Nojoto: Largest Storytelling Platform

New ਰਾਹੁਲ ਗਾਂਧੀ ਬਣੇ ਵਿਰੋਧੀ ਧਿਰ ਦੇ ਨੇਤਾ Quotes, Status, Photo, Video

Find the Latest Status about ਰਾਹੁਲ ਗਾਂਧੀ ਬਣੇ ਵਿਰੋਧੀ ਧਿਰ ਦੇ ਨੇਤਾ from top creators only on Nojoto App. Also find trending photos & videos.

    LatestPopularVideo

Rakesh Ladhrh Robert

ਤੂੰ ਮੇਰੇ ਚੇਹਰੇ ਦੀ ਮੁਸਕਾਨ ਬਣੇ, ਦਿਲ ਚਾਹੁੰਦਾ ਤੂੰ ਮੇਰੀ ਖਾਸ ਬਣੇ| ਆਪਣਾ ਅਟੁੱਟ ਵਿਸ਼ਵਾਸ ਬਣੇ ਇੱਕ ਦੂਜੇ ਦੇ ਰਹਿਣਾ ਬਣਕੇ, ਆਪਣਾ ਇਹ ਮੁਕਾਮ ਬਣੇ |

read more
ਤੂੰ ਮੇਰੇ ਚੇਹਰੇ ਦੀ ਮੁਸਕਾਨ ਬਣੇ,
ਦਿਲ ਚਾਹੁੰਦਾ ਤੂੰ ਮੇਰੀ ਖਾਸ ਬਣੇ|
ਆਪਣਾ ਅਟੁੱਟ ਵਿਸ਼ਵਾਸ ਬਣੇ,
ਇੱਕ ਦੂਜੇ ਦੇ  ਰਹਿਣਾ ਬਣਕੇ,
ਆਪਣਾ ਇਹ ਮੁਕਾਮ ਬਣੇ | ਤੂੰ ਮੇਰੇ ਚੇਹਰੇ ਦੀ ਮੁਸਕਾਨ ਬਣੇ,
ਦਿਲ ਚਾਹੁੰਦਾ ਤੂੰ ਮੇਰੀ ਖਾਸ ਬਣੇ|
ਆਪਣਾ ਅਟੁੱਟ ਵਿਸ਼ਵਾਸ ਬਣੇ
ਇੱਕ ਦੂਜੇ ਦੇ  ਰਹਿਣਾ ਬਣਕੇ,
ਆਪਣਾ ਇਹ ਮੁਕਾਮ ਬਣੇ |

Sanjna Sharma

#@ ਬਣੇ ਹੋਏ ਸਹਾਰੇ ###

read more

Kulbir Kotbhai

ਬਣੇ ਖੁਦ ਦੇ ਹਾਂ ਵੈਰੀ ਤਾਂ ਬਚਾਵੇ ਕੌਣ ਜੀ ? Bane khud de haan vairi taan bachaave kaun Ji ? #MajesticWords

read more

Rakesh Ladhrh Robert

ਜਿਨ੍ਹਾਂ ਦੇ ਦਿਮਾਗ਼ ਹੀ ਗ਼ਲਤੀ ਲੱਭਣ ਲਈ ਬਣੇ ਹੋਣ, ਉਹ ਫ਼ਲ ਦਿੰਦੇ ਰੁੱਖ ਤੇ ਵੀ ਗਿਲ੍ਹਾ ਕਰਦੇ ਨੇ ਕੇ ਫ਼ਲ ਦੇ ਨਾਲ ਨਾਲ ਫੁੱਲ ਵੀ ਲੱਗਣੇ ਚਾਹੀਦੇ ਸਨ|

read more
ਜਿਨ੍ਹਾਂ ਦੇ ਦਿਮਾਗ਼ ਹੀ ਗ਼ਲਤੀ ਲੱਭਣ ਲਈ ਬਣੇ ਹੋਣ,
ਉਹ ਫ਼ਲ ਦਿੰਦੇ ਰੁੱਖ ਤੇ ਵੀ ਗਿਲ੍ਹਾ ਕਰਦੇ ਨੇ ਕੇ 
ਫ਼ਲ ਦੇ ਨਾਲ ਨਾਲ ਫੁੱਲ ਵੀ ਲੱਗਣੇ ਚਾਹੀਦੇ ਸਨ| ਜਿਨ੍ਹਾਂ ਦੇ ਦਿਮਾਗ਼ ਹੀ ਗ਼ਲਤੀ ਲੱਭਣ ਲਈ ਬਣੇ ਹੋਣ,
ਉਹ ਫ਼ਲ ਦਿੰਦੇ ਰੁੱਖ ਤੇ ਵੀ ਗਿਲ੍ਹਾ ਕਰਦੇ ਨੇ ਕੇ 
ਫ਼ਲ ਦੇ ਨਾਲ ਨਾਲ ਫੁੱਲ ਵੀ ਲੱਗਣੇ ਚਾਹੀਦੇ ਸਨ|

Jagseer Jassal

ਮੋਇਆ ਦੇ ਮੂੰਹ ਢੱਕੇ ਰਹਿਣ ਦੇ, ਦਰਦਾਂ ਦੇ ਮੋਢੇ ਥੱਕੇ ਰਹਿਣ ਦੇ, ਪੀੜਾਂ ਦੇ ਬੋਜ ਚੱਕੇ ਰਹਿਣ ਦੇ, ਫ਼ਕਰਾਂ ਦੇ ਹਿੱਸੇ ਧੱਕੇ ਰਹਿਣ ਦੇ, ਈਮਾਨ ਦੇ ਬਸ ਪੱਕੇ ਰਹਿਣ ਦੇ।

read more
ਮੋਇਆ ਦੇ ਮੂੰਹ ਢੱਕੇ ਰਹਿਣ ਦੇ,
ਦਰਦਾਂ ਦੇ ਮੋਢੇ ਥੱਕੇ ਰਹਿਣ ਦੇ,
ਪੀੜਾਂ ਦੇ ਬੋਜ ਚੱਕੇ ਰਹਿਣ ਦੇ,
ਫ਼ਕਰਾਂ ਦੇ ਹਿੱਸੇ ਧੱਕੇ ਰਹਿਣ ਦੇ,
ਈਮਾਨ ਦੇ ਬਸ ਪੱਕੇ ਰਹਿਣ ਦੇ। ਮੋਇਆ ਦੇ ਮੂੰਹ ਢੱਕੇ ਰਹਿਣ ਦੇ,
ਦਰਦਾਂ ਦੇ ਮੋਢੇ ਥੱਕੇ ਰਹਿਣ ਦੇ,
ਪੀੜਾਂ ਦੇ ਬੋਜ ਚੱਕੇ ਰਹਿਣ ਦੇ,
ਫ਼ਕਰਾਂ ਦੇ ਹਿੱਸੇ ਧੱਕੇ ਰਹਿਣ ਦੇ,
ਈਮਾਨ ਦੇ ਬਸ ਪੱਕੇ ਰਹਿਣ ਦੇ।

ਵੀਰੂ

ਯਾਰ ਦੇ ਦਿਲ ਦੇ ਜਜਬਾਤ

read more
ਹਰ ਮੁਲਾਕਾਤ ਯਾਦ ਹੈ ਹਰ ਇੱਕ ਗੱਲ ਯਾਦ ਹੈ 
ਓਦੇ ਲਈ ਕੀਤੀ ਹਰ ਵਿਹਲੇ ਫਿਰਆਦ ਹੈ 
ਪਾਵੇ ਹੈ ਦੂਰੀ ਬੜੀ ਪਰ ਦਿਲ ਵਿੱਚ ਤਾਂ ਰਹਿੰਦੀ ਆ
ਮਜਬੂਰ ਹਾਂ ਜੁਮੇਵਾਰੀ ਤੋਂ ਚਲੋ ਏ ਤਾਂ ਹਾਲੇ ਕਿਹੰਦੀ ਆ
ਪਰ ਓਦੀਆ ਗੱਲਾਂ ਤੌਰ ਕੇ ਯਾਰ ਕਰਦੇ ਚੇਡਾ ਨੇ
ਕੀ ਦੱਸਾ ਜੀਵਨ ਦੇ ਅਰਮਾਨ ਤਾਂ ਹਾਲੇ ਕੈਨੇਡਾ ਨੇ ਯਾਰ ਦੇ ਦਿਲ ਦੇ ਜਜਬਾਤ

ਵੀਰੂ

ਦਾਦੀ ਦੇ ਹਲਾਤਾਂ ਦੇ ਨਾਮ

read more
ਦਾਦੀ ਦੇ ਨਾਮ ਦਾਦੀ ਦੇ ਹਲਾਤਾਂ ਦੇ ਨਾਮ

ਵੀਰੂ

#ਔਰਤਾਂ ਦੇ ਦਿਲ ਦੇ ਜਜਬਾਤ

read more
ਕਿੰਨੇ ਦੁੱਖ ਨੇ ਔਰਤ ਦੀ ਜਿੰਦਗੀ ਵਿੱਚ
ਏ ਇੱਕ ਔਰਤ ਹੀ ਬਿਆਨ ਕਰ ਸਕਦੀ ਹੈ
ਖੁੱਲੀਆਂ ਅੱਖਾਂ ਨਾਲ ਕਿਵੇਂ ਮਾਰਦ ਸਿਉਣਾ ਪਾੜ ਦੇ ਨੇ
ਕੱਪੜਿਆਂ ਨਾਲ ਕਿੱਥੋਂ ਇਜੱਤ ਢੱਕ ਦੀ ਹੈ  
ਦੁੱਖਾਂ ਨੂੰ ਜਰਨ ਲਈ ਜੇਰਾ ਵੱਡਾ ਕਰਨਾ ਪੈਂਦਾ ਏ 
ਬਗਾਨੇ ਦੇ ਲਡ਼ ਲੱਗਣ ਵੇਹਲੇ, ਇੱਕ ਵਾਰ ਤਾਂ ਮਰਨਾ ਪੈਂਦਾ ਏ
ਵੀਰੂ✍️ #ਔਰਤਾਂ ਦੇ ਦਿਲ ਦੇ ਜਜਬਾਤ

Gagan Bhullar

#💔 ਦਿਲਾਂ ਦੇ ਸੋ ਦੇ,,,, @@@@

read more
ਲੱਭਦੇ ਮਰ ਗਏ ਸੱਜਣਾ ਤੈਨੂੰ,,
      
ਏਨਾ ਮਿੱਟੀ ਦੇ ਰਾਹਾਂ ਚੋ,,,
 
ਪਰ ਤੂੰ ਕਿਥੇ ਲੱਭਣਾ ਸੀ,,,

ਤੈਨੂੰ ਵਹਿਲ ਨਹੀ ਸੀ  
                  ਗੈਰਾ ਦੀਆ ਬਾਹਾਂ ਚੋ ,,,

    💔💔 #💔
      ਦਿਲਾਂ ਦੇ ਸੋ ਦੇ,,,,
    @@@@

Rakesh Ladhrh Robert

ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ, ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ, ਯਾਰਾਂ ਦੀਆ ਬਣਾਈਆਂ ਖਾਈਆ ਦੇ| ਸਭ ਆਪੋ ਆਪਣੀ ਰਾਹ ਨੇ ਤੁਰ ਪਏ, ਬਹੁਤੇ ਭੁੱਲ ਗਏ ਦਰਦ,ਜਾਈਆ

read more
ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ,
ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ,
ਯਾਰਾਂ ਦੀਆ  ਬਣਾਈਆਂ ਖਾਈਆ ਦੇ|
ਸਭ ਆਪੋ ਆਪਣੀ ਰਾਹ ਨੇ ਤੁਰ ਪਏ,
ਬਹੁਤੇ ਭੁੱਲ ਗਏ ਦਰਦ,ਜਾਈਆ ਦੇ |
ਜਦੋ ਦੇ ਸੰਗਮਰਮਰ ਦੇ ਘਰ ਨੇ ਬਣੇ,
ਭੁੱਲ ਗਏ ਘਰ ਉਹ ਕਾਈਆਂ ਦੇ |
"ਲੱਧੜ"ਮਸ਼ੀਨੀ ਯੁੱਗ ਵਿੱਚ
ਮੁੱਲ ਕਿੱਥੇ ਪੈਂਦੇ ਨੇ ਸਲਾਈਆ ਦੇ ?
ਨਾ ਰਿਸ਼ਤੇ,ਨਾ ਰੁੱਤਾਂ ਉਹ ਰਹੀਆਂ
ਨਾ ਕੁਝ ਰਿਹਾ ਵਿੱਚ ਮਲਾਈਆ ਦੇ |
ਮਤਲਬੀ ਤਾਂ ਸਿਖਰਾਂ ਤੇ ਪੁੱਜ ਜਾਂਦੇ,
ਨਹੀਂ ਮੁੱਲ ਪੈਂਦਾ ਦਿਲ ਦਰਿਆਈਆਂ ਦੇ |
ਦਰਦ ਨਹੀਂ ਮਿੱਟਦੇ ,
ਜੋ ਲਿਖੇ ਗਏ ਨੇ ,ਨਾਲ ਧੋਖੇ ਦੀਆ ਸਿਆਹੀਆ ਦੇ | ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ,
ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ,
ਯਾਰਾਂ ਦੀਆ  ਬਣਾਈਆਂ ਖਾਈਆ ਦੇ|
ਸਭ ਆਪੋ ਆਪਣੀ ਰਾਹ ਨੇ ਤੁਰ ਪਏ,
ਬਹੁਤੇ ਭੁੱਲ ਗਏ ਦਰਦ,ਜਾਈਆ
loader
Home
Explore
Events
Notification
Profile