Nojoto: Largest Storytelling Platform

Best ਅੱਖੀਆਂ Shayari, Status, Quotes, Stories

Find the Best ਅੱਖੀਆਂ Shayari, Status, Quotes from top creators only on Nojoto App. Also find trending photos & videos about ਅੱਖੀਆਂ, ਅੱਖੀਆਂ ਉਡੀਕ ਦੀਆਂ, ਨੰਗੀਆਂ ਅੱਖੀਆਂ,

  • 14 Followers
  • 18 Stories

Vasudha Uttam

अखियां विच #ਅੱਖੀਆਂ #Collab #yqbhaji #YourQuoteAndMine Collaborating with YourQuote Bhaji

read more
ਅੱਖੀਆਂ ਵਿੱਚ ਤੇਰੀ ਤਸਵੀਰ ਵਸਦੀ ਹੈ,
ਤੇਰੀ ਮੁਸਕਾਨ ਵਿਚ ਮੇਰੀ ਰੂਹ ਹਸਦੀ ਹੈ।

ਤੇਰੀ ਖੁਸ਼ੀਆ ਤੋ ਵੱਧ ਕੀ ਹੋਵੇਗਾ ਸੱਜਣਾ,
ਤੇਰੇ ਨਾਲ ਹੀ ਇਹ ਤੇਰੀ ਹੀਰ ਜੱਚਦੀ ਹੈ। अखियां विच
#ਅੱਖੀਆਂ #collab #yqbhaji  #YourQuoteAndMine
Collaborating with YourQuote Bhaji

ramandeep

✍️#ਕਲਮ ਨਾਲ #ਕਾਬੂ ਕਰਦੀ #ਜਜ਼ਬਾਤਾਂ ਵਾਲੇ #ਗਿਰੋਹਾਂ ਨੂੰ
#ਬੋਲਣ ਲਈ #ਅਲਫ਼ਾਜ_ਨਾ_ਜੁੜਦੇ #ਅੱਖੀਆਂ ਵਾਲੀਆਂ #ਛੋਹਾਂ_ਨੂੰ।
#ਦਿਲ_ ਨੂੰ #ਦਿਲ ਦਾ ਮਿਲੇ #ਸੁਨੇਹਾ_ਭੇਜੀਏ ਭਾਵੇ #ਕੋਹਾਂ_ਨੂੰ
ਤੇਰਾ-ਮੇਰਾ #ਇਸ਼ਕ_ਮਹਿਕਦਾ #ਖ਼ੁਸ਼ਬੂ ਆਵੇ #ਦੋਹਾਂ ਨੂੰ
















rajveer Grewal.....🥀🌹

©ramandeep #Dance

Jasvinder kaur Mansa

🌹🌹

read more
ਸੁਰਮੇ ਨਾਲ ਲੱਦੀਆਂ ਅੱਖੀਆਂ
ਜਦ ਤੱਕਦੀਆਂ ਨੇ ਮੈਨੂੰ ਤਾਂ
ਨੈਣਾਂ ਚੋ ਹੋ ਕੇ ਦਿਲ ਚ ਉਤਰ ਜਾਂਦੀ
ਇਹ ਪਿਆਰ ਭਰੀ ਨਜ਼ਰ ਤੇਰੀ
ਮੇਰੇ ਸੁਰਖ ਜਿਹੇ ਬੁੱਲ੍ਹ
ਕੁਝ ਬੋਲਦੇ ਬੋਲਦੇ ਰੁਕ ਜਾਂਦੇ ਨੇ
ਕਿਤੇ ਤੂੰ ਨਜ਼ਰ ਨਾ ਹਟਾ ਲਵੇ
ਮੇਰੀਆਂ ਅੱਖੀਆਂ ਵਿੱਚੋ
ਮੈ ਮਦਹੋਸ਼ ਹੋਣੇ
ਤੂੰ ਦੂਰ ਨਾ ਕਰੀ ਆਪਣੀ ਪਿਆਰ ਭਰੀ ਤੱਕਣੀ
ਉਮਰ ਭਰ
ਜਸਵਿੰਦਰ ਕੌਰ ਮਾਨਸਾ 🌹🌹

Deep Sandhu

kaur jot Harman Maan Ravneet kaur #SUMAN# Jagraj Sandhu

read more
ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ                                   
ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ 
ਰੌਣਾ ਅੱਖੀਆਂ ਦੇ ਪੱਲੇ ਰਹਿ ਗਿਆ 
ਇਹ ਗੱਲ ਦਿਲ ਵਾਲੀ ਦੀਪ ਦਾ ਰੌਣਾ ਸਬ ਕੁਝ ਕਹਿ ਗਿਆ   
ਬਸ ਅੱਖੀਆਂ ਦੇ ਪੱਲੇ ਰੌਣਾ  ਰਹਿ ਗਿਆ   
 ਤੇਰਾ ਦੀਪ ਸੰਧੂ ਬਸ ਰੌਣ ਜੋਗਾ ਰਹਿ ਗਿਆ kaur jot Harman Maan Ravneet kaur #suman# Jagraj Sandhu

Preet

read more
ਸ਼ਰਤ ਲਗੀ ਸੀ ਬਦਲਾਂ ਦੀ ਮੇਰੀ ਅੱਖੀਆਂ ਨਾਲ
ਕਿ ਕਿਸ ਅੰਦਰ ਜਿਆਦਾ ਪਾਣੀ ਏ।
ਅਖੀਰ ਜਿੱਤ ਇਨ੍ਹਾਂ ਅੱਖੀਆਂ ਦੀ ਹੋਈ,
ਬੱਦਲ ਵੀ ਰੋਏ ਤੇ ਬੋਲੇ, ਵਾਕਿਆ ਤੇਰੇ
ਪਿਆਰ ਦੀ ਦਰਦ ਕਹਾਣੀ ਏ।
✍️...Preet

Apna Channel

@gurdit2530 #ਸ਼ਾਇਰੀ

read more
ਅੱਖੀਆਂ ਬੰਦ ਹੋਣ ਮੇਰੀਆਂ
ਚਿਹਰਾ ਸਾਹਮਣੇ ਹੋਵੇ ਤੇਰਾਂ
ਤੂੰ ਨਾ ਦਿਸੇ ਇੰਨ੍ਹਾਂ ਅੱਖੀਆਂ ਨੂੰ 
ਅੱਖੀਆਂ ਖੁੱਲੀਆ ਨੂੰ ਵੀ ਦਿਸੇ ਹਨੇਰਾ
                     ਗੱਗੀ ਧਾਲੀਵਾਲ✍️ @gurdit2530

Deep Singh

#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓

Gagan Deep

read more
ਪਹਿਲੀ ਮੁਲਾਕਾਤ ਦਾ , ਕਰਾਮਾਤ ਦਾ , ਅੰਦਾਜ਼ ਨਈ ਭੁੱਲਦਾ
ਓਹ ਅੱਖੀਆਂ ਦਾ ਇਹ ਅੱਖੀਆਂ ਤੇ ਕੀਤਾ ਹੋਇਆ ਵਾਰ ਨਈ ਭੁੱਲਦਾ,

ਨਾ ਚਾਹੁੰਦੇ ਵੀ ਇਹ ਅੱਖੀਆਂ ਤੋਂ ਸ਼ਰਾਰਤ ਹੋ ਹੀ ਜਾਂਦੀ ਹੈ ,
ਮੇਰੇ ਦਿਲਬਰ ਤੇਰੀ ਅਕਸਰ, ਇਬਾਦਤ ਹੋ ਹੀ ਜਾਂਦੀ ਹੈ ।--
--ਗਗਨ

Gurpreet Rupal

ਰੰਗ ਫਿੱਕੇ ਨੀਲੇ ਚੰਗੇ ਲੱਗਦੇ , ਅਕਾਸ਼ੀ ਬੱਦਲਾਂ ਦੇ ਕਈ ਵਾਰੀ ਦਿਲ ਨੂੰ ਛੂਹ ਲੈਂਦੇ , ਕੰਡੇ ਖੱਬਲਾਂ ਦੇ ਗੋਲ ਹੁੰਦੇ ਨੇ ਨੈਣ ਨਕਸ਼ , ਰੂਹਾਨੀ ਅਕਲਾਂ ਦੇ ਲੋਕੀ ਕੀਲ ਹੋ ਜਾਂਦੇ ਨੇ , ਕੁਦਰਤ ਦੀਆਂ ਸਕਲਾਂ ਦੇ ਫਿੱਕੇ ਲੱਗਦੇ ਮਖਾਣੇ ਵੀ , ਅੱਗੇ ਮਿੱਠੇ - ਮਿੱਠੇ ਬੋਲਾਂ ਦੇ ਖਿਲ ਵਰਗੇ ਲੱਗਦੇ ਬੀ ਨੇ , ਬੋਹੜ ਦੀਆਂ ਗੋਲਾਂ ਦੇ

read more
ਰੰਗ ਫਿੱਕੇ ਨੀਲੇ ਚੰਗੇ ਲੱਗਦੇ , ਅਕਾਸ਼ੀ ਬੱਦਲਾਂ ਦੇ
ਕਈ ਵਾਰੀ ਦਿਲ ਨੂੰ ਛੂਹ ਲੈਂਦੇ , ਕੰਡੇ ਖੱਬਲਾਂ ਦੇ

ਗੋਲ ਹੁੰਦੇ ਨੇ ਨੈਣ ਨਕਸ਼ , ਰੂਹਾਨੀ ਅਕਲਾਂ ਦੇ
ਲੋਕੀ ਕੀਲ ਹੋ ਜਾਂਦੇ ਨੇ , ਕੁਦਰਤ ਦੀਆਂ ਸਕਲਾਂ ਦੇ

ਫਿੱਕੇ ਲੱਗਦੇ ਮਖਾਣੇ ਵੀ , ਅੱਗੇ ਮਿੱਠੇ - ਮਿੱਠੇ ਬੋਲਾਂ ਦੇ
ਖਿਲ ਵਰਗੇ ਲੱਗਦੇ ਬੀ ਨੇ , ਬੋਹੜ ਦੀਆਂ ਗੋਲਾਂ ਦੇ

ਤੇਰੀ ਸ਼ਰਨ ਜਾਪਦੀ ਇੰਝ ਵੇ , ਜਿਵੇ ਪੈੜ ਟਟੀਹੀਰੀ ਦੀ
ਇਸ਼ਕ ਚੋਰੀਓ ਰੀਸ ਉਤਾਰੇ , ਭੂਰੀ ਕੀੜੀ ਦੀ

ਬਾਗ਼ਾਂ ਵਿਚੋਂ ਉੱਡਦੀ , ਸੁਗੰਦ ਕੱਚੀਆਂ ਫਲੀਆਂ ਦੀ
ਸਾਨੂੰ ਮਿੱਟੀ ਪੰਜ਼ੀਰੀ ਲੱਗਦੀ ਵੇ , ਤੇਰੇ ਸ਼ਹਿਰ ਦੀਆਂ ਗਲੀਆਂ ਦੀ

ਇਕਰਾਰਾਂ ਜਿੰਨੀਆਂ ਪੱਕੀਆਂ ਵੇ , ਕੰਚ ਦੀਆਂ ਵੰਗਾਂ ਨੇ
ਸਪੰਜ ਦੇ ਨਾਲੋਂ ਪੋਲੀਆਂ , ਕੁੜੀਆਂ ਦੀਆਂ ਸੰਗਾਂ ਨੇ 

ਚਰਖੇ ਉੱਤੇ ਕੱਤਦੀ , ਤੇਰੇ ਨਾਂ ਦੀਆਂ ਪੂਣੀਆਂ ਵੇ
ਬਿਨ ਤੇਰੇ ਸਾਡੇ ਦਿਲ ਦੀਆਂ , ਨੇ ਸੱਧਰਾਂ ਊਣੀਆਂ ਵੇ

ਵਾੜ ਏ ਯਾਦਾਂ ਨੇ ਲਾਈ , ਤੇ ਮੁੰਦੀਆਂ ਰਾਖੀ ਰੱਖੀਆਂ ਨੇ
ਇੰਨ੍ਹਾਂ ਅੱਖੀਆਂ ਨੂੰ ਨਾ ਦਿਖ ਹੋਵਨ , ਜੋ ਉਹ ਸ਼ਰਬਤੀ ਅੱਖੀਆਂ ਨੇ ।
                              ✍️ Gurpreet Rupal... ਰੰਗ ਫਿੱਕੇ ਨੀਲੇ ਚੰਗੇ ਲੱਗਦੇ , ਅਕਾਸ਼ੀ ਬੱਦਲਾਂ ਦੇ
ਕਈ ਵਾਰੀ ਦਿਲ ਨੂੰ ਛੂਹ ਲੈਂਦੇ , ਕੰਡੇ ਖੱਬਲਾਂ ਦੇ

ਗੋਲ ਹੁੰਦੇ ਨੇ ਨੈਣ ਨਕਸ਼ , ਰੂਹਾਨੀ ਅਕਲਾਂ ਦੇ
ਲੋਕੀ ਕੀਲ ਹੋ ਜਾਂਦੇ ਨੇ , ਕੁਦਰਤ ਦੀਆਂ ਸਕਲਾਂ ਦੇ

ਫਿੱਕੇ ਲੱਗਦੇ ਮਖਾਣੇ ਵੀ , ਅੱਗੇ ਮਿੱਠੇ - ਮਿੱਠੇ ਬੋਲਾਂ ਦੇ
ਖਿਲ ਵਰਗੇ ਲੱਗਦੇ ਬੀ ਨੇ , ਬੋਹੜ ਦੀਆਂ ਗੋਲਾਂ ਦੇ

Gagan Deep

ਪਹਿਲੀ ਮੁਲਾਕਾਤ ਦਾ , ਕਰਾਮਾਤ ਦਾ , ਅੰਦਾਜ਼ ਨਈ ਭੁੱਲਦਾ ,...
ਓਹ ਅੱਖੀਆਂ ਦਾ ਇਹ ਅੱਖੀਆਂ ਤੇ ਕੀਤਾ ਹੋਇਆ ਵਾਰ ਨਈ ਭੁੱਲਦਾ,...

ਨਾ ਚਾਹੁੰਦੇ ਵੀ ਇਹ ਅੱਖੀਆਂ ਤੋਂ ਸ਼ਰਾਰਤ ਹੋ ਹੀ ਜਾਂਦੀ ਹੈ ,
ਮੇਰੇ ਦਿਲਬਰ ਤੇਰੀ ਅਕਸਰ ਇਬਾਦਤ ਹੋ ਹੀ ਜਾਂਦੀ ਹੈ ।......
                                                                 -– ਗਗਨ
                              


                               @gagan7180 #l4l #punjabi #f4f #l4likes
loader
Home
Explore
Events
Notification
Profile