Find the Best kra_do_mera_v_ode_nal_viah Shayari, Status, Quotes from top creators only on Nojoto App. Also find trending photos & videos about shayri for tari sathe vat kra vagar nathi revatu 0, hr kra and kpi, kra meaning in hindi, dil vaar vaar kehnda tenu pyar na kra, song thukra ke mera pyar,
Kr I Sh An (S.K.M.23)
ਕਰਾ ਦੋ ਮੇਰਾ ਉਹਦੇ ਨਾਲ ਵਿਆਹ। ਕਰਾ ਦੇ ਮੈਂਨੂੰ ਵੀ ਕੋਈ ਸਾਕ ਵਿਚੋਲੇ, ਰੱਖ ਕੇ ਦੋਨੋ ਘਰਦਿਆਂ ਦੇ ਵਿੱਚ ਉਹਲੇ, ਕ੍ਰਿਸ਼ਨ ਪਾਉ ਤਿਨੂੰ ਸੋਨੇ ਦੀ ਛਾਪ, ਬੱਸ ਗੱਲ ਕਰਦੇ ਦੋਨਾਂ ਘਰਾਂ ਦੇ ਵਿੱਚ ਤੂੰ ਆਪ। ਐਸ.ਕੇ.ਐਮ ਨੇ ਦੇਣਾ ਵਿਆਹ ਦਾ ਤੋਹਫਾ ਉਹਨੂੰ, ਪਤਾ ਨਹੀਂ ਕਿੰਨਾ ਪਿਆਰ ਕਰਦਾ ਹੈ ਮੈ ਉਹਨੂੰ? ਜਿਹੜਾ ਰੋਜ਼ ਰਾਤਾਂ ਨੂੰ ਸੁਪਨੇ ਦੇ ਵਿੱਚ ਆਵੇ, ਪਤਾ ਨਹੀਂ ਦਿਲ ਇਨਾਂ ਉਹਨੂੰ ਕਿਉ ਚਾਵੇ? ਕਰਾ ਦੋ ਉਹਦੇ ਨਾਲ ਮਿਸਟਰ ਵਰਮਾ ਦਾ ਰੋਕਾ, ਉਹਦੇ ਬਿਨਾ ਜੀਣਾ ਹੋਇਆ ਪਿਆ ਔਖਾ, ਜ਼ਿੰਦਗੀ ਭਰ ਦਿੰਦਾ ਨਹੀਂ ਮੈ ਉਹਨੂੰ ਧੋਖਾ, ਬੱਸ ਮੇਰਾ ਉਹਦੇ ਨਾਲ ਵਿਆਹ ਕਰਨਾ ਹੋ ਜਾਵੇ ਨਾ ਸੌਖਾ। ©Kr I Sh An (S.K.M.23) #Kr_I_Sh_An #S_K_M_23 #Mr_verma #Nojoto #viah #Marriage #kra_do_mera_v_ode_nal_viah #treanding #Punjabi #Like
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited