Nojoto: Largest Storytelling Platform

New ਅਖਿਲੇਸ਼ ਯਾਦਵ ਨੇ ਦਿੱਤਾ ਅਸਤੀਫ਼ਾ Quotes, Status, Photo, Video

Find the Latest Status about ਅਖਿਲੇਸ਼ ਯਾਦਵ ਨੇ ਦਿੱਤਾ ਅਸਤੀਫ਼ਾ from top creators only on Nojoto App. Also find trending photos & videos.

    LatestPopularVideo

Amrit maan

usdy ਪਿਆਰ ਨੇ ਮੈਨੂੰ syar ਬਣਾ ਦਿੱਤਾ

read more

Rakesh Ladhrh Robert

ਯਾਰਾਂ ਨੇ ਕਦੇ ਡੋਲਣ ਨਹੀਂ ਦਿੱਤਾ, ਮੇਰੇ ਖਿਲਾਫ ਕਦੇ ਕਿਸੇ ਨੂੰ ਬੋਲਣ ਨਹੀਂ ਦਿੱਤਾ| ਸੁਣਦੇ ਨੇ "ਲੱਧੜ"ਦੀ ਤਕਲੀਫ ਨੂੰ ਦਿਲ ਲਾ ਕੇ, ਕਦੇ ਗੈਰਾਂ ਅੱਗੇ ਦੁੱਖ ਫਰੋਲਣ ਨਹੀਂ

read more
ਯਾਰਾਂ ਨੇ ਕਦੇ ਡੋਲਣ ਨਹੀਂ ਦਿੱਤਾ,
ਮੇਰੇ ਖਿਲਾਫ ਕਦੇ ਕਿਸੇ ਨੂੰ ਬੋਲਣ ਨਹੀਂ ਦਿੱਤਾ|
ਸੁਣਦੇ ਨੇ "ਲੱਧੜ"ਦੀ ਤਕਲੀਫ ਨੂੰ ਦਿਲ ਲਾ ਕੇ,
ਕਦੇ ਗੈਰਾਂ ਅੱਗੇ ਦੁੱਖ ਫਰੋਲਣ ਨਹੀਂ ਦਿੱਤਾ |
ਯਾਰਾਂ ਨੇ ਕਦੇ ...... ਯਾਰਾਂ ਨੇ ਕਦੇ ਡੋਲਣ ਨਹੀਂ ਦਿੱਤਾ,
ਮੇਰੇ ਖਿਲਾਫ ਕਦੇ ਕਿਸੇ ਨੂੰ ਬੋਲਣ ਨਹੀਂ ਦਿੱਤਾ|
ਸੁਣਦੇ ਨੇ "ਲੱਧੜ"ਦੀ ਤਕਲੀਫ ਨੂੰ ਦਿਲ ਲਾ ਕੇ,
ਕਦੇ ਗੈਰਾਂ ਅੱਗੇ ਦੁੱਖ ਫਰੋਲਣ ਨਹੀਂ

Rakesh Ladhrh Robert

ਤੇਰੀ ਹਾਂ ਨੇ ਮੈਨੂੰ ਸਕੂਨ ਨਾਲ ਭਰ ਦਿੱਤਾ, ਤੇਰੇ ਦਿਲਾਸੇ ਨੇ ਮੈਨੂੰ ਜਨੂੰਨ ਨਾਲ ਭਰ ਦਿੱਤਾ| ਤੂੰ ਮੰਨਿਆਂ ਮੈਨੂੰ ਆਪਣਾ, ਮੈਂ ਪੂਜਾ ਤੈਨੂੰ ,ਤੂੰ "ਲੱਧੜ" ਨੂੰ ਨਵਾਂ ਦਰ

read more
ਤੇਰੀ ਹਾਂ ਨੇ ਮੈਨੂੰ ਸਕੂਨ ਨਾਲ ਭਰ ਦਿੱਤਾ,
ਤੇਰੇ ਦਿਲਾਸੇ ਨੇ ਮੈਨੂੰ ਜਨੂੰਨ ਨਾਲ ਭਰ ਦਿੱਤਾ|
ਤੂੰ ਮੰਨਿਆਂ ਮੈਨੂੰ ਆਪਣਾ,
ਮੈਂ ਪੂਜਾ ਤੈਨੂੰ ,ਤੂੰ "ਲੱਧੜ" ਨੂੰ ਨਵਾਂ ਦਰ ਦਿੱਤਾ| ਤੇਰੀ ਹਾਂ ਨੇ ਮੈਨੂੰ ਸਕੂਨ ਨਾਲ ਭਰ ਦਿੱਤਾ,
ਤੇਰੇ ਦਿਲਾਸੇ ਨੇ ਮੈਨੂੰ ਜਨੂੰਨ ਨਾਲ ਭਰ ਦਿੱਤਾ|
ਤੂੰ ਮੰਨਿਆਂ ਮੈਨੂੰ ਆਪਣਾ,
ਮੈਂ ਪੂਜਾ ਤੈਨੂੰ ,ਤੂੰ "ਲੱਧੜ" ਨੂੰ ਨਵਾਂ ਦਰ

Rakesh Ladhrh Robert

ਕਦੇ ਡੋਲਣ ਹੀ ਨਹੀਂ ਦਿੱਤਾ ਮਾਂ ਨੇ, ਰੰਗ ਮਾਨਣ ਦੀ ਜਾਚ ਸਿਖਾਈ ਮਿੱਠੀ ਛਾਂ ਨੇ|

read more
ਕਦੇ ਡੋਲਣ ਹੀ ਨਹੀਂ ਦਿੱਤਾ ਮਾਂ ਨੇ,
ਰੰਗ ਮਾਨਣ ਦੀ ਜਾਚ ਸਿਖਾਈ 
ਮਿੱਠੀ ਛਾਂ ਨੇ| ਕਦੇ ਡੋਲਣ ਹੀ ਨਹੀਂ ਦਿੱਤਾ ਮਾਂ ਨੇ,
ਰੰਗ ਮਾਨਣ ਦੀ ਜਾਚ ਸਿਖਾਈ 
ਮਿੱਠੀ ਛਾਂ ਨੇ|

Rakesh Ladhrh Robert

ਵਖ਼ਤ ਦੀ ਘੜੀ ਨੇ ਆਪਣਿਆਂ ਨਾਲ ਬਿਤਾਉਣ ਲਈ ਵਕਤ ਦੇ ਦਿੱਤਾ|

read more
ਵਖ਼ਤ ਦੀ ਘੜੀ ਨੇ 
ਆਪਣਿਆਂ ਨਾਲ 
ਬਿਤਾਉਣ ਲਈ
 ਵਕਤ ਦੇ ਦਿੱਤਾ| ਵਖ਼ਤ ਦੀ ਘੜੀ ਨੇ ਆਪਣਿਆਂ ਨਾਲ ਬਿਤਾਉਣ ਲਈ ਵਕਤ ਦੇ ਦਿੱਤਾ|

Rakesh Ladhrh Robert

ਇੱਕ ਨੇ ਮੇਰੀ ਜਿੰਦਗੀ ਦੇ ਖ਼ੁਸ਼ੀਆਂ ਦੇ ਬਾਗ ਨੂੰ ਧੋਖੇ ਦੀਆ ਹੱਲਾ ਨਾਲ ਉਜਾੜ ਦਿੱਤਾ, ਦੂਜੀ ਨੇ ਵਫ਼ਾਦਾਰੀ ਨਾਲ ਖੁਸ਼ੀਆਂ ਦੇ ਬਾਗ ਨੂੰ ਫਿਰ ਮਹਿਕਾ ਦਿੱਤਾ

read more
ਇੱਕ ਨੇ ਮੇਰੀ ਜਿੰਦਗੀ ਦੇ ਖ਼ੁਸ਼ੀਆਂ ਦੇ ਬਾਗ ਨੂੰ ਧੋਖੇ ਦੀਆ ਹੱਲਾ ਨਾਲ ਉਜਾੜ ਦਿੱਤਾ,
ਦੂਜੀ ਨੇ ਵਫ਼ਾਦਾਰੀ ਨਾਲ ਖੁਸ਼ੀਆਂ ਦੇ ਬਾਗ ਨੂੰ  ਫਿਰ ਮਹਿਕਾ ਦਿੱਤਾ
 ਇੱਕ ਨੇ ਮੇਰੀ ਜਿੰਦਗੀ ਦੇ ਖ਼ੁਸ਼ੀਆਂ ਦੇ ਬਾਗ ਨੂੰ ਧੋਖੇ ਦੀਆ ਹੱਲਾ ਨਾਲ ਉਜਾੜ ਦਿੱਤਾ,
ਦੂਜੀ ਨੇ ਵਫ਼ਾਦਾਰੀ ਨਾਲ ਖੁਸ਼ੀਆਂ ਦੇ ਬਾਗ ਨੂੰ  ਫਿਰ ਮਹਿਕਾ ਦਿੱਤਾ

Rakesh Ladhrh Robert

ਕਰੋਨਾ ਦੀ ਮਹਾਂਮਾਰੀ ਨੇ ਮੌਤ ਦੀ ਬਿਮਾਰੀ ਨੇ| ਲੱਗਦਾ ਕਾਲ ਵਿਖਾ ਦਿੱਤਾ| ਦੁਨੀਆ ਨੂੰ ਸੁੱਕਣੇ ਪਾ ਦਿੱਤਾ| ਅਰਥਵਿਵਸਥਾ ਨੂੰ ਧੁਖਣੇ ਲਾ ਦਿੱਤਾ| ਡਰ ਨਹੀਂ,ਜਰੂਰੀ ਏ ਸਾਵਧਾਨ #caronavirus

read more
ਕਰੋਨਾ ਦੀ ਮਹਾਂਮਾਰੀ ਨੇ,
ਮੌਤ ਦੀ ਬਿਮਾਰੀ ਨੇ|
ਲੱਗਦਾ ਕਾਲ ਵਿਖਾ ਦਿੱਤਾ|
ਦੁਨੀਆ ਨੂੰ ਸੁੱਕਣੇ ਪਾ ਦਿੱਤਾ|
ਅਰਥਵਿਵਸਥਾ ਨੂੰ ਧੁਖਣੇ ਲਾ ਦਿੱਤਾ|
ਡਰ ਨਹੀਂ,ਜਰੂਰੀ ਏ ਸਾਵਧਾਨੀ,
ਸਾਵਧਾਨ ਰਹਾਂਗੇ,ਨਹੀਂ ਹੋਣੀ ਕੋਈ ਹਾਨੀ| ਕਰੋਨਾ ਦੀ ਮਹਾਂਮਾਰੀ ਨੇ
ਮੌਤ ਦੀ ਬਿਮਾਰੀ ਨੇ|
ਲੱਗਦਾ ਕਾਲ ਵਿਖਾ ਦਿੱਤਾ|
ਦੁਨੀਆ ਨੂੰ ਸੁੱਕਣੇ ਪਾ ਦਿੱਤਾ|
ਅਰਥਵਿਵਸਥਾ ਨੂੰ ਧੁਖਣੇ ਲਾ ਦਿੱਤਾ|
ਡਰ ਨਹੀਂ,ਜਰੂਰੀ ਏ ਸਾਵਧਾਨ

Marjana kambi

ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ... ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..!!!

read more
 ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ...
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..!!!

Kulbir MaAn

ਉਹ ਚੁੱਪ ਆ ਹੁਣ ਨਹੀਂ ਬੋਲਦਾ ਦੁੱਖ ਬਹੁਤ ਆ ਤਾਂ ਹੀ ਅਪਣਾ ਮੂੰਹ ਨਹੀਂ ਖੋਲਦਾ ਉਹ ਡਰਿਆ ਹੋਇਆ ਆ ਜੰਗ ਜ਼ਿੰਦਗੀ ਦੀ ਅੱਧੀ ਹਰਿਆ ਹੋਇਆ ਆ

read more
Please read caption 🙏🙏
👇👇👇👇👍 ਉਹ ਚੁੱਪ ਆ
ਹੁਣ ਨਹੀਂ ਬੋਲਦਾ
ਦੁੱਖ ਬਹੁਤ ਆ
ਤਾਂ ਹੀ ਅਪਣਾ
ਮੂੰਹ ਨਹੀਂ ਖੋਲਦਾ
ਉਹ ਡਰਿਆ ਹੋਇਆ ਆ
ਜੰਗ ਜ਼ਿੰਦਗੀ ਦੀ ਅੱਧੀ
ਹਰਿਆ ਹੋਇਆ ਆ

Rakesh Ladhrh Robert

ਬਾਪੂ ਦੀਆ ਹਲਾਸ਼ੇਰੀਆਂ, ਤੇ ਦਿੱਤੀਆ ਦਲੇਰੀਆਂ| ਨੇ ਕਦੇ ਲਿਫਣ ਨਹੀਂ ਦਿੱਤਾ ਮਾਂ ਦੀਆ ਦੁਆਵਾਂ,ਰੱਬ ਦੀ ਹਜ਼ੂਰੀ ਕਬੂਲ ਹੁੰਦੀਆ, ਕਦੇ ਧੁੱਪ ਵਿੱਚ ਸਿਕਣ ਨਹੀਂ ਦਿੱਤਾ| ਮੋਢੇ

read more
ਬਾਪੂ ਦੀਆ ਹਲਾਸ਼ੇਰੀਆਂ,
ਤੇ ਦਿੱਤੀਆ ਦਲੇਰੀਆਂ|
 ਨੇ ਕਦੇ ਲਿਫਣ ਨਹੀਂ ਦਿੱਤਾ
ਮਾਂ ਦੀਆ ਦੁਆਵਾਂ,ਰੱਬ ਦੀ ਹਜ਼ੂਰੀ ਕਬੂਲ ਹੁੰਦੀਆ,
ਕਦੇ ਧੁੱਪ ਵਿੱਚ ਸਿਕਣ ਨਹੀਂ ਦਿੱਤਾ|
ਮੋਢੇ ਨਾਲ ਮੋਢਾ ਜੋੜ ਚਲਦੇ ਨੇ ਭਾਈ,
"ਲੱਧੜ" ਦਾ ਜਮੀਰ ਕਦੇ ਵਿਕਣ ਨਹੀਂ ਦਿੱਤਾ| ਬਾਪੂ ਦੀਆ ਹਲਾਸ਼ੇਰੀਆਂ,
ਤੇ ਦਿੱਤੀਆ ਦਲੇਰੀਆਂ|
 ਨੇ ਕਦੇ ਲਿਫਣ ਨਹੀਂ ਦਿੱਤਾ
ਮਾਂ ਦੀਆ ਦੁਆਵਾਂ,ਰੱਬ ਦੀ ਹਜ਼ੂਰੀ ਕਬੂਲ ਹੁੰਦੀਆ,
ਕਦੇ ਧੁੱਪ ਵਿੱਚ ਸਿਕਣ ਨਹੀਂ ਦਿੱਤਾ|
ਮੋਢੇ
loader
Home
Explore
Events
Notification
Profile