Nojoto: Largest Storytelling Platform

New ਅਖਿਲੇਸ਼ ਯਾਦਵ ਨੇ ਦਿੱਤਾ ਅਸਤੀਫ਼ਾ Quotes, Status, Photo, Video

Find the Latest Status about ਅਖਿਲੇਸ਼ ਯਾਦਵ ਨੇ ਦਿੱਤਾ ਅਸਤੀਫ਼ਾ from top creators only on Nojoto App. Also find trending photos & videos.

    LatestPopularVideo

Rakesh Ladhrh Robert

" ਖ਼ੁਦਾ ਹਰ ਰੋਜ਼ 24 ਘੰਟੇ ਸਾਡੀ ਜ਼ਿੰਦਗ਼ੀ ਦੇ ਖਾਤੇ ਚ credit ਕਰ ਦਿੰਦਾਂ ਹੈ " ਸੁਣਿਆ ਸ਼ਹਿਰੀ ਸੜਕਾਂ ਤੇ, ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ ਜੋ ਤੇਜ ਚਲਾਵੇ, ਜਾਂ ਕ #ਵੀਡੀਓ

read more
" ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.
ਇਧਰ ਆ ਤੈਨੂੰ ਜ਼ਿਆਦਾ ਛੇਤੀ 
ਉਹਦੇ ਕੰਨ ਚ ਕਹਿੰਦੇ ਨੇ|

©Rakesh Ladhrh Robert " ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕ

Rakesh Ladhrh Robert

ਕਿਤਾਬਾਂ brain ਦਾ makeup ਕਰਦੀਆਂ ਨੇ, ਜ਼ਿੰਦਗ਼ੀ ਨੂੰ wakeup ਕਰਦੀਆਂ ਨੇ| "ਲੱਧੜ " ਜੋ ਆਦਤਾਂ ਨਾ ਹੋਣ ਸਹੀ, ਉਹਨਾਂ ਨਾਲੋਂ breakup ਕਰਦੀਆਂ ਨੇ | ਕਿਤਾਬਾਂ........ #ਸਟੇਟਸ

read more
ਕਿਤਾਬਾਂ brain ਦਾ makeup ਕਰਦੀਆਂ ਨੇ,
ਜ਼ਿੰਦਗ਼ੀ ਨੂੰ wakeup ਕਰਦੀਆਂ ਨੇ|
"ਲੱਧੜ " ਜੋ ਆਦਤਾਂ ਨਾ ਹੋਣ ਸਹੀ,
ਉਹਨਾਂ ਨਾਲੋਂ breakup ਕਰਦੀਆਂ ਨੇ |
ਕਿਤਾਬਾਂ.........

©Rakesh Ladhrh Robert ਕਿਤਾਬਾਂ brain ਦਾ makeup ਕਰਦੀਆਂ ਨੇ,
ਜ਼ਿੰਦਗ਼ੀ ਨੂੰ wakeup ਕਰਦੀਆਂ ਨੇ|
"ਲੱਧੜ " ਜੋ ਆਦਤਾਂ ਨਾ ਹੋਣ ਸਹੀ,
ਉਹਨਾਂ ਨਾਲੋਂ breakup ਕਰਦੀਆਂ ਨੇ |
ਕਿਤਾਬਾਂ........

Rakesh Ladhrh Robert

Suicide ਨੋਟ ਲਿਖ ਲਿਆ ਸੀ ਕਿਉਂਕਿ ਤੂੰ ਮੈਨੂੰ ਮੇਰੀ ਮੁਹੱਬਤ ਦਾ ਜੋ ਐਵਾਰਡ ਦਿੱਤਾ ਸੀ ਫਿਰ ਸੋਚਿਆ ਤੂੰ ਧੋਖਾ ਨਹੀਂ ਮੌਕਾ ਦਿੱਤਾ Sucess ਨੋਟ ਲਿਖ ਸਕਾ ਇਸੇ ਲਈ s #ਪਿਆਰ

read more
White Suicide ਨੋਟ ਲਿਖ ਲਿਆ ਸੀ 
ਕਿਉਂਕਿ 
ਤੂੰ ਮੈਨੂੰ ਮੇਰੀ ਮੁਹੱਬਤ ਦਾ ਜੋ ਐਵਾਰਡ ਦਿੱਤਾ ਸੀ
ਫਿਰ ਸੋਚਿਆ 
ਤੂੰ ਧੋਖਾ ਨਹੀਂ ਮੌਕਾ ਦਿੱਤਾ 
Sucess ਨੋਟ ਲਿਖ ਸਕਾ 
ਇਸੇ ਲਈ sucide ਨੋਟ ਪਾੜ ਦਿੱਤਾ ਸੀ |

©Rakesh Ladhrh Robert Suicide ਨੋਟ ਲਿਖ ਲਿਆ ਸੀ 
ਕਿਉਂਕਿ 
ਤੂੰ ਮੈਨੂੰ ਮੇਰੀ ਮੁਹੱਬਤ ਦਾ ਜੋ ਐਵਾਰਡ ਦਿੱਤਾ ਸੀ
ਫਿਰ ਸੋਚਿਆ 
ਤੂੰ ਧੋਖਾ ਨਹੀਂ ਮੌਕਾ ਦਿੱਤਾ 
Sucess ਨੋਟ ਲਿਖ ਸਕਾ 
ਇਸੇ ਲਈ s

Rakesh Ladhrh Robert

ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ| ਆਕੜਾਂ ਕਿਰਦਾਰ ਚ ਨਾ ਜੜੀਆਂ ਨੇ | ਸਾਹਾਂ ਨੇ ਰੁੱਕ ਜਾਣਾ, ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ | ਨਿਮਰਤਾ ਦੀਆਂ ਕਿਤਾਬਾਂ.... ਹਾਸਿਆ #ਕਵਿਤਾ

read more
White ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ|
ਆਕੜਾਂ ਕਿਰਦਾਰ ਚ ਨਾ ਜੜੀਆਂ ਨੇ |
ਸਾਹਾਂ ਨੇ ਰੁੱਕ ਜਾਣਾ,
ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ....

ਹਾਸਿਆ ਦੇ ਨਾਲ ਨਾਲ,
ਲੱਗਦੀਆਂ ਗਮਾਂ ਦੀਆਂ ਝੜੀਆਂ ਨੇ |
ਉਹ ਰੂਹਾਂ ਜਲਦੀ ਗੁਜਰ ਗਈਆ,
ਜੋ ਸੱਚ ਲਈ ਲੜੀਆਂ ਨੇ |
ਉਹ ਵਿਖਾਉਂਦੇ ਫਿਰਦੇ ਜ਼ੋਰ ਪੈਸੇ ਦਾ 
"ਲੱਧੜ "ਜਿਨ੍ਹਾਂ ਨੂੰ ਯਾਦ ਨਾ ਮੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ |

©Rakesh Ladhrh Robert ਨਿਮਰਤਾ ਦੀਆ ਕਿਤਾਬਾਂ ਪੜੀਆਂ ਨੇ|
ਆਕੜਾਂ ਕਿਰਦਾਰ ਚ ਨਾ ਜੜੀਆਂ ਨੇ |
ਸਾਹਾਂ ਨੇ ਰੁੱਕ ਜਾਣਾ,
ਨਹੀਂ ਰੁਕਣਾ ਸਮੇਂ ਦੀਆਂ ਘੜੀਆਂ ਨੇ |
ਨਿਮਰਤਾ ਦੀਆਂ ਕਿਤਾਬਾਂ....

ਹਾਸਿਆ

Rakesh Ladhrh Robert

#sad_quotes "ਦਿਮਾਗ ਇੱਕ ਖੇਤ ਕਈ ਉਗਾ ਲੈਂਦੇ ਮਹਿੰਗੇ ਫੁੱਲ ਕਈ ਕੱਢ ਦੇ ਫਿਰਦੇ ਬੱਸ ਰੇਤ |" ਰੱਬ ਘਰ ਦੀਆਂ ਗੱਲਾਂ ਜ਼ਿੰਦਗ਼ੀ ਆਸਾਨ ਕਰਦੀਆਂ ਨੇ "ਲੱਧੜ " ਜੋ ਕਰਨ #ਪ੍ਰੇਰਣਾਦਾਇਕ

read more
White "ਦਿਮਾਗ ਇੱਕ ਖੇਤ ,
ਕਈ ਉਗਾ ਲੈਂਦੇ ਮਹਿੰਗੇ ਫੁੱਲ 
ਕਈ ਕੱਢ ਦੇ ਫਿਰਦੇ ਬੱਸ ਰੇਤ  |"


ਰੱਬ ਘਰ ਦੀਆਂ ਗੱਲਾਂ
 ਜ਼ਿੰਦਗ਼ੀ ਆਸਾਨ ਕਰਦੀਆਂ ਨੇ 
"ਲੱਧੜ " ਜੋ ਕਰਨ ਸਭ ਘਰਾਂ ਦੀਆਂ ਗੱਲਾਂ 
ਲੜਾਈਆਂ ਉੱਥੇ ਪੈਰ ਧਰਦੀਆਂ ਨੇ |

©Rakesh Ladhrh Robert #sad_quotes "ਦਿਮਾਗ ਇੱਕ ਖੇਤ 
ਕਈ ਉਗਾ ਲੈਂਦੇ ਮਹਿੰਗੇ ਫੁੱਲ 
ਕਈ ਕੱਢ ਦੇ ਫਿਰਦੇ ਬੱਸ ਰੇਤ  |"


ਰੱਬ ਘਰ ਦੀਆਂ ਗੱਲਾਂ
 ਜ਼ਿੰਦਗ਼ੀ ਆਸਾਨ ਕਰਦੀਆਂ ਨੇ 
"ਲੱਧੜ " ਜੋ ਕਰਨ

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਬੰਦੇ ਸਾਥ ਛੱਡ ਸਕਦੇ ਨੇ ,ਜਾਨਵਰ ਨਹੀ #ਇਨਸਾਨ #ਜਾਨਵਰ #ਵਫਦਾਰੀ#ਸਤਿੰਦਰਸਰਤਾਜ #ਸਰਤਾਜ #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਸਾਇਰੀ #ਪੰਜਾਬ

read more

دوندر ماحل

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal dawinde #Life #dawindermahal_11

read more
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ 
ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ 
ਖੜੀਆਂ ਨੇ।
#੧੧੩੪P੧੬੦੯੨੦੨੪

©دوندر  ماحل ਉਦਾਸੀ ਦਾ ਲੱਭਿਆ ਹੱਲ ਨਹੀਂ, 
ਸਮੱਸਿਆਵਾਂ ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ,
ਖਲੋਤਿਆ ਸੰਗ ਖੜੀਆਂ ਨੇ।
#੧੧੩੪P੧੬੦੯੨੦੨੪
#MahalRanbirpurewala #Mahal #dawinde

دوندر ماحل

ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ #SAD #Mahal #dawindermahal #dawindermahal_11 #MahalRanbirpurewala #੦੭੦੦P੧੧੦੯੨੦੨੪

read more
ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।
#੦੭੦੦P੧੧੦੯੨੦੨੪

©دوندر  ماحل ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ

دوندر ماحل

ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ #Motivational #Mahal #punjabiuniversity #MahalRanbirpurewala #dawindermahal_11k #੦੯੧੦P੦੭੦੮੨੦੨੪

read more
ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ,
ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ,
ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ,
ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਕ ਮਨ ਦੇ ਸਵਾਲ ਨੇ।
#੦੯੧੦P੦੭੦੮੨੦੨੪

©دوندر  ماحل ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ,
ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ,
ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ,
ਕਿੱਥੋਂ ਕਿੱਥੇ ਤੀਕ

دوندر ماحل

#moon_day ਤੁਰਦੇ ਨੇ ਅੱਖਰ, ਜਿਉਂ ਚੱਲਦੇ ਪਰਛਾਵੇਂ, ਰੁੱਖ ਹੋ ਜਾਵਾਂ ਜਦੋਂ, ਇਹ ਵੀ ਬੈਠ ਜਾਂਦੇ ਛਾਂਵੇਂ। #੧੧੦੨P੨੦੦੭੨੦੨੪ #dawindermahal_11k dawindermahal_1 #Mahal #MahalRanbirpurewala

read more
White ਤੁਰਦੇ ਨੇ ਅੱਖਰ, ਜਿਉਂ ਚੱਲਦੇ ਪਰਛਾਵੇਂ,
ਰੁੱਖ ਹੋ ਜਾਵਾਂ ਜਦੋਂ, ਇਹ ਵੀ ਬੈਠ ਜਾਂਦੇ ਛਾਂਵੇਂ।
#੧੧੦੨P੨੦੦੭੨੦੨੪

©دوندر  ماحل #moon_day 
ਤੁਰਦੇ ਨੇ ਅੱਖਰ, ਜਿਉਂ ਚੱਲਦੇ ਪਰਛਾਵੇਂ,
ਰੁੱਖ ਹੋ ਜਾਵਾਂ ਜਦੋਂ, ਇਹ ਵੀ ਬੈਠ ਜਾਂਦੇ ਛਾਂਵੇਂ।
#੧੧੦੨P੨੦੦੭੨੦੨੪
#dawindermahal_11k #dawindermahal_1
loader
Home
Explore
Events
Notification
Profile