Nojoto: Largest Storytelling Platform

New anshu shukla Quotes, Status, Photo, Video

Find the Latest Status about anshu shukla from top creators only on Nojoto App. Also find trending photos & videos about, anshu shukla.

    LatestPopularVideo

Vicky wanted

Anshu writer –Varsha Shukla saloni toke alfazon ki khumari Sudha Tripathi Sia ki कहानियां #ਸ਼ਾਇਰੀ #_ਕਲਮ_ਮੇਰੀ

read more
#_ਕਲਮ_ਮੇਰੀ

ਜੋ ਝੂਠ ਕੇ ਆਗੇ ਝੁਕ ਜਾਏ, 
ਇਤਨਾ ਭੀ ਗਿਰਾ ਈਮਾਨ ਨਹੀ। 
ਸਦਾ ਸੱਚ ਲਿਖੇਗੀ ਕਲਮ" ਮੇਰੀ, 
ਜੋ ਬਦਲ ਜਾਏਗੀ ਇਨਸਾਨ ਨਹੀ।

©Vicky wanted  Anshu writer  –Varsha Shukla  saloni toke alfazon ki khumari  Sudha Tripathi  Sia ki कहानियां

Vicky wanted

love Anshu writer –Varsha Shukla Sudha Tripathi Anupriya Sakshi Dhingra #ਸ਼ਾਇਰੀ #_ਇਸ਼ਕੇ_ਦਾ_ਮਾਲੀ

read more
#_ਇਸ਼ਕੇ_ਦਾ_ਮਾਲੀ

ਕਿੰਨਾਂ ਉਸ ਨੇ ਧਰਮ ਕਮਾਇਆ ਹੋਣਾਂ,
ਜਿਸਨੇ ਵੀ ਇਸ਼ਕ ਬਣਾਇਆ ਹੋਣਾਂ।
ਰੱਬ ਰੂਪ ਪੁਜਾਰੀ ਇਸ਼ਕ ਦਾ ਉਹ,
ਬੱਸ ਪਿਆਰ ਵੰਡਣ ਹੀ ਆਇਆ ਹੋਣਾਂ।
ਰੱਬ ਦਾ ਹੀ ਦੂਜਾ ਨਾਂਮ ਇਸ਼ਕ,
ਉਹਨੇ ਦੁਨੀਆਂ ਨੂੰ ਸਮਝਾਇਆ ਹੋਣਾਂ।
ਉਹਨੇ ਨਫ਼ਰਤ ਭਰੀ ਇਸ ਦੁਨੀਆਂ ਦੇ,
ਕਿੰਝ ਦਿਲਾਂ ਵਿੱਚ ਇਸ਼ਕ ਜਗਾਇਆ ਹੋਣਾਂ।
ਬਣੇ ਵੈਰੀ ਤਾ ਹੋਣਗੇ ਲੋਕ ਉਹਦੇ,
ਉਹਨੂੰ ਮਾਰਨ ਦਾ ਜੋਰ ਤਾਂ ਲਾਇਆ ਹੋਣਾਂ।
ਜਦ ਰੁੱਤ ਸੀ ਚੱਲਦੀ ਨਫ਼ਰਤ ਦੀ,
ਉਹਨੇ ਕਿੱਦਾਂ ਇਸ਼ਕ ਉਘਾਇਆ ਹੋਣਾਂ।
ਬੂਟਾ ਇਸ਼ਕ ਦਾ ਤਾਹੀ ਉੱਘ ਚੱਲਿਆ,
ਉਹਨੇ ਦਿਲ ਦਾ ਖੂਨ ਪਿਲਾਇਆ ਹੋਣਾਂ।
ਉਸ ਇਸ਼ਕ ਦੇ ਬੂਟੇ ਨੂੰ ਯਾਰੋ,
ਜਦ ਚੜ੍ਹਕੇ ਜੋਬਨ ਆਇਆ ਹੋਣਾਂ।
ਫਿਰ ਨਫ਼ਰਤ ਭਰੀ ਇਸ ਦੁਨੀਆਂ ਨੇ,
ਬੜਾ ਜੁਲਮ ਮਾਲੀ ਤੇ ਢਾਇਆ ਹੋਣਾਂ।
ਬੂਟਾ ਇਸ਼ਕ ਦਾ ਚੱਲਿਆ ਬਚਾ ਜਿਹੜਾ,
ਲੋਕਾਂ ਮਾਲੀ ਤਾ ਮਾਰ ਮੁਕਾਇਆ ਹੋਣਾਂ।
ਮਾਲੀ ਮਰਨ ਪਿੱਛੋਂ ਉਸ ਬੂਟੇ ਨੂੰ,
ਨਹੀ ਪਾਣੀ ਕਿਸੇ ਨੇ ਪਾਇਆ ਹੋਣਾਂ।
ਲੱਗੇ ਉਡੀਕ ਰਿਹੈ ਉਸ ਮਾਲੀ ਨੂੰ,
ਵਿੱਕੀ " ਇਸ਼ਕ ਤਾਹੀ ਕੁਮਲਾਇਆ ਹੋਣਾਂ।

©Vicky wanted #love  Anshu writer  –Varsha Shukla  Sudha Tripathi  Anupriya  Sakshi Dhingra

Vipin Neha

#teachers_day Anshu writer –Varsha Shukla Duggu Thakur __Jaislline__ Ankita Shukla #मोटिवेशनल

read more
White एक समय था जब मंत्र काम करते थे 
एक समय आया जब तंत्र काम करने लगे 
उसके बाद समय जो आया यंत्र काम करने लगे 
और अब जो समय चल रहा है उसमे षड्यंत्र काम करने लगे

©Vipin Neha #teachers_day  Anshu writer  –Varsha Shukla  Duggu Thakur  __Jaislline__  Ankita Shukla

Vipin Neha

#teachers_day Anshu writer Singh Rajnish –Varsha Shukla Duggu Thakur M.k.kanaujiya #मोटिवेशनल

read more
White एक समय था जब मंत्र काम करते थे 
उसके बाद फिर समय आया तंत्र काम करने लगे
उसके बाद के समय में यंत्र काम करने लगे
लेकिन अब जो समय चल रहा उसमे षड्यंत्र काम करने लगे

©Vipin Neha
  #teachers_day  Anshu writer  Singh Rajnish  –Varsha Shukla  Duggu Thakur  M.k.kanaujiya

Vipin Neha

#teachers_day Anshu writer Singh Rajnish –Varsha Shukla Duggu Thakur M.k.kanaujiya #मोटिवेशनल

read more
White एक समय था जब मंत्र काम करते थे 
उसके बाद फिर समय आया तंत्र काम करने लगे
उसके बाद के समय में यंत्र काम करने लगे
लेकिन अब जो समय चल रहा उसमे षड्यंत्र काम करने लगे

©Vipin Neha
  #teachers_day  Anshu writer  Singh Rajnish  –Varsha Shukla  Duggu Thakur  M.k.kanaujiya

Mohd Kamruzzama

#Thinking शायरी हिंदी –Varsha Shukla ANSARI ANSARI Yogenddra Nath Yogi shiza Anshu writer

read more

Dil Se Dil Tak

SAD kolkatarape_case Anshu writer Sonika pal –Varsha Shukla indu singh Rashi

read more

Surbhi Awasthi

#happy_independence_day sakshi Pandey Deepak Shukla Ak.writer_2.0 sakshi yadav Anshu writer #wishes

read more

Love Consultant

#happyfriendshipday #Happy_Friendship_day #Friend Anshu writer V.K Motivational Vijay Singh vinopraba official Er.ABHISHEK SHUKLA #wishes

read more

Atul choudhary

saloni toke alfazon ki khumari Anshu writer Anupriya Dhaniya –Varsha Shukla Vishakha Vasu #SAD

read more
loader
Home
Explore
Events
Notification
Profile