Nojoto: Largest Storytelling Platform

Best pynjabishayri Shayari, Status, Quotes, Stories

Find the Best pynjabishayri Shayari, Status, Quotes from top creators only on Gokahani App. Also find trending photos & videos about

  • 6 Followers
  • 6 Stories

Bishamber Awankhia

kirat dhaliwal

https://youtu.be/1qQ9U32fvS4?si=wzyMLspLH8FMfdfZ #bhajan #NewBhajan #pynjabishayri Dayal "दीप, Goswami.. Kamalakanta Jena (KK) POOJA GANGWAL Rajan Singh sonal Sharma

read more

ਨਿਮਾਣਾ ਲਵੀ

ਇੰਝ ਲਗਦੈ ਜਿਵੇਂ ਕੱਲ੍ਹ ਦੀ ਗੱਲ ਹੈ।
ਖੁਸ਼ੀਆਂ ਬੇਸ਼ੁਮਾਰ ਜੀ ਜਦੋਂ
ਸੱਜਣਾਂ ਲੰਘੇ ਸਮੇਂ ਦੀ ਉਹ ਗੱਲ ਹੈ।
ਇੱਕ ਇੱਕ ਕਰ ਸਭ ਖੋਹ ਲਏ
ਸੱਜਣਾਂ ਸਮਝਾਵੀਂ ਰੱਬ ਕਿਸ ਵੱਲ ਹੈ।
ਵਿੱਛੜਿਆਂ ਨੂੰ ਵਰੇ ਬੀਤ ਗਏ
ਯਾਰੋ ਮੇਰੀ ਕਿਸਮਤ ਦਾ ਕੀ ਹੱਲ ਹੈ।
ਇੰਝ ਲਗਦੈ ਜਿਵੇਂ ਕੱਲ੍ਹ ਦੀ ਗੱਲ ਹੈ।।
    ਨਿਮਾਣਾ ਲਵੀ

©ਨਿਮਾਣਾ ਲਵੀ #pynjabishayri

Jmu Ala

#pynjabishayri insta I'd @jmu_ala

read more

Onir Lapaniya

dooriyaan #pynjabishayri #kuchistrah

read more

Arun Buttar

#baisakhi #Love #shayri #pynjabishayri #Hindi #Poet #poem #word #SAD #Hindi Esha mahi Sandeep Rajpoot 🗡️🗡️ Aman Verma MONIKA SINGH ਗੁੰਮਨਾਮ

read more
ਮੰਨਿਆਂ ਆਪਾਂ ਹੁਣ ਬਹੁਤੇ ਪਾਸ ਨਹੀ
ਪਰ ਕਿਧਰੇ ਇਹ ਨਾ ਸੋਚੀ ਕੀ ਤੂੰ ਹੁਣ ਖ਼ਾਸ ਨਹੀ
ਬੈਠ ਮਹਿਫ਼ਲ ਚ ਝੂਠਾਂ ਜਾ ਹੱਸ ਲੈਂਦਾ ਹਾਂ
ਸੱਚ ਜਾਣੀ ਮੈਨੂੰ ਇਹ ਹਾਸੇ ਆਏ ਬਹੁਤੇ ਰਾਸ ਨਹੀ

ਤੂੰ ਖੁਸ਼ ਰਹੇ ਮੈ ਇਹ ਹੀ ਦੁਆਵਾਂ ਕਰਦਾ ਹਾਂ
ਮੇਰੇ ਬਾਰੇ ਸੋਚ ਤੂੰ ਹੋਣਾ ਕਦੇ ਹਤਾਸ਼ ਨਹੀ
ਲੱਖ ਵਾਰੀ ਸੁਣਿਆ ਜੋ ਗਏ ਦੁਬਾਰਾ ਮੁੜਦੇ ਨਾ
ਪਰ ਦਿਲ ਚੰਦਰੇ ਨੂੰ ਫਿਰ ਮੁੱਕਦੀ ਕਿਉ ਇਹ ਆਸ ਨਹੀ

                                  Arun Buttar #baisakhi #love #shayri #pynjabishayri #hindi #poet #poem #word #sad #hindi
 Esha mahi Sandeep Rajpoot 🗡️🗡️ Aman Verma MONIKA SINGH ਗੁੰਮਨਾਮ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile