Nojoto: Largest Storytelling Platform

New ਮੇਰੀ ਜਾਨ Quotes, Status, Photo, Video

Find the Latest Status about ਮੇਰੀ ਜਾਨ from top creators only on Nojoto App. Also find trending photos & videos.

    LatestPopularVideo

Abhi Sandhu

ਮੇਰੀ ਜਾਨ ਮੇਰਾ ਬਾਪੂ

read more
ਮੇਰੀ ਜਾਨ ਮੇਰਾ ਬਾਪੂ ਮੇਰੀ ਜਾਨ ਮੇਰਾ ਬਾਪੂ

Pawan

ਤੂੰ ਮੇਰੀ ਜਾਨ ਬਣ ਗਿਆ

read more
ਦੀਦਾਰ ਤੇਰਾ, ਮੇਰੀ ਖੁਸ਼ੀ ਦੀ ਵਜਾਹ ਬਣ ਗਿਆ 
ਪਤਾ ਹੀ ਨੀ ਲੱਗਿਆ ਗੱਲਾਂ ਕਰਦੇ- ਕਰਦੇ ਕਦ
ਤੂੰ ਮੇਰੀ ਜਾਨ ਬਣ ਗਿਆ 💕

 ਤੂੰ ਮੇਰੀ ਜਾਨ ਬਣ ਗਿਆ

Pawan

ਮੇਰੀ ਜਾਨ ਮੁੱਕਣੇ ਤੇ ਆਈ ਏ

read more
ਅੱਜ ਫੇਰ ਮੇਰੀ ਅੱਖ ਹੰਝੂਆਂ ਨਾਲ ਭਰ ਆਈ ਏ
ਪਤਾ ਨੀ ਰੱਬਾ ਤੂੰ ਕੈਸੀ ਦੁਨੀਆ ਬਣਾਈ ਏ 
ਕਿ ਆਪਣੇ ਚੰਗੇ ਹੋਣ ਦੀ ਕੀਮਤ 
ਮੈਂ ਵਾਰ ਵਾਰ ਚੁਕਾਈ ਏ 
ਪਰ ਅੱਜ ਤਾਂ ਮੇਰੀ ਜਾਨ ਮੁੱਕਣੇ ਤੇ ਆਈ ਏ  💔 ਮੇਰੀ ਜਾਨ ਮੁੱਕਣੇ ਤੇ ਆਈ ਏ

Mahobbat_Shayar

ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼ #ਮੇਰੀ ਜਾਨ

read more
ਛੱਡਣ ਦੀ ਗੱਲ ਆਈ ਤਾਂ ਮੇਰੇ ਸਾਹਾਂ ਨੇ ਮੈਨੂੰ ਛੱਡਤਾ 
ਕਹਿੰਦੇ ਉਹਨੂੰ ਛੱਡਣਾ ਜਿਉਂਦੇ ਜੀ ਔਖਾ ਏ✍️✍️ ਅਕਾਸ਼ ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼ #ਮੇਰੀ ਜਾਨ

Mahobbat_Shayar

ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼#ਮੇਰੀ ਜਾਨ

read more
ਕਰਨਾ ਹੈ ਤਾ ਮੇਰੇ ਨਾਲ ਪਿਆਰ ਕਰ 
ਨਫਰਤ ਤਾਂ ਸਾਰੇ ਕਰਦੇ ਨੇ
ਕਰਨਾ ਹੈ ਤਾ ਦਿਨ ਚ ਹਨੇਰਾ ਕਰ 
ਰਾਤਾਂ ਨੂੰ ਉਜਾਲੇ ਤਾ ਸਾਰੇ ਕਰਦੇ ਨੇ
ਅਕਾਸ਼ ਭਰਨਾ ਹੈ ਤਾ ਪਾਣੀ ਮੌਲਾ ਦਾ ਭਰ 
ਉੱਚਿਆ ਦਾ ਤਾ ਸਾਰੇ ਭਰਦੇ ਨੇ
ਮਰਨਾ ਹੈ ਤਾ ਅਸਲ ਆਸ਼ਕ ਦੀ ਮੌਤੇ ਮਰ
ਗੱਲਾਂ ਚ ਤਾ ਸਾਰੇ ਹੀ ਮਰਦੇ ਨੇ
ਕਰਨਾ ਹੈ ਤਾ ਨੂਰੀ ਪਿਆਰ ਕਰ 
ਜਿਸਮਾਂ ਨੂੰ ਤਾਂ ਸਾਰੇ ਕਰਦੇ ਨੇ
ਅਕਾਸ਼ ਕੋਈ ਤਾ ਗੱਲ ਹਾਉ ਉਸ ਵਿੱਚ
ਆਵੇ ਤਾਨੀ ਸਾਰੇ ਉਹਨੂੰ ਸਜਦੇ ਕਰਦੇ ਨੇ✍️✍️ ਅਕਾਸ਼ ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼#ਮੇਰੀ ਜਾਨ

Mahobbat_Shayar

ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼ #ਮੇਰੀ ਜਾਨ

read more
ਕੋਣ ਕਿ ਆ ਜਾ ਤਾ ਉਹ ਬੰਦਾ ਆਪ ਜਾਣਦਾ 
ਜਾ ਉਸ ਨੂੰ ਬਣਾਉਣ ਵਾਲਾ ਅਕਾਲ ਪੁਰਖ 
 ✍️✍️ਅਕਾਸ਼ ਮੇਰੀ ਕਲਮ #ਮੇਰੀ ਮਹੁੱਬਤ #ਮੇਰੇ ਅਲਫਾਜ਼ #ਮੇਰੀ ਜਾਨ

Aman Majra

#RoadToHeaven ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ #ਪਿਆਰ

read more
ਕੁੱਝ ਅਹਿਸਾਸ ਮੇਰੇ ਤੋਂ ਸੱਖਣੇ ਨੇ ਅਜੇ,
ਕੁੱਝ ਲਫ਼ਜ਼ ਪਰੋ ਕੇ ਰੱਖਣੇ ਨੇ ਅਜੇ,

ਜਿੱਥੇ ਜਾ ਕੇ ਰੂਹਾਂ ਦੇ ਮੇਲ ਹੁੰਦੇ,
ਉਹ ਦਿਲਾਂ ਦੇ ਰਾਹ ਡੱਕਣੇ ਨੇ ਅਜੇ...
ਅਮਨ ਮਾਜਰਾ

©Aman Majra #RoadToHeaven  ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ

PRINCE RAJPUT

ਪਿਆਰ ਦੇ ਅੱਖਰ ਮੇਰੀ ਜਾਨ ਪਿਆਰ ਅਤੇ ਆਸ਼ਕੀ

read more

Aman Majra

ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ

read more
ਉਹ ਕਹਿਣਾ ਤਾਂ ਚਾਹੁੰਦੀ ਦਿਲ ਦੀ ਗੱਲ ਨੂੰ,
ਪਰ ਪਤਾ ਨਹੀਂ ਮੇਰੇ ਤੋਂ ਡਰਦੀ ਏ ਜਾਂ ਇਸ਼ਕ ਕਰਨ ਤੋਂ,

ਉਹ ਜੀਣਾ ਤਾਂ ਚਾਹੁੰਦੀ ਹਰ ਪਲ ਨਾਲ ਮੇਰੇ,
ਪਰ ਪਤਾ ਨਹੀਂ ਲੋਕਾਂ ਤੋਂ ਡਰਦੀ ਏ ਜਾਂ ਇਸ਼ਕ ਚ ਮਰਨ ਤੋਂ,

ਉਂਝ ਉਹਨੂੰ ਚੰਗੀ ਲੱਗਦੀ ਸ਼ਾਇਰੀ ਮੇਰੀ, 
ਪਰ ਪਤਾ ਨਹੀਂ IGNORE ਕਿਉਂ ਕਰਦੀ ਕਿਉਂ ਟਲਦੀ ਸਿਫ਼ਤ ਕਰਨ ਤੋਂ, 

ਮੈਂਨੂੰ ਮੇਰੇ ਯਾਰ ਛੇੜਦੇ ਨੇ ਓਹਦਾ ਨਾਮ ਲੈ ਲੈ ਕੇ,
ਪਰ ਪਤਾ ਨਹੀਂ ਉਹ ਵੀ ਸੰਗਦੀ ਹੋਊ ਜਾਂ ਨਹੀਂ ਸਹੇਲੀਆਂ ਚ ਗੱਲ ਮੇਰੀ ਕਰਨ ਤੋਂ,

ਰੱਬਾ ਹੁਣ ਸਬਰ ਨਾ ਰਿਹਾ ਮੇਰੇ ਚ ਤੂੰ ਹੀ ਕਰ ਕੋਈ ਹੀਲਾ,
ਮੈਂ ਲਾ ਦਿਆਂ ਲੇਖੇ ਜ਼ਿੰਦਗੀ ਓਹਦੇ ਝੱਟ ਹੀ ਇਜ਼ਹਾਰ ਕਰਨ ਤੋਂ...
                                            ਅਮਨ ਮਾਜਰਾ

©Aman Majra  ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ

PRINCE RAJPUT

ਪਿਆਰ ਅਤੇ ਆਸ਼ਕੀ ਮੇਰੀ ਜਾਨ Sushant Singh Rajput ਮੇਰਾ ਪਹਿਲਾ ਪਿਆਰ ਮੇਰੀ ਬੁੱਗੀ

read more
loader
Home
Explore
Events
Notification
Profile