Find the Latest Status about simran 110000 from top creators only on Nojoto App. Also find trending photos & videos about, simran 110000.
Simran Jeet
Niki jhe umar vich jina tu sikha ke gye ea zindgiea ena koi college ja digri nhi sikha ke jandi # Simran
# Simran #Shayari
read moresimran thakur
Mazboori me jb koi juda hota hai, zaroori ni ki wo bewafa hota hai, dekar tumhari aankho m aansu wo tumse kai jyada rota hai.... #simran#
Amrit Pal
ਮੈ ਕਦੇ ਕੁਝ ਖਾਸ ਨਹੀ ਲਿਖਿਆ ਮੰਨੋ ਗੇ ! ਉਦਾਸ ਨਹੀ ਲਿਖਿਆ ਬਹੁਤ ਲਿਖੀ ਹੈ "ਸਿਮਰਨ" ਹੰਡ ਬੀਤੀ ਕੋਈ ਇਤਹਾਸ ਨਹੀ ਲਿਖਿਆ ਮੈ ਮਿਲ ਕੇ ਉੱਚੇ - ਵੱਡਿਆਂ ਨੂੰ ਅੰਦਾਜ ਨਹੀ ਬਦਲੇ ਮੇਰੀਆਂ ਗੱਲਾਂ ਸਾਫ ਤੇ ਸਿੱਧੀਆਂ ਨੇ ਕੋਈ ਉਲਝਿਆ ਸਵਾਲ ਨਹੀ ਲਿਖਿਆ _simran_thind_1 ✍(amrit) #simran
Amrit Pal
ਹੱਥ ਬੰਦ ਕਰਦਾ ਹਾਂ, ਤਾ ਪੀੜ ਕਰਦੇ ਨੇ ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ ਜਦੋ ਯਾਦ ਆਉਦੇ ਨੇ ਉਹ , ਹੰਝੂ ਪਲਕਾਂ ਤੇ ਸੱਜਦੇ ਨੇ ਅਸੀ ਮਾਰ ਰਹੇ ਹਾਂ ਅਵਾਜ , ਉਹ ਦੂਰ ਕਿਉ ਭੱਜ ਦੇ ਨੇ ਦਿਲ ਏਦਾਂ ਦੁੱਖ ਦਾ ਹੈ , ਜਿਵੇ ਤੀਰ ਵਜਦੇ ਨੇ _simran_thind_1 ✍(amrit) #simran
Amrit Pal
ਉਹ ਕਹੇ ਗੀ ਜਦੋ "ਸਿਮਰਨ " ਦਿਲ ਖੁਸ਼ ਕਿੰਨਾ ਹੋਵੇਗਾ ਮੇਰੀ ਮੰਜ਼ਿਲ ਹੈ ਉਹ ਦੂਰ ਖੜੀ , ਕੋਲ ਜਾਣ ਵਾਲਾ ਰਾਹ ਉਹ ਹੋਵੇਗਾ ਜੇ ਉਹ ਬਣੇ ਗੀ ਮੇਰੀ ਧੜਕਣ , ਚਲਦਾ ਉਹਦਾ ਹਰ ਸਾਹ ਹਾ ਮੈ ਤੂੰ ਕਰੀ ਨਾ ਫਿਕਰ ਤੇਰੇ ਨਾਲ ਹਾ ਮੈ _simran_thind_1 ✍(amrit) #simran