Nojoto: Largest Storytelling Platform

New kiran dhingra Quotes, Status, Photo, Video

Find the Latest Status about kiran dhingra from top creators only on Nojoto App. Also find trending photos & videos about, kiran dhingra.

    LatestPopularVideo

Vicky wanted

love Anshu writer –Varsha Shukla Sudha Tripathi Anupriya Sakshi Dhingra #ਸ਼ਾਇਰੀ #_ਇਸ਼ਕੇ_ਦਾ_ਮਾਲੀ

read more
#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra

Vicky wanted

#sad_quotes Anupriya –Varsha Shukla Sudha Tripathi Sakshi Dhingra Sia ki कहानियां –Varsha Shukla #ਸ਼ਾਇਰੀ #_ਮੇਰੀ_ਲਾਡੋ_ਰਾਣੀ

read more
White #_ਮੇਰੀ_ਲਾਡੋ_ਰਾਣੀ

ਹੈ ਬੜੀ ਪਿਆਰੀ ਇੱਕ ਹਸੀਨਾ ਮੇਰੀ ਲਾਡੋ ਰਾਣੀ,
ਜਿਸ ਦੇ ਬਿਨਾਂ ਅਧੂਰੀ ਯਾਰੋ ਮੇਰੀ ਇਸ਼ਕ ਕਹਾਣੀ।
ਮੈਨੂੰ ਕਹਿੰਦੀ ਵਿੱਕੀਆ ਵੇ ਆ ਖੂਹ ਤੇ ਕੀਮੇ ਵਾਗੂੰ,
ਮਲਕੀ ਵਾਂਗ ਪਿਆਵਾਂ ਤੈਨੂੰ ਆਪਣੇ ਘੜਿਓ ਪਾਣੀ।

©Vicky wanted #sad_quotes  Anupriya  –Varsha Shukla  Sudha Tripathi  Sakshi Dhingra  Sia ki कहानियां  –Varsha Shukla

Ravikant Dushe

#sad_quotes Sharma_N Sangeet... vineetapanchal Parul (kiran)Yadav Neel #लव

read more
White  हक और विश्वास का रिश्ता है तुमसे 
दूर का नहीं पास का रिश्ता है तुमसे 

हम कैसे छोड दे तुझे आवाज लगाना 
और कौन है मेरा इतना खास तुमसे 

मत समझ तू शोर मेरी पुकार को 
दिल जानता है दिल का रिश्ता है तुमसे 

एक इनायत की नजर तुम्हारी और बस 
और कुछ नहीं चाहता ये दिल तुमसे 

तुम्हारे आने और जाने के लम्बे अन्तराल मे 
देखा न जाएगा मेरा हाल तुमसे

©Ravikant Dushe #sad_quotes  Sharma_N  Sangeet...  vineetapanchal  Parul (kiran)Yadav  Neel

Gyanendra Kumar Pandey

#kukku2004 #nojotohindi Love #Life Parul (kiran)Yadav

read more

अरविन्द (Scolgy....)

#stilllife Internet Jockey gaTTubaba Prakash Gugarwal Anshu writer Sakshi Dhingra #विचार

read more
अगर तुम सोचते हो की गलती करके बच जाओगे तो ये तुम्हारी सबसे बड़ी भूल है,

याद रखना सच छुपता नहीं एक दिन सामने आयेगा
 ही

 लेकिन तब जो होगा उसके लिए तुम स्वयं जिम्मेदार रहोगे।।
 
गलती मानने में कोई शर्म नहीं करनी चाहिए , सामने से माफी की तादाद बढ़ जाती है।।

©अरविन्द (Scolgy....) #stilllife  Internet Jockey  gaTTubaba  Prakash Gugarwal  Anshu writer  Sakshi Dhingra

Shabd_siya_k

#kitaab Darshan Raj Dhundhali Subah एक अजनबी Anil kumar maurya Sakshi Dhingra

read more

Ravikant Dushe

Sangeet... Neel vineetapanchal Parul (kiran)Yadav Sharma_N #लव

read more
नाम तुम्हारा जब भी लेता हूँ 
दिल प्यार से भर जाता है 
तुम्हें देखकर सुबह होती है 
दिल की ज़मीं पर  फूल खिल जाता है 
होता है होता होगा शायद ऐसे ही 
जब दिल किसी का किसी के दिल से मिल जाता है

©Ravikant Dushe  Sangeet...  Neel  vineetapanchal  Parul (kiran)Yadav  Sharma_N

sachin sen647

#alone_sad_shayri #sachin_sen647 खामोशी और दस्तक Anshu writer Sakshi Dhingra Nidhi Gaura Sudha Tripathi #विचार

read more
White सब अपने है
 किसी से कुछ मांगा तो सब
 पराये हो जाएंगे...

©sachin sen647 #alone_sad_shayri #sachin_sen647 खामोशी और दस्तक Anshu writer Sakshi Dhingra Nidhi Gaura Sudha Tripathi

Faizan Rangrezz

awesome story Fatima Ali Anshu writer kiran kee kalam se Sakshi Dhingra shiv virama #Videos

read more

Barkha

#sad_dp Sakshi Dhingra Sharma_N ARTIST VIP MISHRA Saurav life जयश्री_RAM #SAD

read more
loader
Home
Explore
Events
Notification
Profile