Find the Latest Status about ਡਰ ਸੀ ਕਿ from top creators only on Nojoto App. Also find trending photos & videos.
دوندرماہل
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ ©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala
read moreدوندرماہل
ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ, ਸਭ ਨੇ ਆਪਣੇ ਭਾਵ ਮੂਹਰੇ ਰੱਖੇ, ਬੋਲਣਾ ਨਹੀਂ ਸੀ ਮੈਂ, ਫਿਰ ਵੀ ਮੈਂ ਬੋਲਿਆ, ਹੋਈ ਗ਼ੁਸਤਾਖ਼ੀ ਸਭ ਪਾਸੋਂ, ਭਾਰ ਮਾਸਾ ਰੱਤੀ ਹੇਠ ਉੱਤੇ ਇੱਦਾਂ ਨਹੀਂ ਜਾਂਦਾ ਤੋਲਿਆ, ਹੁੰਦੇ ਵਹਿਮ ਦਿਲਾਂ ਅੰਦਰ ਤਾਂ ਜ਼ਰੂਰ ਕੱਢ ਲੈਂਦੇ, ਨਿਕਲਿਆ ਕੁੱਝ ਵੀ ਨਹੀਂ ਜਦ-ਜਦ ਵੀ ਦਿਲ ਨੂੰ ਖੋਲਿਆ, ਕਸੂਰ ਨਹੀਂ ਇਹ ਵਕ਼ਤ ਦੇ ਨੇ ਉਤਰਾਅ ਚੜ੍ਹਾਅ, ਨਿਮਾਣਾ, ਨਾ-ਕਾਬਿਲ ਸ਼ਾਇਰ ਹੈ ਬੋਲਿਆ, ਉਹਨੇ ਕੀ ਖੱਟਣਾ ਏ ਯਾਰਾਂ ਸੰਸਾਰ ਅੰਦਰੋਂ, ਜਿੰਨੇ ਹੱਥੀ ਲਾ ਬਾਲ ਸ਼ਿਵਾਂ ਫਰੋਲਿਆਂ, ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ। #੧੨੦੦P੦੯੧੨੨੦੨੪ ©دوندرماہل ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ,
ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ,
read moreRakesh Ladhrh Robert
ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| ©Rakesh Ladhrh Robert ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰ
ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰ
read moreRakesh Ladhrh Robert
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ ਪੈਂਦੇ ਨੇ| ਕਿਤਾਬਾਂ ਪੜ੍ਹਨੀਆਂ ਕਾਫੀ ਨਹੀਂ, ਦਿਮਾਗ਼ ਵੀ ਪੜਨੇ ਪੈਂਦੇ ਨੇ | ਫਾਇਦਿਆਂ ਦਾ ਤਾਂ ਪਤਾ ਨਹੀਂ, "ਲੱਧੜ "ਘਾਟੇ ਵੀ ਜਰਨੇ ਪੈਂਦੇ ਨੇ| ਰਾਜਨੀਤੀ ਵਿਕਾਸ ਵਾਲਾ ਜੂਆ ਹੈ, ਦਾਅ ਵੀ ਹਰਨੇ ਪੈਂਦੇ ਨੇ | ©Rakesh Ladhrh Robert "ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ
read moreRakesh Ladhrh Robert
White Suicide ਨੋਟ ਲਿਖ ਲਿਆ ਸੀ ਕਿਉਂਕਿ ਤੂੰ ਮੈਨੂੰ ਮੇਰੀ ਮੁਹੱਬਤ ਦਾ ਜੋ ਐਵਾਰਡ ਦਿੱਤਾ ਸੀ ਫਿਰ ਸੋਚਿਆ ਤੂੰ ਧੋਖਾ ਨਹੀਂ ਮੌਕਾ ਦਿੱਤਾ Sucess ਨੋਟ ਲਿਖ ਸਕਾ ਇਸੇ ਲਈ sucide ਨੋਟ ਪਾੜ ਦਿੱਤਾ ਸੀ | ©Rakesh Ladhrh Robert Suicide ਨੋਟ ਲਿਖ ਲਿਆ ਸੀ ਕਿਉਂਕਿ ਤੂੰ ਮੈਨੂੰ ਮੇਰੀ ਮੁਹੱਬਤ ਦਾ ਜੋ ਐਵਾਰਡ ਦਿੱਤਾ ਸੀ ਫਿਰ ਸੋਚਿਆ ਤੂੰ ਧੋਖਾ ਨਹੀਂ ਮੌਕਾ ਦਿੱਤਾ Sucess ਨੋਟ ਲਿਖ ਸਕਾ ਇਸੇ ਲਈ s
Suicide ਨੋਟ ਲਿਖ ਲਿਆ ਸੀ ਕਿਉਂਕਿ ਤੂੰ ਮੈਨੂੰ ਮੇਰੀ ਮੁਹੱਬਤ ਦਾ ਜੋ ਐਵਾਰਡ ਦਿੱਤਾ ਸੀ ਫਿਰ ਸੋਚਿਆ ਤੂੰ ਧੋਖਾ ਨਹੀਂ ਮੌਕਾ ਦਿੱਤਾ Sucess ਨੋਟ ਲਿਖ ਸਕਾ ਇਸੇ ਲਈ s
read more