Nojoto: Largest Storytelling Platform

Best ਬੋਲਣ Shayari, Status, Quotes, Stories

Find the Best ਬੋਲਣ Shayari, Status, Quotes from top creators only on Nojoto App. Also find trending photos & videos about ਬੋਲਣ ਵਾਲੀ ਬਿੱਲੀ, ਬੋਲਣ, ਬੋਲਣ ਵਾਲੇ, ਬੋਲਣ ਵਾਲਿਆਂ, ਬੋਲਣੁ ਬੋਲੀਐ,

  • 2 Followers
  • 2 Stories

ਮਨਦੀਪ ਛੀਨਾ

#ਸੱਚ #ਬੋਲਣ#ਦੀ#ਸਜ਼ਾ #Invisible #ਵਿਚਾਰ

read more
ਮੇਰਾ ਬਹੁਤਿਆਂ ਨਾਲ, 
ਨਾ ਬਣਨ ਦਾ ਕਾਰਨ, 
ਸੱਚ ਬੋਲਣਾ ਰਿਹਾ ਹੈ। 
💁 ਉਨ੍ਹਾਂ  ਨੂੰ  "ਸੱਚ" 
ਬੋਲਣਾ ਨਹੀਂ ਗਵਾਰਾ, 
ਤੇ ਮੈ ਝੂਠ ਦਾ ਲੈਣਾ ਨਹੀ 
🙅👉 "ਸਹਾਰਾ" 👈
 ਬਸ!  ਇੱਕੋ ਹੀ ਅਸੂਲ,
ਮੇਰਾ ਅੱਜ ਤੱਕ ਰਿਹਾ ਹੈ।

©ਮਨਦੀਪ ਛੀਨਾ #ਸੱਚ #ਬੋਲਣ#ਦੀ#ਸਜ਼ਾ  

#Invisible

ramandeep

✍️#ਕਲਮ ਨਾਲ #ਕਾਬੂ ਕਰਦੀ #ਜਜ਼ਬਾਤਾਂ ਵਾਲੇ #ਗਿਰੋਹਾਂ ਨੂੰ
#ਬੋਲਣ ਲਈ #ਅਲਫ਼ਾਜ_ਨਾ_ਜੁੜਦੇ #ਅੱਖੀਆਂ ਵਾਲੀਆਂ #ਛੋਹਾਂ_ਨੂੰ।
#ਦਿਲ_ ਨੂੰ #ਦਿਲ ਦਾ ਮਿਲੇ #ਸੁਨੇਹਾ_ਭੇਜੀਏ ਭਾਵੇ #ਕੋਹਾਂ_ਨੂੰ
ਤੇਰਾ-ਮੇਰਾ #ਇਸ਼ਕ_ਮਹਿਕਦਾ #ਖ਼ੁਸ਼ਬੂ ਆਵੇ #ਦੋਹਾਂ ਨੂੰ
















rajveer Grewal.....🥀🌹

©ramandeep #Dance


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile