Find the Latest Status about ਹਮਸਫ਼ਰ ਸ਼ਾਇਰੀ ਪੰਜਾਬੀ from top creators only on Nojoto App. Also find trending photos & videos.
Harjit Dildar
White ਗੱਲਾਂ ਤੇਰੀਆਂ ਤੇ ਮੇਰੀਆਂ ਵਾਅਦਾ ਕਰ 'ਦਿਲਦਾਰ' ਨਿਭਾਇਆ 'ਪ੍ਰੀਤ' ਅਪਨੀ ਲਈ ਮਹਿਲ ਬਣਾਇਆ ਰੀਝਾਂ ਵੀ ਲਗਾਈਆਂ ਨੇ ਬਥੇਰੀਆਂ ਗੱਲਾਂ ਤੇਰੀਆਂ ਤੇ ਮੇਰੀਆਂ ਘੁੰਮਦੀਆਂ ਬਣ ਕੇ ਹਨੇਰੀਆਂ ਹਰਜੀਤ ਦਿਲਦਾਰ ©Harjit Dildar #Romantic ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ
#Romantic ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ
read moreHarjit Dildar
White ਲੁਕ ਲੁਕ ਨੀਰ ਨਾ ਵਹਾ ਮਾਏ ! ਮੇਰੇ ਸਿਰ ਉੱਤੇ , ਤੇਰਾ ਪਰਛਾਵਾਂ ਸੀ ਮਮਤਾ ਦਾ ਪਿਆਰ ਤੇਰਾ ਕਿੱਦਾਂ ਮੈਂ ਭੁਲਾਵਾਂਗੀ ਭੁੱਲ ਨਹੀਓ ਹੋਣਾ ਮਾਏ ! ਤੇਰਾ ਇਹ ਵਿਛੋੜਾ ਮੈਥੋਂ ਨਹੀਓ ਹੋਣਾ ਮਨ ਸਮਝਾ ਮਾਏ ਮੇਰੀਏ ! ਲੁਕ ਲੁਕ ਨੀਰ ਨਾ ਵਹਾ ਹਰਜੀਤ ਦਿਲਦਾਰ ©Harjit Dildar ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ
ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਘੈਂਟ ਸ਼ਾਇਰੀ
read moreManinder Kaur Bedi
White ਹਰ ਗੱਲ ਸ਼ਬਦਾਂ ਰਾਹੀਂ ਸਾਂਝੀ ਨੀ ਹੁੰਦੀ ਕੁਝ ਗੱਲਾਂ ਦੀ ਸਾਂਝ ਦਿਲ ਅੱਖਾਂ ਰਾਹੀਂ ਵੀ ਪਾਉਂਦਾ ਏ ਜ਼ਰੂਰੀ ਨੀ ਤੂੰ ਜੋ ਬੋਲਿਆ ਏ ਮੈਨੂੰ ਸੁਣਿਆ ਹੋਵੇ ਪਰ ਜੋ ਤੂੰ ਨਹੀਂ ਬੋਲਿਆ ਮੈਂ ਉਹ ਸੁਣਿਆ ਏ ©Maninder Kaur Bedi #love_qoutes ਹਮਸਫ਼ਰ ਸ਼ਾਇਰੀ ਪੰਜਾਬੀ
#love_qoutes ਹਮਸਫ਼ਰ ਸ਼ਾਇਰੀ ਪੰਜਾਬੀ
read morekirat dhaliwal
ਹੀਰ ਆਖਦੀ ਜੋਗੀਆ ਝੂਠ ਬੋਲੇ ਕੌਣ ਰੁੱਠੜੇ ਯਾਰ ਮਨਾਂਵਦਾ ਇ ਅਜਿਹਾ ਮਿਲਿਆ ਨਾ ਮੈਂ ਢੂੰਡ ਥਕੀ ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਇ ©MERE GEET 777 #heer #ranjha #Music #Qisa_e_Gham ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਸਫ਼ਰ ਸ਼ਾਇਰੀ
#heer #ranjha #Music #Qisa_e_Gham ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਸਫ਼ਰ ਸ਼ਾਇਰੀ
read moreManpreet Singh Lehrian
ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ
read moreSanchita sona
ਪੰਜਾਬੀ ਸ਼ਾਇਰੀ ਫੋਟੋਆ ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਘੈਂਟ ਸ਼ਾਇਰੀ
read moreAman Majra
ਮੈਨੂੰ ਦੱਸ ਤਾਂ ਸਹੀ ਤੂੰ ਹੁਣ ਕੀ ਚਾਹੁਣੀ ਏਂ, ਚੂੜਾ ਪਾ ਕੇ ਗੈਰਾਂ ਦਾ ਕਿਉਂ ਫੋਨ ਮਿਲਾਉਣੀ ਏਂ... ਅਮਨ ਮਾਜਰਾ ©Aman Majra ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
ਸਫ਼ਰ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ
read more