Nojoto: Largest Storytelling Platform

Best viah Shayari, Status, Quotes, Stories

Find the Best viah Shayari, Status, Quotes from top creators only on Nojoto App. Also find trending photos & videos about viah lyrics in hindi, viah jass manak video song download, milkhi da viah poem, viah song download video 320, viah song download video,

  • 16 Followers
  • 15 Stories

Pawan Mehra

#viah #Love

read more

Nadees Tiger

Rakesh Dahiya

Pankaj Singh Chawla

Mu Running Family Joke is "Viah kra le".
😂😂😣😣😣😣😣😘😘😋😋😆😆😆 #viah - marriage
#familyjoke
#yqbaba #yqdidi#yqpaaji

Kr I Sh An (S.K.M.23)

ਕਰਾ ਦੋ ਮੇਰਾ ਉਹਦੇ ਨਾਲ ਵਿਆਹ।

ਕਰਾ ਦੇ ਮੈਂਨੂੰ ਵੀ ਕੋਈ ਸਾਕ ਵਿਚੋਲੇ, 
ਰੱਖ ਕੇ ਦੋਨੋ ਘਰਦਿਆਂ ਦੇ ਵਿੱਚ ਉਹਲੇ,
ਕ੍ਰਿਸ਼ਨ ਪਾਉ ਤਿਨੂੰ ਸੋਨੇ ਦੀ ਛਾਪ, 
ਬੱਸ ਗੱਲ ਕਰਦੇ ਦੋਨਾਂ ਘਰਾਂ ਦੇ ਵਿੱਚ ਤੂੰ ਆਪ। 

ਐਸ.ਕੇ.ਐਮ ਨੇ ਦੇਣਾ ਵਿਆਹ ਦਾ ਤੋਹਫਾ ਉਹਨੂੰ, 
ਪਤਾ ਨਹੀਂ ਕਿੰਨਾ ਪਿਆਰ ਕਰਦਾ ਹੈ ਮੈ ਉਹਨੂੰ? 
ਜਿਹੜਾ ਰੋਜ਼ ਰਾਤਾਂ ਨੂੰ ਸੁਪਨੇ ਦੇ ਵਿੱਚ ਆਵੇ, 
ਪਤਾ ਨਹੀਂ ਦਿਲ ਇਨਾਂ ਉਹਨੂੰ ਕਿਉ ਚਾਵੇ?

ਕਰਾ ਦੋ ਉਹਦੇ ਨਾਲ ਮਿਸਟਰ ਵਰਮਾ ਦਾ ਰੋਕਾ,
ਉਹਦੇ ਬਿਨਾ ਜੀਣਾ ਹੋਇਆ ਪਿਆ ਔਖਾ,
ਜ਼ਿੰਦਗੀ ਭਰ ਦਿੰਦਾ ਨਹੀਂ ਮੈ ਉਹਨੂੰ ਧੋਖਾ, 
ਬੱਸ ਮੇਰਾ ਉਹਦੇ ਨਾਲ ਵਿਆਹ ਕਰਨਾ ਹੋ ਜਾਵੇ ਨਾ ਸੌਖਾ।

©Kr I Sh An (S.K.M.23) #Kr_I_Sh_An #S_K_M_23 #Mr_verma #Nojoto #viah #Marriage #kra_do_mera_v_ode_nal_viah #treanding #Punjabi  #Like

Kr I Sh An (S.K.M.23)

ਮਸ਼ੂਕ ਦਾ ਵਿਆਹ

ਯਾਦਾਂ ਤੇਰੀਆਂ ਜਿਹੜੀ ਸੌਣ ਨਹੀਂ ਦਿੰਦੀਆਂ,
ਰਾਤਾਂ ਨੂੰ ਜਾਣ ਜਾਣ ਕੇ S.K.M.23 ਨੂੰ ਤੜਪਾਉਂਦੀਆਂ,
ਤੂੰ ਸਜਾ ਸੁਪਨਾ ਪਾਕੇ ਕਿਸੀ ਹੋਰ ਲਈ ਵਿਆਹ ਵਾਲਾ ਜੌੜਾ,
ਤੇਰੇ ਵਿਆਹ ਤੇ ਫ਼ਿਰ ਰਖਿਆ ਹੋਣਾ ਮੇਰੇ ਡੱਬ ਚ ਘੋੜਾ,

ਦੱਸ ਕਿਵੇਂ ਬਚ ਜਾਵੇਗਾ ਜਿਹੜੇ ਸਿਰ ਤੇ ਹੋਵੇਗਾ ਸਿਹਰਾ,
ਪਾਵੇਂ ਲਾ ਲਵੇ ਵਿਆਹ ਤੇ ਫੌਜੀਆਂ ਦਾ ਪਹਿਰਾ,
ਜਦ ਤੇਰੇ ਘਰਦੇ ਮੇਰੇ ਕਰਕੇ ਥਾਣੇ ਘੁੰਮਣ ਲੱਗਣਗੇ,
ਤਦ ਤੇਨੂੰ ਖਿਆਲ Kr_I_Sh_An ਦੇ ਆਉਣ ਲੱਗਣਗੇ,

ਤਦ ਤੇਨੂੰ ਪਤਾ ਲੱਗਣਾ ਕਿੰਨੀ ਮਹਿੰਗੀ ਪਈ ਕਿਸੀ ਹੋਰਦੀ ਝਾਂਜਰ,
ਜੀਹਦੇ ਕਰਕੇ ਮਾਰਦੀ ਪਈ ਹੈ Mr_Verma ਦੀ ਪਿੱਠ ਤੇ ਖੰਜਰ,
ਦੱਸ ਫਿਰ ਕਿਵੇਂ ਬੱਚ ਜਾਵੇਗਾ ਉਹ ਕੰਜਰ,
ਓਹਦੀ ਮੌਤ ਤੇ ਲਗਾ ਦੂੰ ਪੂਰੇ ਸ਼ਹਿਰ ਚ ਲੰਗਰ।

©Kr I Sh An (S.K.M.23) #S_K_M_23 #Kr_I_Sh_An #Mr_verma #sehli_da_viah #Mashuk #viah #treanding #Top 

#adishakti

Kr I Sh An (S.K.M.23)

#Romantic #Kr_I_Sh_An #S_K_M_23 #Mr_verma #INeedYou love❤ #viah #you_and_me loV€fOR€v€R❤️❤️ #Ring #ਪਿਆਰ

read more
ਤੈਨੂੰ ਇੰਨਾ ਚਾਹਂਵਾ

ਮਿਲਣਾ ਤਿਨੂੰ ਜਿਵੇ ਕਰਵਾ ਚੌਥ ਦਾ ਚੰਦ ਹੋ ਗਿਆ,
ਤੇਰਾ ਮੇਰੀ ਜ਼ਿਦਗੀ ਦੇ ਵਿਚ ਰਹਿਨਾ ਖ਼ਾਸ ਹੋ ਗਿਆ,
ਕਰਦੇ ਹਾਂ ਮਿਸਟਰ ਵਰਮਾ ਨੂੰ ਤੇਰੇ ਬਿਨਾਂ ਹੁੰਦਾ ਨਾ ਗੁਜ਼ਾਰਾ,
ਮੈਂ ਬਣਨਾ ਚਾਹੁੰਦਾ ਉਸ ਚੰਦ ਦਾ ਤਾਰਾਂ।

ਤੇਰੀ ਨਜ਼ਰਾਂ ਕਰੀ ਜਾਵੇ ਮੇਰੇ ਦਿਲ ਉੱਤੇ ਵਾਰ,
ਜੇ ਕਰਦੀ ਹੈ ਪਿਆਰ ਤਾਹ ਕਰਦੇ ਇਕਰਾਰ,
ਲਾਈਂ ਨਾ ਹੁਣ ਕੋਈ ਹੋਰ ਲਾਰਾ,
ਤੂੰ ਹੀ ਤਾਹ ਇਕੋ ਇਕ ਹੈ ਐਸ.ਕੇ.ਐਮ.੨੩ ਦਾ ਸਹਾਰਾ।

ਇਕੋ ਇੱਕ ਕ੍ਰਿਸ਼ਨ ਦਾ ਸੁਪਨਾ ਲੈਣੀਆਂ ਤੇਰੇ ਨਾਲ ਲਾਵਾਂ,
ਕਿਉਂਕਿ ਤਿਨੂੰ ਮੈਂ ਆਪਣੀ ਜਾਨ ਤੋ ਵੱਦ ਚਾਹਂਵਾ,
ਜੋੜੀ ਆਪਣੇ ਦੋਨਾਂ ਦੀ ਬੜੀ ਸੋਹਣੀ ਲੱਗਦੀ,
ਦੁਨੀਆ ਦੀ ਪਰਵਾਹ ਨਾ ਕਰ ਓਹ ਤਾਂ ਰਹਿੰਦੀ ਮੱਚਦੀ।

©Kr I Sh An (S.K.M.23) #Romantic #Kr_I_Sh_An #S_K_M_23 #Mr_verma #INeedYou #love❤ #viah #you_and_me #loV€fOR€v€R❤️❤️ 

#Ring

Keshav

Devanshi Pandey

Only Legends Can Understand....!!😎
Ve Tu Viah ni CORONA Mere Naal...!😂 #gurudev #linesbydevanshiurfdivya #nojoto #corona #comedy #legends #viah #mood #funny #india

ਵੋਹਰਾ ਸਾਬ

#viah da batna #ਸ਼ਾਇਰੀ

read more
loader
Home
Explore
Events
Notification
Profile