Find the Best ਸਵਾਲ Shayari, Status, Quotes from top creators only on Nojoto App. Also find trending photos & videos about ਸਵਾਲ ਹੈ, ਸਵਾਲ ਹੀ, ਸਵਾਲ ਦੇ, ਸਵਾਲ ਕੀਤਾ, ਸਵਾਲਾਂ ਦੇ,
ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਖਿਆਲਾ ਦੇ ਚੋਰ ਜ਼ਿੰਦਗੀ ਦੀਆਂ ਪਗ ਡੰਡੀਆਂ@Preet #Struggler #Zindagi #DoubleFacedPeople #ਸੰਘਰਸ #debimakhsoospuri #ਜੀਵਨ #kanwargrewal #ਸਵਾਲ #ਦੇਬੀਮਖਸੂਸਪੁਰੀ #ਜ਼ਿੰਦਗੀਦੀਆਂਪਗਡੰਡੀਆਂ #ਸਫਰਬੇਅਕਲੀ
read moreTera Sukhi
Teri Ruh Naal ki Swal Kriye is Dil Nal ouljhe baithe aan Khore Kehdi Zanzeer ae tun ho aaj v tere nal hi turde aan की सवाल करिए #ਸਵਾਲ #collab #yqbhaji #YourQuoteAndMine #terasukhi #terasukhiquotes #punjabi #shayari Collaborating with YourQuote Bhaji
की सवाल करिए #ਸਵਾਲ #Collab #yqbhaji #YourQuoteAndMine #terasukhi #terasukhiquotes #Punjabi shayari Collaborating with YourQuote Bhaji
read morePankaj Singh Chawla
हूण सवाल इह उठदा है, वख ता असी हो गए आ, विदा होण वेले हूण आख़िरली वारी, घुट के सीने लग रौण देणा की नही।। हुण सवाल इह उठदा है #ਸਵਾਲ #collab #yqbhaji #YourQuoteAndMine Collaborating with YourQuote Bhaji #pchawla16
हुण सवाल इह उठदा है #ਸਵਾਲ #Collab #yqbhaji #YourQuoteAndMine Collaborating with YourQuote Bhaji #pchawla16
read moreWriter1
ਅੱਜ ਮੇਰਾ ਦਿਲ ਮੈਨੂੰ ਕਰੇ ਸਵਾਲ, ਕੌਣ ਹੈ ਤੇਰਾ ਦਿਲ ਵਿੱਚ,ਕੁਝ ਸੋਚੇ ਬਗ਼ੈਰ, ਤੇਰਾ ਨਾਮ ਇੰਨਾ ਬੁੱਲੀਆਂ ਤੇ, ਪਤਾ ਨਹੀਂ ਕਿਵੇਂ ਆ ਗਿਆ, ਵਾਹ ਨੀ ਮੇਰੀ ਜਿੰਦੜੀਏ, ਤੂੰ ਵੀ ਚੁੱਪ ਰਹਿ ਕੇ ਸੁਣਾਤਾ ਆਪਣੇ ਦਿਲ ਦਾ ਹਾਲ। दिल दे सवाल #ਸਵਾਲ #collab #yqbhaji #YourQuoteAndMine Collaborating with YourQuote Bhaji
दिल दे सवाल #ਸਵਾਲ #Collab #yqbhaji #YourQuoteAndMine Collaborating with YourQuote Bhaji
read moreGurpreet Khunan
ਅਸੀ ਏਨੀ ਜਲਦੀ ਸਮਝ ਆ ਜਾਈਏ,,,, ਏਨੇ ਸੌਖੇ ਸਵਾਲ ਥੋੜੀ ਆ ਅਸੀ !!!!!! ✍️ਗੁਰਪ੍ਰੀਤ ਖੂੰਨਣ ©Gurpreet Khunan #ਸਵਾਲ #Q #selflove
Johny
#ਸਵਾਲ ਲੋਕਤੰਤਰ ਦੇਸ਼ ਦਾ ਕਾਨੂੰਨ ਕਿਉਂ ਪੁੱਠਾ ਪਾਇਆ ਤੂੰ...? ਖੇਤਾਂ ਦੇ ਵਿੱਚ ਬੈਠਾ ਜੱਟ ਦੱਸ ਕਿਉਂ ਅਜ਼ਮਾਇਆ ਤੂੰ...? ਬੇਫ਼ਜੂਲੀ ਜਹੇ ਕਾਨੂੰਨ ਬਣਾਕੇ ਕਿਉਂ ਮੱਥੇ ਮੱਡਤੇ ਸਾਰੇ ਨੀ... ਦਸ ਹੈ ਕੋਈ ਜਵਾਬ? ਵਿਵਾਦਾਂ ਦੇ ਨਾਲ ਘਿਰੀ ਹੋਈ ਸਰਕਾਰੇ ਨੀ। #JOHNY🖋️ ©Johny #kisan_mjrood_ekta_zindabad #SunSet
#kisan_mjrood_ekta_zindabad #SunSet #JOHNY🖋️ #ਸਵਾਲ
read moreJohny

read moreJagtar Smaani
? ਸਵਾਲ ? ਕੱਲਿਆਂ ਵਿੱਚ ਕੋੜਾ ਬੋਲਣ ਵਾਲਿਆ ,,, ਹੋਰ ਅੱਗੇ ਜੁਬਾਨ ਮੇਰੇ ਲਈ ਮਿੱਠੀ ਰੱਖਦੈਂ , ਚੱਲ ਇਹ ਤਾਂ ਦੱਸ ਕਿ ਇਹ ਸਭ ਕਰਕੇ ,,, ਤੂੰ ਮੇਰੀ ਰੱਖਦੈਂ ਜਾਂ ਆਪਣੀ ਰੱਖਦੈਂ ? ✍ ਜਗਤਾਰ ,,, #ਸਵਾਲ
#ਸਵਾਲ #ਸ਼ਾਇਰੀ
read more