Find the Latest Status about shubhdeep singh sidhu from top creators only on Nojoto App. Also find trending photos & videos about, shubhdeep singh sidhu.
jasvir kaur sidhu
ਮੇਰੀ ਜੀਵਨ ਸਾਥੀ ਹੋਵੇ ਜਦ ਤੂੰ ਹੋਵੇ ਅੰਗ ਸੰਗ ਮੇਰੇ ਹਾਸੇ ਖਿੜਦੇ ਚਾਰ ਚੁਫੇਰੇ। ਬਿਨ ਤੇਰੇ ਘਰ ਸੁੰਨਾ ਲੱਗਦਾ ਸੱਚੀ ਮੇਰਾ ਜੀਅ ਨਾ ਲੱਗਦਾ । ਹੌਸਲਾ ਤੇਰਾ ਐਨਾ ਮੈਨੂੰ ਉਠਦੀ ਵੇਖਾਂ ਮੁੱਖੜਾ ਤੇਰਾ । ਸਾਰਾ ਦਿਨ ਪੂਰਾ ਵਧੀਆ ਲੰਘੇ ਭੱਜ ਭੱਜ ਸਾਰੇ ਕੰਮ ਨਿਬੇੜਾ। ਸਦਾ ਹੱਸਦਾ ਵੱਸਦਾ ਰਹਿ ਮਾਹੀਆ ਮੈ ਦੀਵਾ ਤੇ ਤੂੰ ਚਾਨਣ ਮੇਰਾ। ਜਸਵੀਰ ਕੌਰ ਸਿੱਧੂ jasvir kaur sidhu /Jagtar. singh sidhu
jasvir kaur sidhu /Jagtar. singh sidhu
read moremeet gill
ਆਉ ਸਾਥੀਓ ਰਲ ਕੇ ਕਰੀਏ ਪ੍ਣਾਮ ਸਹੀਦਾਂ ਨੂੰ ਜਾਨ ਦੇਸ਼ ਲਈ ਵਾਰ ਗਏ ਸਲਾਮ ਓਨਹਾ ਸਹੀਦਾਂ ਨੂੰ ✍✍sahyar meet✍✍ meet MONIKA SINGH MOOSTFA veer sidhu
MONIKA SINGH MOOSTFA veer sidhu
read moremeet gill
ਦੂਰੋ ਹੀ ਹੁਣ ਕਰਨ ਨਮਸਤੇ ਬੰਦ ਪਏ ਸਭ ਗਲੀਆਂ ਰਸਤੇ ਹੋ ਗਿਆ ਹਰ ਮੋੜ ਤੇ ਪਹਿਰਾ ਸਭ ਧੰਦਾ ਹੀ ਠੱਪ ਕਰਾਤਾ ਬੱਲੇ ਓ ਥੋਡੇ ਚੀਨ ਵਾਲਿਓ ਆਹ ਕੀ ਵਾਇਰਸ ਫੈਲਾਤਾ ✍✍sahyar meet✍✍ meet MOOSTFA MONIKA SINGH veer sidhu
MOOSTFA MONIKA SINGH veer sidhu
read moreJagtar jakhepalia
ਕੀਹਦੇ ਤੇ ਕਰਾਂ ਯਕੀਨ, ਜਿੰਦਗੀ ਦਾ ਮਸਲਾ, ਕਹਿ ਜੰਨਤ, ਨਰਕਾਂ ਨੂੰ ਭੇਜ ਦਿੰਦੇ ਨੇ ਲੋਕ । ਮਿਲੇ ਜੇ ਕੋਈ ਤਾਂ ਮਿਲ ਵੀ ਲਈਏ, ਹਰਜ ਕਿ ਏ, ਜਿਸਮਾਂ ਤੋਂ ਨੇੜੇ ਰੂਹ ਤੋਂ ਦੂਰ ਹੋ ਕੇ ਮਿਲਦੇ ਨੇ ਲੋਕ । ਮਿਲਦੇ ਨੇ ਰਾਤ ਨੂੰ ਚੰਨ ਤਾਰਿਆਂ ਦੀ ਸਾਹਵੇਂ, ਪਤਾ,ਫਿਰ ਵੀ ਚੰਨ ਨੂੰ ਬਦਨਾਮ ਕਰਦੇ ਨੇ ਲੋਕ । ਦਿਲਾਂ ਸੱਚਿਆ ਵਾਲੇ ਯਾਰੀ ਲਾਉਣ ਤੋਂ ਤਾਂ ਡਰਦੇ ਆਪੇ ਯਾਰੀ ਤੋੜ ਆਪੇ ਭੰਡਦੇ ਨੇ ਲੋਕ । ✍ ਮੰਡੇਰ ਜਖੇਪਲੀਆ ਗਜ਼ਲਾ SUKHPAL SINGH Satnam Dhaliwal veer sidhu Deep Dhillon jasvir kaur sidhu
ਗਜ਼ਲਾ SUKHPAL SINGH Satnam Dhaliwal veer sidhu Deep Dhillon jasvir kaur sidhu
read moregurpreet kamboj
ਡਰਨ ਲੱਗਾ ਹਾਂ ਖੁਦ ਨੂੰ ਸਹੀ ਸਾਬਿਤ ਕਰਨ ਵਿਚ, ਹਰ ਦਫ਼ਾ ਪਹਿਲਾ ਤੋਂ ਜਿਆਦਾ ਗਲਤ ਸਾਬਿਤ ਹੋ ਜਾਂਦਾ ਹਾਂ ਇਸ ਕੋਸਿ਼ਸ਼ ਵਿਚ.. #sunrays SUKHPAL SINGH MOOSTFA Simarjeet Singh Simarjeet Singh deepkaur veer sidhu
Shayar Deepak
ਦੋਸਤੀ, ਮੁਹੱਬਤ, ਰਿਸ਼ਤਾ ਜਾਂ ਰਿਸ਼ਤੇਦਾਰ ਦੀ ਗੱਲ ਨਾ ਕਰ ਮੈਨੂੰ ਨਫ਼ਰਤਾਂ ਦੀ ਗੁੜ੍ਹਤੀ ਐ ਤੂੰ ਪਿਆਰ ਦੀ ਗੱਲ ਨਾ ਕਰ #shayar #nojoto #poet#danger Vicky Sidhu Simarjeet Singh Simarjeet Singh ✍️w_vishwakarma veer sidhu ਸਿਮਰ ਭੁੱਲਾਰਾਈ ✍️
Shayar Deepak
ਮੇਰੇ ਦਿਲ ਦੀ ਇੱਕ ਬੜੀ ਮਾੜੀ ਆਦਤ ਅੈ ਇਹ ਜੋ ਵੀ ਕਰਦੈ ਪੂਰੀ ਸ਼ਿੱਦਤ ਨਾਲ ਕਰਦੈ ਨਾ ਇਸ ਤੋਂ ਥੋੜ੍ਹੀ ਮੁਹੱਬਤ ਹੁੰਦੀ ਅੈ ਨਾ ਥੋੜ੍ਹੀ ਨਫ਼ਰਤ #nojoto #dil #shayar_deepak #💖 SanDeep_Singh# ✍️w_vishwakarma Kamal Sidhu veer sidhu sukhwinder singh
nojoto #Dil #shayar_deepak #💖 SanDeep_Singh# ✍️w_vishwakarma Kamal Sidhu veer sidhu sukhwinder singh #शायरी
read more