Nojoto: Largest Storytelling Platform

New weather rajpura punjab Quotes, Status, Photo, Video

Find the Latest Status about weather rajpura punjab from top creators only on Nojoto App. Also find trending photos & videos about, weather rajpura punjab.

Stories related to weather rajpura punjab

    LatestPopularVideo

Harminder Mindi

Rajpura punjab #City #शायरी

read more
kabbi bhle se bhi
hamari yad aa jae na
to kuch na karna. bas
dhire khae dena apne
dil ko chal
pagal

©Harminder   Mindi Rajpura punjab

#City

Avjeet Bawa

ਜਿਥੇ ਯਾਰ ਭਰਾ ਖੜ ਜਾਂਦੇ 
ਉਥੇ ਆ ਨਾਰਾ ਕਿਥੋਂ ਖੜ ਜਾਣਗੀਆਂ 
ਇਹ ਤਾਂ ਆਪਸ ਚ ਹੀ ਜਲ ਜਲ ਮਰਦੀਆਂ 
ਸਾਡੇ ਲਈ ਇਹ ਕਿਥੋਂ ਲੜ ਜਾਣਗੀਆਂ

©Avjeet Bawa #Avjeet_bawa #bhappal_aala #Rajpura #punjab #Truthoflife💞A #Facebook #face #Jaag 
#worldlaughterday

Vikram Rajvir Singh

उसकी रूह को छुह लिया पर उसे न पा सका,
वो पैसे वालों से ज्यादा प्यार करती थी और मैं ज्यादा पैसे न कमा सका ।

✍Rajvir Singh #weather#hindiquotes#quotes#punjab#india

SM music Rajpura

sm music rajpura #कॉमेडी

read more

Avjeet Bawa

#5LinePoetry ना आशिक बेवफा है हम
ना बेवफाई हमें आती है यारा
एक तुम पर दिल मरता है
ना तुम से कोई पियारा

©Avjeet Bawa #Avjeet_bawa #bhappal_aala #Rajpura 

#5LinePoetry

Avjeet Bawa

ਕਿੰਝ ਦੱਸੀਏ ਤੈਨੂੰ ਕਿੰਨਾ ਪਿਆਰ ਕਰਦੇ ਆ
ਕਰ ਦੇਵੇ ਨਾ ਇਨਕਾਰ ਇਸੇ ਗਲੋਂ ਡਰਦੇ ਆਂ
ਯਾਰੀ ਲਾਉਣੀ ਚਾਹੁੰਦੇ ਆਂ ਤੇਰੇ ਨਾਲ 
ਤਾਹੀਓਂ ਤਾਂ ਰਾਹਾਂ ਤੇਰਿਆਂ ਚ ਖੜਦੇ ਆਂ
ਸਮਝਿਆ ਕਰ ਫਿਲਿੰਗ ਸਾਡੀ ਤੂੰ ਸੱਜਣਾਂ 
ਅਸਾਂ ਕਿੰਨਾ ਤੇਰੇ ਤੇ ਮਰਦੇ ਆਂ 
ਹੋਵੇ ਨਾ ਕੋਈ ਦੁਖ ਤਕਲੀਫ ਤੈਨੂੰ 
ਤਾਂ ਹੀ ਉਸ ਮਾਲਕ ਅੱਗੇ ਅਰਦਾਸਾਂ ਕਰਦੇ ਆਂ 
ਕਿਤੇ ਕਰ ਨਾ ਦੇਵੇ ਇਨਕਾਰ 
ਤਾਂ ਹੀ ਇਜਹਾਰ ਕਰਨੋਂ ਡਰਦੇ ਆਂ

©Avjeet Bawa #Avjeet_bawa #bhappal_aala  #Rajpura 
#Smile

Avjeet Bawa

Puthe nyio rakhe shonk sohniye 
Pehla shonk paleya aye gym laun da
Duja aya kmm palee likhn lakhaun da

©Avjeet Bawa #Avjeet_bawa #bhappal_aala #Rajpura 
#Books

Avjeet Bawa

 मन की आखों से देखों क्योंकि ਇਸ਼ਕ ਇਸ਼ਕ ਤੂੰ ਕਰਦੀ ਫਿਰਦੀ,ਕੀ ਇਸ਼ਕ ਕਰਨਾ ਚੰਗਾ ਏ?
ਮੰਨਿਆ ਇਸ਼ਕ ਏ ਜਾਤ ਖ਼ੁਦਾ ਦੀ,ਕੀ ਜਿਸਮਾਂ ਤੇ ਮਰਨਾਂ ਚੰਗਾ ਏ?
ਜੇ ਕਰਨਾ ਏ ਇਸ਼ਕ ਸੱਜਣਾ, ਫਿਰ ਦੁਨੀਆਂ ਕੈਦੋਂ ਤੋਂ ਕੀ ਡਰਨਾਂ ਚੰਗਾ ਏ?
ਲੜਨਾ ਭਿੜਨਾ ਗੱਲ ਵੱਖਰੀ,ਪਰ ਇੱਕ ਦੂਜੇ ਲਈ ਖੜਨਾ ਚੰਗਾ ਏ
ਇੰਨਾ ਹੁਸਨ ਦਿੱਤਾ ਖ਼ੁਦਾ ਨੇ ਤੈਨੂੰ, ਤੇਰੇ ਪਿਛੇ ਰਹਿੰਦਾ ਹੁੰਦਾ ਦੰਗਾਂ ਏ
ਜਿਹੜਾ ਪਾਵੇ ਨੀ ਤੂੰ ਮੁੜ ਮੁੜ ਕੇ ਸੂਟ,ਦੱਸਜਾ ਅੱਜ ਉਹ ਕਿਹੜੇ ਰੰਗਾਂ ਏ?
ਸਭ ਤੋਂ ਪਹਿਲਾਂ ਉਠ ਤੇਰਾ ਮੁੱਖ ਤੱਕਣਾ, ਸਾਡੇ ਲਈ ਸੱਜਣਾ ਉਹ ਦਿਦਾਰ ਚੰਗਾ ਏ
ਪਾ ਹੋ ਜਾਂਦੇ ਨੇ ਮੁਕਾਮ, ਉਹਦੇ ਲਈ ਕੰਮ ਕਰਨਾ ਚੰਗਾ ਏ
ਹੁਣ ਸ਼ੁਰੂ ਕਰਨਾ ਚੰਗਾ ਏ
ਹੁਣ ਸ਼ੁਰੂ ਕਰਨਾ ਚੰਗਾ ਏ

©Avjeet Bawa 
  #Avjeet_bawa #bhappal_aala 
#rajpura
#AdhureVakya

Amandeep Singh

#WritersSpecial # Amandeep Singh Rajpura #ਵਿਚਾਰ

read more
ਦੁਨੀਆ ਨੂੰ ਮੇਰੇ ਵਜੂਦ ਤੇ ਸੱਟਾਂ ਮਾਰਨ ਲਈ ਦਿਹਾੜੀ ਤੇ ਰੱਖਿਆ ਓਸਨੇ 
ਤੇ ਤਰਾਸ਼ ਮੈਨੂੰ ਉਹ ਆਪ ਰਿਹੈ........ਮੇਰਾ ਰੱਬ ❤🙏🏻

🖋ਲਿਖਤ ਅਮਨਦੀਪ ਸਿੰਘ ਰਾਜਪੁਰਾ

©Amandeep Singh #WritersSpecial # Amandeep Singh Rajpura

Avjeet Bawa

#5LinePoetry ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ
ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ
ਚਿੰਤਾਵਾਂ ਆਲ਼ੀ ਰਹੀਂ ਨਾਂ ਕੋਈ ਬਾਤ ਹਾਣੀਆਂ
ਆਜਾ ਕੱਟ ਵਿਸਾਖੀ ਦੇ ਮੇਲੇ ਤੇ ਆਈਏਂ ਰਾਤ ਹਾਣੀਆਂ
ਚੱਲ ਝੁਟਿਆਂ ਭੰਗੂਟਿਆਂ ਤੇ ਮੌਜ ਕਰਾਂਗੇ
ਸਰਬੱਤ ਦੇ ਭਲੇ ਲਈ ਅਰਦਾਸ ਆਪਾਂ ਰੋਜ਼ ਕਰਾਂਗੇ
ਸਿੱਖੀ ਤੇ ਕਿਸਾਨੀ ਨਾਲ ਵਿਸਾਖੀ ਦਾ ਪੁਰਾਣਾ ਏ ਮੇਲ ਸੱਜਣਾ
ਘੁੰਮ ਲਿਓ ਜੱਗ ਪੰਜਾਬ ਜਿਆ ਨਿਓ ਦੇਸ਼ ਲੱਭਣਾ
ਯੋਧਿਆਂ ਦੀ ਧਰਤੀ ਦਾ ਏ ਇਹਨੂੰ ਮਾਣ ਮਿਲਿਆ
ਸ਼ਹੀਦ ਸਰਦਾਰਾਂ ਦੇ ਦੱਸ ਕਿਥੇ ਨਾਮ ਖੁਣਾਵਾਂ
ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ
ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ

ਆਸ਼ਕ ਮਸ਼ੂਕਾਂ ਸੱਜ ਮੇਲੇ਼ ਚੱਲੀਆਂ
ਸਾਈਕਲਾਂ ਤੇ ਬਾਬੇ ਵਜਾਉਂਦੇ ਜਾਣ ਟੱਲੀਆਂ
ਖੇਡਾਂ ਤੇ ਖਿਡੌਣਿਆਂ ਨੇ ਮੇਲੇ ਵਿੱਚ ਥਾਵਾਂ ਮੱਲੀਆਂ
ਛਿੰਝ ਵਿੱਚ ਪਹਿਲਵਾਨਾਂ ਦੀਆਂ ਨੇਂ ਗੱਲਾਂ ਚੱਲੀਆਂ
ਕੱਸੇ ਨੇ ਲੰਗੋਟ ਤੇ ਪੱਟਾਂ ਉੱਤੇ ਮੌਰ ਪਾਏਂ ਨੇਂ
ਲੱਗੇ ਟੱਕਰਾਂ ਦੇ ਮੈਚ ਦਰਸ਼ਕਾਂ ਵੇਖੋ ਸੌ਼ਰ ਪਾਏਂ ਨੇ
ਸਿੱਖ ਪੰਥ ਦੀ ਹੋਈ ਸੀ ਸਥਾਪਨਾ
ਸੱਜ ਧੱਜ ਕੇ ਪੰਜ ਪਿਆਰੇ ਆਏ ਨੇ
ਲੱਗੀਆਂ ਨੀ ਰੌਣਕਾਂ ਮੇਲੇ ਨੀਂ ਵਿਸਾਖੀ ਦੇ
ਕਿਹੜਾ ਦੱਸ ਪੰਮੀਏ ਪਾ ਕੇ ਸੂਟ ਮੈਂ ਜਾਵਾਂ
ਚੱਲ ਵਿਸਾਖੀ ਦੀ ਕੋਈ ਗੱਲ ਸੁਣਾਵਾਂ
ਪੁੱਤਾਂ ਵਾਂਗ ਪਾਲੀ ਜੋ ਉਹ ਨੂੰ ਵੱਡ ਮੰਡੀ ਪਾਵਾਂ

©Avjeet Bawa #Avjeet_bawa #bhappal_aala  
#Rajpura 
#5LinePoetry
loader
Home
Explore
Events
Notification
Profile