Find the Latest Status about ਅਨਮੋਲ ਗਗਨ ਮਾਨ ਦਾ 16 ਜੂਨ ਨੂੰ ਹੋਵੇਗਾ ਵਿਆਹ from top creators only on Nojoto App. Also find trending photos & videos.
Rajesh kohli
इंसान की जिंदगी में अगर दुःख-दर्द ना हो... तो इंसान भूल ही जाए कि... ईश्वर कौन हैं... ©Rajesh kohli 16/10/24
16/10/24 #Bhakti
read moreDr Anoop
यूँ जज़्बातों के अहसास नहीं बदलते दूरियों के साथ, तुम पल-पल धड़कते हो मेरी हर इक सांस के साथ...!! ❤️🫰 #GoodMorning❤️🙂 ©Dr Anoop good morning 16
good morning 16 #Shayari #GoodMorning❤️🙂
read moreRakesh Ladhrh Robert
ਬੰਦਾ ਨਾ ਖੁਦ ਨੂੰ ਮਿਲਦਾ ਨਾ ਖ਼ੁਦਾ ਨੂੰ ਮਿਲਦਾ ਏ, ਜਿਸ ਚੋਂ ਮਿਲੇ ਕੁਝ ਉਸਦੇ ਫਾਇਦੇ ਦਾ "ਲੱਧੜ " ਬੰਦਾ ਉਸੇ ਦੁਆ ਨੂੰ ਮਿਲਦਾ ਏ | ©Rakesh Ladhrh Robert #DiyaSalaai ਬੰਦਾ ਨਾ ਖੁਦ ਨਾ ਮਿਲਦਾ ਨਾ ਖ਼ੁਦਾ ਨੂੰ ਮਿਲਦਾ ਏ, ਜਿਸ ਚੋਂ ਮਿਲੇ ਕੁਝ ਉਸਦੇ ਫਾਇਦੇ ਦਾ ਬੰਦਾ ਉਸੇ ਦੁਆ ਨੂੰ ਮਿਲਦਾ ਏ |
#DiyaSalaai ਬੰਦਾ ਨਾ ਖੁਦ ਨਾ ਮਿਲਦਾ ਨਾ ਖ਼ੁਦਾ ਨੂੰ ਮਿਲਦਾ ਏ, ਜਿਸ ਚੋਂ ਮਿਲੇ ਕੁਝ ਉਸਦੇ ਫਾਇਦੇ ਦਾ ਬੰਦਾ ਉਸੇ ਦੁਆ ਨੂੰ ਮਿਲਦਾ ਏ | #ਪਿਆਰ
read moreManinder Kaur Bedi
ਸੱਚ,ਸਬਰ,ਸਤਿਕਾਰ,ਸਕੂਨ ਤੇ ਸ਼ਰਾਫਤ ਸਾਹਾਂ ਦੇ ਸਫ਼ਰ ਨੂੰ ਸੌਖਾ ਕਰ ਦਿੰਦੇ ਨੇ ਸੋਚ ਰੁਕਦੀ ਨਾ ਦੁਨੀਆਂਦਾਰੀ 'ਤੇ ਬੰਦਾ ਬੰਦੇ ਚੋਂ ਰੱਬ ਨੂੰ ਤੱਕ ਲੈਂਦਾ ਏ ©Maninder Kaur Bedi ਸਾਹਾਂ ਦਾ ਸਫ਼ਰ
ਸਾਹਾਂ ਦਾ ਸਫ਼ਰ #ਜੀਵਨ
read moreManinder Kaur Bedi
ਪੇਕਿਆਂ ਦਾ ਮੋਹ ਔਰਤ ਪੇਕਿਆਂ ਤੋਂ ਮਿਲੇ ਮਾਣ ਦੀ ਖੁਸ਼ੀ ਨੂੰ ਹਰ ਇੱਕ ਨਾਲ ਖੁਸ਼ ਹੋ ਕੇ ਵੰਡਦੀ ਹੈ ਪਰ ਪੇਕਿਆਂ ਤੋਂ ਮਿਲੇ ਤ੍ਰਿਸਕਾਰ ਦੇ ਅਥਾਹ ਦਰਦ ਨੂੰ ਸਿਰਫ਼ ਆਪ ਹੀ ਹੰਢਾਉਂਦੀ ਹੈ ਇਹ ਸੋਚ ਕੇ ਕਿ ਇਸ ਵਿੱਚ ਜੇ ਉਸ ਦੀ ਬੇਇਜ਼ਤੀ ਹੈ ਤਾਂ ਉਸ ਦੇ ਪੇਕਿਆਂ ਦੀ ਵੀ ਹੈ ਤੇ ਪੇਕਿਆਂ ਦੀ ਬੇਇਜ਼ਤੀ ਨੂੰ ਉਹ ਆਪਣੇ ਜਿਉਂਦੇ ਜੀਅ ਕਦੇ ਬਰਦਾਸ਼ਤ ਨਹੀਂ ਕਰ ਸਕਦੀ ©Maninder Kaur Bedi ਪੇਕਿਆਂ ਦਾ ਮੋਹ
ਪੇਕਿਆਂ ਦਾ ਮੋਹ #ਜੀਵਨ
read moreHarjit Dildar
White ਲੋਕ ਗੀਤਾਂ ਵਿਚ ਛੜੇ ਦਾ ਰੁਤਬਾ -ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਉਹ ਘਰ ਛੜਿਆਂ ਦਾ। -ਜਿਥੇ ਸ਼ੀਸ਼ਾ ਮੈਚਨਾ ਖੜਕੇ, ਉਹ ਘਰ ਛੜਿਆਂ ਦਾ। —ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੀ ਅੱਗ ਨਾ ਬਲੇ। -ਘੁੰਡ ਕੱਢਣਾ ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ। —ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ। —ਜਿਵੇਂ ਬਲਦਾ ਰੰਡੀ ਦੇ ਘਰ ਦੀਵਾ, ਛੜੇ ਦੀ ਅੱਖ ਇਉਂ ਬਲਦੀ। —ਛੜੇ ਕਰਦੇ ਮਸ਼ਕਰੀ ਬਿਦ ਕੇ, ਰੰਨਾਂ ਵਾਲੇ ਘੱਟ ਬੋਲਦੇ। ©Harjit Dildar #GoodMorning ਮਿੱਤਰਾਂ ਦਾ ਟੋਲਾ
#GoodMorning ਮਿੱਤਰਾਂ ਦਾ ਟੋਲਾ #ਦੋਸਤੀ
read moreدوندر ماحل
ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ ©دوندر ماحل ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawi
ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ dawi #Life #Mahal #dawindermahal_11 #dawindermahal_11k #mahalrabnirpurewala
read more