਣ ਕੀ ਬਾਤ ਇਕ ਸਿੱਖ ਇਨ ਸਿਖਨ ਸੇ
ਜਾਨ ਤੋਂ ਵੀ ਵਧਕੇ ਸਿੱਖੀ ਇਨ ਪਿਆਰੀ ਹੈ।

©Gurvinder Singh #ਸ਼ਹੀਦ #शहीद #shaheed 

#leaf

ਵਰਿੰਦਰ ਸਿੰਘ

#IndianArmy #ਸ਼ਹੀਦ

read more
ਤੇਰੇ ਨਾਲੋਂ ਕੁੱਤੇ ਚੰਗੇ
ਵਫ਼ਾਦਾਰੀ ਜੋ ਕਰਦੇ ਨੇ
ਸ਼ਹੀਦ ਕਰਾਕੇ ਪੁੱਤ ਮਾਵਾਂ ਦੇ
ਜੋ ਅਜੈ ਵੀ ਝੂਠ ਘੜਦੇ ਨੇ
ਅਾਪਣਿਆ ਨਾਲੋਂ ਪਰਾਏ ਚੰਗੇ
ਗੱਲਾਂ ਗੱਲਾਂ ਵਿੱਚ ਦੱਸ ਗਏ ਨੇ
ਪਤਾ ਲੱਗਿਆਂ
ਇਹ ਤਾਂ ਕੁਰਸੀਆਂ ਬਚਾਉਣ ਲਈ ਹੀ
ਰਾਜਨੀਤੀਆ ਕਰਦੇ ਨੇ #IndianArmy #ਸ਼ਹੀਦ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile